Lyrics

Deep Jandu Jass Manak ਵੇ ਮੈਂ ਸੁਣਿਆ, ਮੈਂ ਸੁਣਿਆ ਓ, ਤੂੰ ਬਦਮਾਸ਼ੀਆਂ ਕਰਦਾ ਆਂ ਡਰਦਾ ਨਾ, ਡਰਦਾ ਨਾ ਤੂੰ ਕਿਸੇ ਦੇ ਕੋਲ਼ੋਂ ਡਰਦਾ ਨਾ ਕਰਦਾ ਆਂ, ਕਰਦਾ ਆਂ ਮੈਂ ਬਦਮਾਸ਼ੀਆਂ ਕਰਦਾ ਆਂ ਡਰਦਾ ਨਾ, ਡਰਦਾ ਨਾ ਜੱਟ ਕਿਸੇ ਦੇ ਕੋਲ਼ੋਂ ਡਰਦਾ ਨਾ ਹੋ, ਕਿਉਂ ਡਰਨਾ ਕਿਸੇ ਦੇ ਕੋਲ਼ੋਂ ਤੇਰੇ ਯਾਰ ਨੇ? ਸਾਥੋਂ ਉਪਰ ਕੋਈ ਗੁੰਡਾ ਨਹੀਂ ਲਗਦਾ ਡਰਾਉਣ ਵਾਲ਼ਾ ਐਥੇ ਹੈ ਵੀ ਕਿਹੜਾ? ਕੋਈ ਭੂਆ ਸਾਡੀ ਦਾ ਮੁੰਡਾ ਨਹੀਂ ਲਗਦਾ ਜਰਦਾ ਨਾ, ਜਰਦਾ ਨਾ ਜੱਟ ਰੋਹਬ ਕਿਸੇ ਦਾ ਜਰਦਾ ਨਾ ਵੇ ਮੈਂ ਸੁਣਿਆ, ਮੈਂ ਸੁਣਿਆ ਓ, ਤੂੰ ਬਦਮਾਸ਼ੀਆਂ ਕਰਦਾ ਆਂ ਕਰਦਾ ਆਂ, ਕਰਦਾ ਆਂ ਮੈਂ ਬਦਮਾਸ਼ੀਆਂ ਕਰਦਾ ਆਂ ਹੋ, ਕਿਹੜੇ ਚੱਕਰਾਂ ਵਿੱਚ ਪੈ ਗਈ ਤੂੰ? ਪੁੱਤ ਜੱਟ ਦਾ ਬੜਾ ਲੜਾਕਾ ਨੀ ਵੈਰੀਆਂ ਦੇ ਸੀਨਿਆਂ 'ਚ ਮਾਰਾਂ ਗੋਲ਼ੀਆਂ ਮਾਰਾਂ ਅੱਲ੍ਹੜਾਂ ਦੇ ਦਿਲਾਂ ਉਤੇ ਡਾਕਾ ਨੀ ਕਿਹੜੇ ਚੱਕਰਾਂ ਵਿੱਚ ਪੈ ਗਈ ਤੂੰ? ਪੁੱਤ ਜੱਟ ਦਾ ਬੜਾ ਲੜਾਕਾ ਨੀ ਵੈਰੀਆਂ ਦੇ ਸੀਨਿਆਂ 'ਚ ਮਾਰਾਂ ਗੋਲ਼ੀਆਂ ਮਾਰਾਂ ਅੱਲ੍ਹੜਾਂ ਦੇ ਦਿਲਾਂ ਉਤੇ ਡਾਕਾ ਨੀ ਕਰਦਾ ਨਾ, ਕਰਦਾ ਨਾ ਸ਼ੇਰ ਗਧਿਆਂ ਨੂੰ copy ਕਦੇ ਕਰਦਾ ਨਾ ਵੇ ਮੈਂ ਸੁਣਿਆ, ਮੈਂ ਸੁਣਿਆ ਓ, ਤੂੰ ਬਦਮਾਸ਼ੀਆਂ ਕਰਦਾ ਆਂ ਕਰਦਾ ਆਂ, ਕਰਦਾ ਆਂ ਮੈਂ ਬਦਮਾਸ਼ੀਆਂ ਕਰਦਾ ਆਂ ਓ, ਛਾਤੀ ਤਾਣ ਕੇ ਖੜ੍ਹ ਜਾਂਦਾ ਐ ਮੂਹਰੇ ਗੋਲੀਆਂ-ਤੀਰਾਂ ਨੀ ਜੱਟ ਨੂੰ ਜਾਣ ਤੋਂ ਵੱਧ ਪਿਆਰਾ ਵੱਡਾ Gopi ਵੀਰਾ ਨੀ ਓ, ਛਾਤੀ ਤਾਣ ਕੇ ਖੜ੍ਹ ਜਾਂਦਾ ਐ ਮੂਹਰੇ ਗੋਲੀਆਂ-ਤੀਰਾਂ ਨੀ ਜੱਟ ਨੂੰ ਜਾਣ ਤੋਂ ਵੱਧ ਪਿਆਰਾ ਵੱਡਾ Gopi ਵੀਰਾ ਨੀ ਸਰਦਾ ਨਾ, ਸਰਦਾ ਨਾ Manak ਦਾ ਜੀਹਦੇ ਬਿਨਾਂ ਸਰਦਾ ਨਾ ਵੇ ਮੈਂ ਸੁਣਿਆ, ਮੈਂ ਸੁਣਿਆ ਓ, ਤੂੰ ਬਦਮਾਸ਼ੀਆਂ ਕਰਦਾ ਆਂ ਕਰਦਾ ਆਂ, ਕਰਦਾ ਆਂ ਮੈਂ ਬਦਮਾਸ਼ੀਆਂ ਕਰਦਾ ਆਂ Deep Jandu Jass Manak
Writer(s): Deep Jandu, Jass Manak Lyrics powered by www.musixmatch.com
instagramSharePathic_arrow_out