album cover
Cherry Cheeks
9,868
Regional Indian
Cherry Cheeks was released on 28 September 2021 by Brown Town Music as a part of the album Nothing Like Before
album cover
Release Date28 September 2021
LabelBrown Town Music
Melodicness
Acousticness
Valence
Danceability
Energy
BPM86

Credits

PERFORMING ARTISTS
Gur Sidhu
Gur Sidhu
Performer
Jassa Dhillon
Jassa Dhillon
Performer
COMPOSITION & LYRICS
Gur Sidhu
Gur Sidhu
Composer
Jassa Dhillon
Jassa Dhillon
Songwriter

Lyrics

[Verse 1]
ਗੁਰ ਸਿੱਧੂ ਮਿਊਜ਼ਿਕ
[Verse 2]
ਚੀਰੀ ਜਾਈਂ ਗੱਲਾਂ ਗੱਲਾਂ ਵਿੱਚ ਟੋਏ
ਹੋ ਪਾਗਲ ਗੱਬਰੂ ਪਿੰਡਾਂ ਦੇ ਹੋਏ
ਅੱਖਾਂ ਜੋ ਅਸਲਾ ਤੇ ਬੋਲੇ ਖੰਡ
ਕਿੱਸੇ ਨੂੰ ਤਾਪ ਕਿਸੇ ਨੂੰ ਠੰਡ
[Verse 3]
ਹੋ ਦਿਲ ਜੇਹਾ ਧੜਕੇ ਨਾਮ ਤੇਰਾ ਪੜ੍ਹਕੇ
ਸ਼ਾਮ ਨੂੰ ਪੱਬ ਤੇ ਜਿਮ ਤੂੰ ਤੜਕੇ
(ਸ਼ਾਮ ਨੂੰ ਪੱਬ ਤੇ ਜਿਮ ਤੂੰ ਤੜਕੇ)
[Verse 4]
ਗੰਡਾਸਾ ਕਹਿਣ ਤੈਨੂੰ ਹਰਿਆਣੇ
ਕਾਹਦਾ ਤੂੰ ਹੱਸਿਆ ਵਰਤ ਗਏ ਪਾਣੇ
ਤਹਿਸੀਲਾਂ ਬੰਦ ਉਜਾੜ ਗਏ ਥਾਣੇ
ਓਹ ਜਾਣਦਾ ਚੰਦ ਕਹਿਣ ਤੈਨੂੰ ਨਿਆਣੇ
ਜ਼ੁਬਾਨੋਂ ਨਿਕਲੇ ਹਾਏ ਨੀ ਓਏ ਹੋਏ
[Verse 5]
ਚੀਰੀ ਜਾਈਂ ਗੱਲਾਂ ਗੱਲਾਂ ਵਿੱਚ ਟੋਏ
ਹੋ ਪਾਗਲ ਗੱਬਰੂ ਪਿੰਡਾਂ ਦੇ ਹੋਏ
(ਗੱਲਾਂ ਵਿੱਚ ਤੋਏ ਗੱਬਰੂ ਪਿੰਡਾਂ ਦੇ ਹੋਏ)
(ਓਹ ਪਾਗਲ ਗੱਲਾਂ ਵਿੱਚ ਤੋਏ ਪਿੰਡਾਂ ਦੇ ਹੋਏ)
[Verse 6]
ਚਾਲ ਬੜੀ ਕਾਹਲੀ ਫਿਰੇ ਸੰਤਾਲੀ
ਠੇਠ ਲਾਹੌਰਨ ਲਗਦੀ ਬਾਹਲੀ
ਥੇਠ ਲਾਹੌਰਨ ਲਗਦੀ ਬਾਹਲੀ
[Verse 7]
ਚਾਲ ਬੜੀ ਕਾਹਲੀ ਫਿਰੇ ਸੰਤਾਲੀ
ਠੇਠ ਲਾਹੌਰਨ ਲਗਦੀ ਬਾਹਲੀ
ਕਰੋ ਕੋਈ ਹੀਲਾ ਵਕਾ ਦਿਓ ਕੀਲਾ
ਕਾਲੀ ਵੀ ਖਾਂਦੀ ਕਸੀਨੋ ਜਾਂਦੀ
[Verse 8]
ਓਹ ਰੱਖਦੀ ਓਹਲੇ ਤੇ ਪਟੜੀ ਗੋਲੇ
ਕਾਮਨ ਜੇਹ ਕਰਤੇ ਜੋ ਸਿੱਗੇ ਪਟੋਲੇ
ਸ਼ੇਖ ਵੀ ਕਹਿੰਦੇ ਏ ਚੀਜ਼ ਨਿਰਾਲੀ
[Verse 9]
ਫੈਸ਼ਨ ਨੋਵਾ ਪਾਵੇ ਪਾਵੇ ਓਹ ਜਾਲੀ
ਓਹ ਬਣ ਗਏ ਮਜਨੂ ਜੋ ਸਿੱਗੇ ਮਵਾਲੀ
ਕਦੇ ਮੋਹਾਲੀ ਤੇ ਕਦੇ ਮਨਾਲੀ
ਕਦੇ ਮੋਹਾਲੀ ਤੇ ਕਦੇ ਮਨਾਲੀ
ਹੋ ਨਿੱਰੀ ਤਬਾਹੀ ਆ ਲੋਏ ਲੋਏ
(ਨਿੱਰੀ ਤਬਾਹੀ ਆ ਲੋਏ ਲੋਏ)
[Verse 10]
ਚੀਰੀ ਜਾਈਂ ਗੱਲਾਂ ਗੱਲਾਂ ਵਿੱਚ ਟੋਏ
ਹੋ ਪਾਗਲ ਗੱਬਰੂ ਪਿੰਡਾਂ ਦੇ ਹੋਏ
ਚੀਰੀ ਜਾਈਂ ਗੱਲਾਂ ਗੱਲਾਂ ਵਿੱਚ ਟੋਏ
ਹੋ ਪਾਗਲ ਗੱਬਰੂ ਪਿੰਡਾਂ ਦੇ ਹੋਏ
(ਗੱਬਰੂ ਪਿੰਡਾਂ ਦੇ ਹੋਏ)
(ਗੱਲਾਂ ਵਿੱਚ ਤੋਏ ਗੱਬਰੂ ਪਿੰਡਾਂ ਦੇ ਹੋਏ)
ਓਹ ਪਾਗਲ ਗੱਲਾਂ ਵਿੱਚ ਤੋਏ ਗੱਬਰੂ ਪਿੰਡਾਂ ਦੇ
[Verse 11]
ਓਹ ਨਖਰੇ ਵਖਰੇ
ਦਾਅ ਲਾਉਂਦੀ ਅਥਰੇ
ਕੌਣ ਕਰਵਾਉ
ਦਿਲਾਂ ਦੇ ਡੱਕਰੇ
[Verse 12]
ਸੂਟ ਵੀ ਚੱਕਵੇਂ
ਬੈਲੀ ਤੋਂ ਤੰਗ
ਹੋ ਖੁੱਬ ਗੀ ਸੀਨੇ
ਡਾਰਕ ਜੇਹਾ ਰੰਗ
(ਡਾਰਕ ਜੇਹਾ ਰੰਗ)
[Verse 13]
ਸੋਲਵਾ ਟੱਪੀ ਚਾਂਦੀ ਦੀ ਡੱਬੀ
ਸੋਹਣੀ ਵੀ ਰੱਜਕੇ ਸ਼ੁਰੂ ਤੋਂ ਕੱਬੀ
ਕੋਈ ਸਮਝਾਓ ਛੋਰੀ ਨੂੰ ਜਾਕੇ
ਨੀਤ ਖਿੱਚੀ ਜਾਂਦੀ ਮੋਟੇ ਪੇਗ ਪਾਕੇ
ਨੀਤ ਖਿੱਚੀ ਜਾਂਦੀ ਮੋਟੇ ਪੇਗ ਪਾਕੇ
ਹੋ ਕੀਲ ਕੇ ਰੱਖਤੇ ਰਹਿੰਦੇ ਖੋਏ ਖੋਏ
[Verse 14]
ਚੀਰੀ ਜਾਈਂ ਗੱਲਾਂ ਗੱਲਾਂ ਵਿੱਚ ਟੋਏ
ਹੋ ਪਾਗਲ ਗੱਬਰੂ ਪਿੰਡਾਂ ਦੇ ਹੋਏ
ਚੀਰੀ ਜਾਈਂ ਗੱਲਾਂ ਗੱਲਾਂ ਵਿੱਚ ਟੋਏ
ਹੋ ਪਾਗਲ ਗੱਬਰੂ ਪਿੰਡਾਂ ਦੇ ਹੋਏ
[Verse 15]
(ਗੱਬਰੂ ਪਿੰਡਾਂ ਦੇ ਹੋਏ)
(ਗੱਲਾਂ ਵਿੱਚ ਤੋਏ ਗੱਬਰੂ ਪਿੰਡਾਂ ਦੇ ਹੋਏ)
(ਓਹ ਪਾਗਲ ਗੱਲਾਂ ਵਿੱਚ ਤੋਏ ਗੱਬਰੂ ਪਿੰਡਾਂ ਦੇ ਹੋਏ)
(ਗੱਲਾਂ ਵਿੱਚ ਤੋਏ ਗੱਬਰੂ ਪਿੰਡਾਂ ਦੇ ਹੋਏ)
ਓਹ ਪਾਗਲ ਗੱਲਾਂ ਵਿੱਚ ਤੋਏ ਗੱਬਰੂ ਪਿੰਡਾਂ ਦੇ
[Verse 16]
ਗੁਰ ਸਿੱਧੂ ਮਿਊਜ਼ਿਕ
Written by: Gur Sidhu, Jassa Dhillon
instagramSharePathic_arrow_out􀆄 copy􀐅􀋲

Loading...