Lyrics

ਬੋਲਦੀ ਨਾ ਝੂਠ, ਵੇ ਮੈਂ ਸੱਚ ਬੋਲਦੀ ਫ਼ਿਰਦੀਆਂ dollar ਪੈਰਾਂ 'ਚ ਰੋਲ਼ਦੀ ਸ਼ੌਕ ਨਹੀਓਂ ਮੈਨੂੰ ਤੇਰੀ ਕਾਲ਼ੀ car ਦਾ ਜੱਟੀ ਵੀ G-Wagon'an ਦੇ door ਖੋਲ੍ਹਦੀ ਸੋਹਲਪੁਣਾ ਵੇਖਿਆ ਨੀ ਮੈਂ ਓ, ਵੇਖਿਆ ਮੈਂ ਤੇਰਾ ਜੱਟਾ ਤੋੜ ਕੋਈ ਨਾ ਜੱਟੀ ਨੂੰ ਵੇ ਥੋੜ੍ਹ ਕੋਈ ਨਾ ਪਿਆਰ ਤੇਰੇ ਬਿਨਾਂ ਜੱਟਾ, load ਕੋਈ ਨਾ ਜੱਟੀ ਨੂੰ ਵੇ ਥੋੜ੍ਹ ਕੋਈ ਨਾ ਪਿਆਰ ਤੇਰੇ ਬਿਨਾਂ ਜੱਟਾ, load ਕੋਈ ਨਾ ਨਾਲ਼ ਤੇਰੇ ਖੜੂ ਜੱਟਾ, ਕਰੂੰਗੀ ਨਾ ditch ਵੇ Wallet ਨਾ ਵੇਖੇ, ਜੱਟੀ ਦਿਲ ਦੀ ਆ rich ਵੇ ਆਉਂਦੇ proposal ਆ foreign ਤੋਂ ਕੁੜੀ ਨੂੰ ਮੈਨੂੰ ਜੱਟਾ ਮਾਰਦੀ ਆ ਤੇਰੀ ਇੱਕ ਖਿੱਚ ਵੇ ਓ, ਜਿੱਥੇ ਖੜ੍ਹ ਕੇ ਨਾ ਕੀਤੀ wait ਵੇ ਸ਼ਹਿਰ ਵਿੱਚ ਐਸਾ ਜੱਟਾ, ਮੋੜ ਕੋਈ ਨਾ ਜੱਟੀ ਨੂੰ ਵੇ ਥੋੜ੍ਹ ਕੋਈ ਨਾ ਪਿਆਰ ਤੇਰੇ ਬਿਨਾਂ ਜੱਟਾ, load ਕੋਈ ਨਾ ਜੱਟੀ ਨੂੰ ਵੇ ਥੋੜ੍ਹ ਕੋਈ ਨਾ ਪਿਆਰ ਤੇਰੇ ਬਿਨਾਂ ਜੱਟਾ, load ਕੋਈ ਨਾ ਮਿਲਣੇ ਦੀ date ਜਦ ਦਿਲ ਕੀਤਾ ਦੱਸਦੇ ਲਾਰੇ ਨਾ ਮੈਂ ਲਾਉਣੇ ਤੈਨੂੰ ਯਾਰਾ ਅਜਕਲ ਦੇ Michael ਵੇ ਪੁੱਛੀ ਕਦੇ ਪਿਆਰ ਨਾਲ਼, ਸੋਹਣਿਆ ਹੱਸ ਕੇ ਮੈਂ ਦੱਸ ਦਊਂਗੀ ਦਿਲ ਵਾਲ਼ੀ ਗੱਲ ਵੇ ਹੋ, ਗੱਲ marriage 'ਤੇ ਮੁੱਕੀ, ਸੋਹਣਿਆ ਦਿਲਾਂ ਵਿੱਚ ਦੋਹਾਂ ਦੇ, ਹਾਏ, ਖੋਟ ਕੋਈ ਨਾ ਜੱਟੀ ਨੂੰ ਵੇ ਥੋੜ੍ਹ ਕੋਈ ਨਾ ਪਿਆਰ ਤੇਰੇ ਬਿਨਾਂ ਜੱਟਾ, load ਕੋਈ ਨਾ ਜੱਟੀ ਨੂੰ ਵੇ ਥੋੜ੍ਹ ਕੋਈ ਨਾ ਪਿਆਰ ਤੇਰੇ ਬਿਨਾਂ ਜੱਟਾ, load ਕੋਈ ਨਾ
Writer(s): Micheal, Raka Lyrics powered by www.musixmatch.com
instagramSharePathic_arrow_out