Music Video

Drip Too Hard (Official Video) Navaan Sandhu | Mxrci | Sky Digital | Latest Punjabi Song 2021
Watch {trackName} music video by {artistName}

Credits

PERFORMING ARTISTS
Navaan Sandhu
Navaan Sandhu
Vocals
Yung Delic
Yung Delic
Vocals
COMPOSITION & LYRICS
Navaan Sandhu
Navaan Sandhu
Composer
MXRCI
MXRCI
Composer
PRODUCTION & ENGINEERING
MXRCI
MXRCI
Producer

Lyrics

Show Mrxci on it ਹੋ ਜਾਨਵਰ ਰੱਖੇ ਆ ਲੜਾਕੇ ਅੱਲ੍ਹੜੇ ਡੱਬ ਵਾਲੀਓਂ ਕਰਾਉਂਦਾ ਗੱਡ ਖਾਂਨੇ ਟਿੱਚ ਨੀ The liquor stock ਚੰਡੀਗੜ੍ਹ ਤੋਂ ਲਿਆਵੇ ਅਬੋਹਰ ਤੋਂ ਪਠਾਣੀ ਹੁੰਦੀ ਆ stich ਨੀ ਪਿੰਡ ਬੈਠ ਕੇ ਬਣਾਈ ਸਿਰ ਬਾਲਿਆਂ ਦੀ ਸ਼ੱਤ ਪਰ ਦਿਖਦਾ ਨੀ ਗ਼ੈਰਾਂ ਦੇ ਚੌਬਾਰਿਆਂ ਉੱਤੇ (ਦਿਖਦਾ ਨੀ ਗ਼ੈਰਾਂ ਦੇ ਚੌਬਾਰਿਆਂ ਉੱਤੇ) ਹੋ ਘੋੜੀਆਂ ਨਚਾਉਂਦਾ ਗੱਬਰੂ ਨੱਚਦਾ ਨੀ ਕਿਸੇ ਦੇ ਇਸ਼ਾਰੇਆਂ ਉੱਤੇ ਘੋੜੀਆਂ ਨਚਾਉਂਦਾ ਗੱਬਰੂ ਨੱਚਦਾ ਨੀ ਕਿਸੇ ਦੇ ਇਸ਼ਾਰੇਆਂ ਉੱਤੇ ਘੋੜੀਆਂ ਨਚਾਉਂਦਾ ਗੱਬਰੂ ਨੱਚਦਾ ਨੀ ਕਿਸੇ ਦੇ ਇਸ਼ਾਰੇਆਂ ਉੱਤੇ ਚਾਏ latte ਨਾਲ ਸ਼ੱਕ ਦਾ ਏ dose ਬਿੱਲੋ Cinnamon powder ਮਿਲਾ ਕੇ ਅੱਥਰਾ ਜਚੀ ਦਿਲ ਨੂੰ ਤਾਂ ਕਹਿ ਦੁ ਮੇਰੀ ਜਾਨ ਤੈਨੂੰ ਨਹੀਂ ਤਾਂ ਕਰੀ ਨਾ ਨੀ ਨਜਾਇਜ ਨਖਰਾ ਕਾਤਿਲਾਨਾ ਕੁੜੇ ਭੌਂਰ ਦੀ trip ਨੀ Overseas ਚੱਲੇ ਜੱਟ ਦੀ drip ਨੀ ਰੰਨਾਂ ਪੈਂਦੀਆਂ ਐ ਭੱਜ-ਭੱਜ ਖਾਣ ਨੂੰ ਮੁੰਡਾ ਕਾਦਾ ਨਿਰਾ salsa ਐ dip ਨੀ (ਮੁੰਡਾ ਕਾਦਾ ਨਿਰਾ salsa ਐ dip ਨੀ) ਖੱਬੇ ਭਰ ਕੇ ਕੱਬਡੀਆ ਤੋਂ ਸੁੱਟਦਾ ਨਈਓ rack ਉਡਾਉਂਦਾ ਲੱਕ ਦੇ ਹੁਲਾਰਿਆਂ ਦੇ ਉੱਤੇ ਘੋੜੀਆਂ ਨਚਾਉਂਦਾ ਗੱਬਰੂ ਨੱਚਦਾ ਨੀ ਕਿਸੇ ਦੇ ਇਸ਼ਾਰੇਆਂ ਉੱਤੇ ਘੋੜੀਆਂ ਨਚਾਉਂਦਾ ਗੱਬਰੂ ਨੱਚਦਾ ਨੀ ਕਿਸੇ ਦੇ ਇਸ਼ਾਰੇਆਂ ਉੱਤੇ ਘੋੜੀਆਂ ਨਚਾਉਂਦਾ ਗੱਬਰੂ ਨੱਚਦਾ ਨੀ ਕਿਸੇ ਦੇ ਇਸ਼ਾਰੇਆਂ ਉੱਤੇ ਹੱਡਾਂ ਵਿਚ ਰਚੀ ਮਾਝੇ ਦੀ greese ਐ ਕਦੇ ਲਿਫਦਾ ਨੀ ਜੱਟ ਦੀ ਤਾਰੀਫ ਐ ਮਜੀਠੇ ਹਲਕੇ 'ਚ ਰਹਿੰਦਾ ਫਰਚੰਦ ਨੀ ਪੱਕਾ ਰੱਖਦਾ ਆ ਵੱਖੀਆਂ ਨਾਲ ਸੰਦ ਨੀ (ਪੱਕਾ ਰੱਖਦਾ ਆ ਵੱਖੀਆਂ ਨਾਲ ਸੰਦ ਨੀ) ਹੋ ਇਥੇ ਸ਼ਕ਼ ਨੀ ਕੇ ਮੁੰਡਾ Lebron ਆ ਪੂਰੀ ਦਾਬ ਰੱਖਦਾ ਏ ਰਜਵਾੜਿਆ ਉੱਤੇ ਘੋੜੀਆਂ ਨਚਾਉਂਦਾ ਗੱਬਰੂ ਨੱਚਦਾ ਨੀ ਕਿਸੇ ਦੇ ਇਸ਼ਾਰੇਆਂ ਉੱਤੇ ਘੋੜੀਆਂ ਨਚਾਉਂਦਾ ਗੱਬਰੂ ਨੱਚਦਾ ਨੀ ਕਿਸੇ ਦੇ ਇਸ਼ਾਰੇਆਂ ਉੱਤੇ ਘੋੜੀਆਂ ਨਚਾਉਂਦਾ ਗੱਬਰੂ ਨੱਚਦਾ ਨੀ ਕਿਸੇ ਦੇ ਇਸ਼ਾਰੇਆਂ ਉੱਤੇ Hella cute ਤੇਰੇ ਬੋਲਣੇ ਦਾ ਢੰਗ ਨਸ਼ਾ ਕਰੇ ਜਿਓ ਕਰੀਨ ਨੱਡੀਏ Fail ਕਰੇਂਗੀ Canadian ਭੰਗ ਸੂਟ ਪਾਇਆ ਤੂ green ਨੱਡੀਏ ਪਾਉਂਦੀ ਫੋਟੋਆਂ ਕਿਊ ਅੱਖਾਂ ਵਿਚ ਆਉਣ ਨੂੰ? ਮੁੰਡਾ VVS ਫਿਰਦੀ ਟਿਕਾਉਣ ਨੂੰ ਲੱਗੇ ਜੀਦੇ ਨਾਲ ਬਣੇ good luck ਨੀ ਵੇਖ ਮੁਲਾਕ਼ਤ ਕਰਕੇ ਬੇਸ਼ੱਕ ਨੀ ਬਿੱਲੋ ਧੋਖੇਆਂ ਨਾਲ ਦੁਨੀਆਂ ਐ ਜਿੱਤ ਦੀ ਹੋ ਤਾਂਹੀਓਂ ਲਿਖਦਾ ਨਵਾਨ ਸਦਾ ਹਾਰਿਆਂ ਉੱਤੇ ਘੋੜੀਆਂ ਨਚਾਉਂਦਾ ਗੱਬਰੂ ਨੱਚਦਾ ਨੀ ਕਿਸੇ ਦੇ ਇਸ਼ਾਰੇਆਂ ਉੱਤੇ ਘੋੜੀਆਂ ਨਚਾਉਂਦਾ ਗੱਬਰੂ ਨੱਚਦਾ ਨੀ ਕਿਸੇ ਦੇ ਇਸ਼ਾਰੇਆਂ ਉੱਤੇ ਘੋੜੀਆਂ ਨਚਾਉਂਦਾ ਗੱਬਰੂ ਨੱਚਦਾ ਨੀ ਕਿਸੇ ਦੇ ਇਸ਼ਾਰੇਆਂ ਉੱਤੇ
Writer(s): Mxrci, Navaan Sandhu Lyrics powered by www.musixmatch.com
instagramSharePathic_arrow_out