Similar Songs
Credits
PERFORMING ARTISTS
Jordan Sandhu
Vocals
COMPOSITION & LYRICS
Rav Hanjra
Songwriter
PRODUCTION & ENGINEERING
Snappy
Producer
Lyrics
Snappy
ਓ, ਮੜਕ ਆ ਪੱਬ 'ਚ 'ਤੇ ਅਸਲਾ ਏ ਡੱਬ 'ਚ
ਦੱਬਿਆ ਨਈਂ ਜੱਟ, ਬਿੱਲੋ ਪਏ ਕਿਸੇ ਯੱਭ 'ਚ
ਮੜਕ ਆ ਪੱਬ 'ਚ 'ਤੇ ਅਸਲਾ ਏ ਡੱਬ 'ਚ
ਦੱਬਿਆ ਨਈਂ ਜੱਟ, ਬਿੱਲੋ ਪਏ ਕਿਸੇ ਯੱਭ 'ਚ
(ਪਏ ਕਿਸੇ ਯੱਭ 'ਚ)
ਹੋ, ਗੱਲ ਦੱਸਾਂ ਤੈਨੂੰ ਖੈਰ, ਮੁੰਡਾ ਛੱਡਦਾ ਨਈਂ ਪੈਰ
ਭਾਵੇਂ ਵਾਧੂ ਪੈਸਾ, ਭਾਵੇਂ ਹੋਵੇ ਤੰਗੀ, ਗੋਰੀਏ
ਆਹ ਗੱਲ ਗੱਭਰੂ ਦੀ ਚੰਗੀ, ਗੋਰੀਏ
ਆਹ ਗੱਲ ਗੱਭਰੂ 'ਚ ਚੰਗੀ, ਗੋਰੀਏ
ਆਹ ਗੱਲ ਗੱਭਰੂ ਦੀ ਚੰਗੀ, ਗੋਰੀਏ
ਆਹ ਗੱਲ ਗੱਭਰੂ 'ਚ ਚੰਗੀ, ਗੋਰੀਏ
ਓ, ਕਈ ਕਹਿਣ ਵੈਲੀ, ਕਈ ਸ਼ੁਕੀਨ ਕਹਿਣ ਜੱਟ ਨੂੰ
ਰੱਖਾਂ ਚਮਕਾ ਕੇ ਮੈਂ ਦੁਨਾਲੀ ਆਲ਼ੇ ਵੱਟ ਨੂੰ
ਕਈ ਕਹਿਣ ਵੈਲੀ, ਕਈ ਸ਼ੁਕੀਨ ਕਹਿਣ ਜੱਟ ਨੂੰ
ਰੱਖਾਂ ਚਮਕਾ ਕੇ ਮੈਂ ਦੁਨਾਲੀ ਆਲ਼ੇ ਵੱਟ ਨੂੰ
(ਦੁਨਾਲੀ ਆਲ਼ੇ ਵੱਟ ਨੂੰ)
ਹੋ, ਬਾਬਾ ਰੱਖਦਾ ਏ ਪੈਜ, ਕੋਈ ਕੰਮ ਨਈਂ ਨਾਜਾਇਜ਼
ਮੋਢੇ ਰਫ਼ਲ ਲਾਇਸੈਂਸੀ ਜਿਹੜੀ ਟੰਗੀ, ਗੋਰੀਏ
ਆਹ ਗੱਲ ਗੱਭਰੂ ਦੀ ਚੰਗੀ, ਗੋਰੀਏ
ਆਹ ਗੱਲ ਗੱਭਰੂ 'ਚ ਚੰਗੀ, ਗੋਰੀਏ
ਆਹ ਗੱਲ ਗੱਭਰੂ ਦੀ ਚੰਗੀ, ਗੋਰੀਏ
ਆਹ ਗੱਲ ਗੱਭਰੂ 'ਚ ਚੰਗੀ, ਗੋਰੀਏ
ਆਹ ਗੱਲ ਗੱਭਰੂ ਦੀ ਚੰਗੀ...
ਆਹ ਗੱਲ...
ਆਹ ਗੱਲ ਗੱਭਰੂ ਦੀ ਚੰਗੀ
ਆਹ ਗੱਲ ਗੱਭਰੂ 'ਚ ਚੰਗੀ, ਗੋਰੀਏ
ਓ, ਬੰਦੇ ਮਹਿਫਲ 'ਚ ਸਾਰੇ ਜਿੰਨਾ ਨਾਲ਼ ਐ ਪ੍ਰੇਮ ਨੀ
Barbeque 'ਚੋਂ ਲੰਬੀ ਨਿੱਕਲੇ flame ਨੀ
ਓ, ਮਹਿਫਲ 'ਚ ਸਾਰੇ ਜਿੰਨਾ ਨਾਲ਼ ਐ ਪ੍ਰੇਮ ਨੀ
Barbeque 'ਚੋਂ ਲੰਬੀ ਨਿੱਕਲੇ flame ਨੀ
(ਨਿੱਕਲੇ flame ਨੀ)
ਓ, full ਵੈਰੀਆਂ ਨਾ' ਵੈਰ, ਬਾਕੀ ਸਾਰੇ ਬੰਨ੍ਹੇ ਖ਼ੈਰ
ਸੁੱਖ ਯਾਰੀਆਂ ਦੀ ਸੱਚੇ ਦਿੱਲੋਂ ਮੰਗੀ, ਗੋਰੀਏ
ਆਹ ਗੱਲ ਗੱਭਰੂ ਦੀ ਚੰਗੀ, ਗੋਰੀਏ
ਆਹ ਗੱਲ ਗੱਭਰੂ 'ਚ ਚੰਗੀ, ਗੋਰੀਏ
ਆਹ ਗੱਲ ਗੱਭਰੂ ਦੀ ਚੰਗੀ, ਗੋਰੀਏ
ਆਹ ਗੱਲ ਗੱਭਰੂ 'ਚ ਚੰਗੀ, ਗੋਰੀਏ
(ਆਹ ਗੱਲ ਗੱਭਰੂ 'ਚ ਚੰਗੀ)
ਓ, ਸਾਡੀ ਗੱਲਬਾਤ ਹੋਰ, ਉਂਞ ਘੁੰਮਦੇ ਬਥੇਰੇ ਨੇ
Rav Hanjra ਦੇ ਰੰਬੇ ਪਿੰਡ ਵਿੱਚ ਡੇਰੇ ਨੇ
ਓ, ਸਾਡੀ ਗੱਲਬਾਤ ਹੋਰ, ਉਂਞ ਘੁੰਮਦੇ ਬਥੇਰੇ ਨੇ
ਮਾਝੇ ਆਲ਼ੇ Sandhu ਦੇ ਅੰਬਰਸਰ ਡੇਰੇ ਨੇ
(ਅੰਬਰਸਰ ਡੇਰੇ ਨੇ)
ਹੋ, ਮਾਰਾਂ turn ਮੈਂ ਜਦੇ, ਐਸਾ ਹੋਇਆ ਨਹੀਂਓਂ ਕਦੇ
ਗੱਡੀ ਗੁਰੂ ਘਰੇ ਰੁਕੇ ਬਿਨਾ ਲੰਘੀ, ਗੋਰੀਏ
ਆਹ ਗੱਲ ਗੱਭਰੂ ਦੀ ਚੰਗੀ, ਗੋਰੀਏ
ਆਹ ਗੱਲ ਗੱਭਰੂ 'ਚ ਚੰਗੀ, ਗੋਰੀਏ
ਆਹ ਗੱਲ ਗੱਭਰੂ ਦੀ ਚੰਗੀ, ਗੋਰੀਏ
ਆਹ ਗੱਲ ਗੱਭਰੂ 'ਚ ਚੰਗੀ, ਗੋਰੀਏ
ਆਹ ਗੱਲ ਗੱਭਰੂ 'ਚ ਚੰਗੀ...
Snappy
ਆਹ ਗੱਲ ਗੱਭਰੂ ਦੀ ਚੰਗੀ...
ਆਹ ਗੱਲ...
ਆਹ ਗੱਲ ਗੱਭਰੂ 'ਚ ਚੰਗੀ
ਆਹ ਗੱਲ ਗੱਭਰੂ 'ਚ ਚੰਗੀ, ਗੋਰੀਏ
Writer(s): Rav Hanjra
Lyrics powered by www.musixmatch.com