Listen to Black & White by Diljit Dosanjh

Black & White

Diljit Dosanjh

Indian Pop

53,944 Shazams

Lyrics

Intense ਤੇਰੇ ਪਿੱਛੇ ਚੱਕਤੀ ਲਗੌੜ ਸੀ ਬੜੀ ਹੁਣ ਚੱਕਦਾ ਏ ਤੇਰੇ ਨਖ਼ਰੇ ਨੀ, ਬੱਲੀਏ ਤੇਰੇ ਨਾਲ਼ ਹੌਲ਼ੀ-ਹੌਲ਼ੀ ਗੱਲ ਕਰਦਾ ਓਵੇਂ ਜੱਟਾਂ ਦੇ ਸੁਭਾਅ ਏ ਅੱਥਰੇ ਨੀ, ਬੱਲੀਏ ਬਾਹਲ਼ਾ-ਬਾਹਲ਼ਾ ਤੇਰੇ ਨਾਲ਼ ਪਿਆਰ ਪਾ ਲਿਆ ਥੋੜ੍ਹਾ-ਥੋੜ੍ਹਾ ਤੈਨੂੰ, ਬਿੱਲੋ, show ਕਰਦਾ ਕਾਲ਼ਾ-ਕਾਲ਼ਾ ਸੂਟ, ਬਿੱਲੋ, ਕਾਲ਼ੀ heel ਨੀ ਵਿੱਚੋਂ ਚਿੱਟਾ-ਚਿੱਟਾ ਰੰਗ ਨੀ glow ਕਰਦਾ ਕਾਲ਼ਾ-ਕਾਲ਼ਾ ਸੂਟ, ਬਿੱਲੋ, ਕਾਲ਼ੀ heel ਨੀ ਵਿੱਚੋਂ ਚਿੱਟਾ-ਚਿੱਟਾ ਰੰਗ ਨੀ glow ਕਰਦਾ ਕਾਲ਼ਾ-ਕਾਲ਼ਾ ਸੂਟ, ਬਿੱਲੋ ਚਿੱਟਾ-ਚਿੱਟਾ ਰੰਗ ਨੀ glow ਕਰਦਾ ਹੋ, ਲੱਖਾਂ 'ਚ ਤੂੰ ਇੱਕ ਗੱਲ ਜਵਾਂ fair ਨੀ ਮੇਰੀ Rollie Daytona ਵਾਂਗੂ ਤੂੰ ਵੀ rare ਨੀ ਹੋ, ਨੀਲੀ-ਨੀਲੀ ਅੱਖ ਤੇ brown hair ਨੀ ਮੁੰਡਾ ਕਰੇ full on ਤੇਰੀ care ਨੀ ਹੋ, ਤੇਰੇ ਪਿੱਛੇ ਫਿਰਦਾ ਏ ਜਾਨ ਦੇਣ ਨੂੰ ਪਤਾ ਨਹੀਂ ਪਿਆਰ ਐਨਾ ਕਿਉਂ ਕਰਦਾ ਕਾਲ਼ਾ-ਕਾਲ਼ਾ ਸੂਟ, ਬਿੱਲੋ, ਕਾਲ਼ੀ heel ਨੀ ਵਿੱਚੋਂ ਚਿੱਟਾ-ਚਿੱਟਾ ਰੰਗ ਨੀ glow ਕਰਦਾ ਕਾਲ਼ਾ-ਕਾਲ਼ਾ ਸੂਟ, ਬਿੱਲੋ, ਕਾਲ਼ੀ heel ਨੀ ਵਿੱਚੋਂ ਚਿੱਟਾ-ਚਿੱਟਾ ਰੰਗ ਨੀ glow ਕਰਦਾ ਕਾਲ਼ਾ-ਕਾਲ਼ਾ ਸੂਟ, ਬਿੱਲੋ ਚਿੱਟਾ-ਚਿੱਟਾ ਰੰਗ ਨੀ glow ਕਰਦਾ ਕਾਲ਼ਾ-ਕਾਲ਼ਾ... Downtown ਗੇੜੀ ਵੱਜੇ night time ਨੀ ਤੇਰੇ ਨਾਲ਼ night time right time ਨੀ ਜੱਟ hard vodka, ਤੂੰ red wine ਨੀ ਅੱਖ ਤੇਰੀ ਰਾਤ ਨੂੰ ਵੀ ਕਰੇ shine ਨੀ Car, ਬਿੱਲੋ, Raj ਦੀ ਹਵਾ 'ਚ ਉੱਡਦੀ ਤੂੰ ਜੇ ਆਖੇ, ਨੱਢੀਏ, slow ਕਰਦਾ ਕਾਲ਼ਾ-ਕਾਲ਼ਾ ਸੂਟ, ਬਿੱਲੋ, ਕਾਲ਼ੀ heel ਨੀ ਵਿੱਚੋਂ ਚਿੱਟਾ-ਚਿੱਟਾ ਰੰਗ ਨੀ glow ਕਰਦਾ ਕਾਲ਼ਾ-ਕਾਲ਼ਾ ਸੂਟ, ਬਿੱਲੋ, ਕਾਲ਼ੀ heel ਨੀ ਵਿੱਚੋਂ ਚਿੱਟਾ-ਚਿੱਟਾ ਰੰਗ ਨੀ glow ਕਰਦਾ ਕਾਲ਼ਾ-ਕਾਲ਼ਾ... ਚਿੱਟਾ-ਚਿੱਟਾ ਰੰਗ ਨੀ glow ਕਰਦਾ ਗੱਡੀ ਮੇਰੀ ਚੱਲਦੀ ਆ high beam 'ਤੇ ਤੇਰੇ ਘਰੇ ਆ ਕੇ, ਬਿੱਲੋ, low ਕਰਦਾ ਦੋਸਾਂਝਾ ਵਾਲ਼ਾ ਕਿਸੇ ਦੀ ਵੀ ਗੱਲ ਨਾ ਸੁਣੇ ਤੇਰੀ ਕਿਸੇ ਗੱਲ ਨੂੰ ਨਈਂ no ਕਰਦਾ ਕਾਲ਼ਾ-ਕਾਲ਼ਾ ਸੂਟ, ਬਿੱਲੋ, ਕਾਲ਼ੀ heel ਨੀ ਵਿੱਚੋਂ ਚਿੱਟਾ-ਚਿੱਟਾ ਰੰਗ ਨੀ glow ਕਰਦਾ ਕਾਲ਼ਾ-ਕਾਲ਼ਾ ਸੂਟ, ਬਿੱਲੋ, ਕਾਲ਼ੀ heel ਨੀ ਵਿੱਚੋਂ ਚਿੱਟਾ-ਚਿੱਟਾ ਰੰਗ ਨੀ glow ਕਰਦਾ ਕਾਲ਼ਾ-ਕਾਲ਼ਾ ਸੂਟ, ਬਿੱਲੋ ਚਿੱਟਾ-ਚਿੱਟਾ ਰੰਗ ਨੀ glow ਕਰਦਾ ਕਾਲ਼ਾ-ਕਾਲ਼ਾ...
Writer(s): Raj Ranjodh, Diljit Dosanjh, Aneil Singh Kainth Lyrics powered by www.musixmatch.com
instagramSharePathic_arrow_out