Music Video

YKWIM (FULL VIDEO) KARAN AUJLA I KR$NA I RUPAN BAL I LATEST PUNJABI SONG 2022
Watch {trackName} music video by {artistName}

Credits

PERFORMING ARTISTS
Karan Aujla
Karan Aujla
Performer
KR$NA
KR$NA
Performer
COMPOSITION & LYRICS
Karan Aujla
Karan Aujla
Songwriter
KR$NA
KR$NA
Songwriter

Lyrics

He-he-he-he He-he-he-he Yeah, yeah Proof Yeah, yeah ਨੀ ਤੈਨੂੰ ਪਤਾ ਹੀ ਐ Yeah proof Dollar sign one time ਹਾਂ ਮੈਨੂੰ ਪਤਾ ਹੀ ਆ Karan Aujla Hmm, hmm हम मसले में असली है ਨੀ ਤੈਨੂੰ ਪਤਾ ਹੀ ਐ ਮਿੱਤਰਾਂ ਦਾ gangster scene You know what I mean (YKWIM)? ਨੀ ਤੈਨੂੰ ਪਤਾ ਹੀ ਐ ਨੀ ਹੌਲੀ-ਹੌਲੀ ਹੋ ਜਾਗੇ clean You know what I mean? ਨੀ ਤੈਨੂੰ ਪਤਾ ਹੀ ਐ ਵੇ ਕਰਦੀ ਆਂ ਤੇਰੇ ਤੇ ਯਕੀਨ You know what I mean? ਹਾਂ ਮੈਨੂੰ ਪਤਾ ਹੀ ਆ ਪਰ ਦੁਨੀਆਂ ਨਾ ਦੇਵੇ ਮੈਨੂੰ ਜੀਣ You know what I mean? ਹਾਂ ਮੈਨੂੰ ਪਤਾ ਹੀ ਆ Ayo, hold up, listen to me ਮੇਰੀ ਤੇਰੀ ਸਹਿਰ ਪੂਰੀ ok, ok ਪਾ-ਪਾ ਕੇ ਵੈਰੀ ਬੜੇ ਠੋਕੇ, ok ਰੋਕੇ, ਮੈਨੂੰ ਕੌਣ ਰੋਕੇ? ਮੈਂ ਦੇਖਿਆ ਨਹੀ ਰੋ ਕੇ ਤੂੰ ਸੁਣ ਖੜੀ ਹੋਕੇ, ok ਮਿੱਤਰਾਂ ਤੇ ਚੱਲਦੇ ਨੇ case ਤੇ case ਦੇਸ਼ ਤੋਂ ਦੇਸ਼, ਤੇਜ਼ ਤੋਂ ਤੇਜ਼, face to face ਮਿੱਤਰਾਂ ਦੇ ਕੋਲ ਸਾਰੇ bloods and crips Whips and clips ਡਿੱਗੀਆਂ 'ਚ ਰਮ and chips Glock 44' teri ਤੋਰ 12 ਦੀ ਰਫਲ ਮੈਂ ਅਸਲ ਵਿਚ ਕੁਡੇ ਬਦਮਾਸ਼ ਤੇ ਤਲਾਸ਼ ਮੇਰੀ police ਨੂੰ ਖਾਸ ਕੁੜੇ ਮਾਮਲਾ ਸੰਗੀਨ What do you Mean? ਕੋਈ ਫਿਕਰ ਨਈ ਮਿੱਤਰਾਂ ਦਾ gangster scene You know what I mean (YKWIM)? ਨੀ ਤੈਨੂੰ ਪਤਾ ਹੀ ਐ ਨੀ ਹੌਲੀ-ਹੌਲੀ ਹੋ ਜਾਗੇ clean You know what I mean? ਨੀ ਤੈਨੂੰ ਪਤਾ ਹੀ ਐ ਵੇ ਕਰਦੀ ਆਂ ਤੇਰੇ ਤੇ ਯਕੀਨ You know what I mean? ਹਾਂ ਮੈਨੂੰ ਪਤਾ ਹੀ ਆ ਪਰ ਦੁਨੀਆਂ ਨਾ ਦੇਵੇ ਮੈਨੂੰ ਜੀਣ You know what I mean? ਹਾਂ ਮੈਨੂੰ ਪਤਾ ਹੀ ਆ Dollar sign मेरी बात को समझ तू ना hard तू ना ठाक बेटा फालतू ना बात मेरे कारतूस है लफ्ज़, हा तुना tough boy जानता तू सच Might catch you alone fir उतार दूंगा क़र्ज़, हा इन्हे चैहिये ड्रामा, ये ना कोई movie script Mickey mouse rappers लगे rat लगे तो ही snitch Legit whip, donald duck ये uzi clip किया तूने diss नी, you can miss me with that goofy shit टोल टापा तो उठाना लेकर, मै गुडगाँव वाला शोरा, कभी आना इधर बनते ये gangster दबाना trigger मेरे opps सारे soft ना है ज़्यादा फ़िक ਨਸ਼ਾ ਚਾਹੀਦਾ ਸ਼ਰਾਬ ਥੋਡਾ ਮੰਗਲਾ ਜਨਾਬ ਤੋਂ ਕਈ ਵਾਰੀ ਲਾਰਾ ਹੁੰਦਾ ਚੰਗਾ ਜਵਾਬ ਤੋਂ ਮੈਂ Delhi to Bombay to LA ਤੇ ਚੱਲਾਂ Matter ਨੀ ਕਰਦਾ ਮੈਂ ਕਿਥੋਂ ਪੰਜਾਬ ਤੋਂ ਸਾਰਿਆਂ ਦਾ ਪਤਾ ਮੈਨੂੰ name to name Game to game ਸਾਲੇ ਸਾਰੇ same to same ਬੜੇ ਤੁੱਰੇ ਫਿਰਦੇ ਨੇ door to door ਹੋਰ to ਹੋਰ ਕੁੜੇ ਐਥੇ ਚੋਰ ਤੋਂ ਚੋਰ ਕੇਹੜਾ ਤੁਸੀਂ ਕਰਦੇ trap ਕੇਹੜਾ ਕਰਦੇ ਓ rap ਪੰਜਾਬੀ ਵਿਚ ਠੇਠ ਜਿਹੜਾ ਲੱਗਦਾ great ਸਾਲੇ ਕਰਦੇ ਨੇ hate, ਨਵੇਂ-ਨਵੇਂ teen (Hello, yeah, yeah, yeah ਸੁਨਲਾ) ਲੋਕੀ ਕਰਦੇ ਚੁਸਤ ਚਲਾਕੀ, ਮੌਕਾ ਕੱਢਦੇ ਮੌਕੇ ਤੇ ਮੂੰਹ ਤੋਂ ਸਾਲੇ ਛਿੱਕੇ ਜਏ, ਤੇ ਰੌਲਾ ਪਾਉਂਦੇ ਚੌਕੇ ਤੇ (ਸਹੀ ਗੱਲ ਆ ਬਾਈ) ਡੱਬਾ ਦੇ ਵਿਚ ਸੰਦ ਰੱਖੇ ਨੇ ਯਾਰ ਗੋਰੀਏ ਚੰਦ ਰੱਖੇ ਨੇ ਇਨਵੇਂ ਨੀ ਮੈਂ ਚਾਣਨ ਕਰਦਾ ਪਹਿਲਾ ਦੀਵੇ ਬਾਲ ਰੱਖੇ ਨੇ ਓ ਕੁੜੇ ਤੇਰਾ ਔਜਲਾ ਸ਼ੋਕੀਨ ਗੀਤਾ ਦੀ ਮਸ਼ੀਨ हम मसले में असली है ਮਿੱਤਰਾਂ ਦਾ gangster scene You know what I mean (YKWIM)? ਨੀ ਤੈਨੂੰ ਪਤਾ ਹੀ ਐ ਨੀ ਹੌਲੀ-ਹੌਲੀ ਹੋ ਜਾਗੇ clean You know what I mean? ਨੀ ਤੈਨੂੰ ਪਤਾ ਹੀ ਐ ਵੇ ਕਰਦੀ ਆਂ ਤੇਰੇ ਤੇ ਯਕੀਨ You know what I mean? ਹਾਂ ਮੈਨੂੰ ਪਤਾ ਹੀ ਆ ਪਰ ਦੁਨੀਆਂ ਨਾ ਦੇਵੇ ਮੈਨੂੰ ਜੀਣ You know what I mean? ਹਾਂ ਮੈਨੂੰ ਪਤਾ ਹੀ ਆ You know, it's your boy Aujla ਹਾਂ ਤੈਨੂੰ ਪਤਾ ਹੀ ਐ Proof
Writer(s): Jaskaran Aujla Lyrics powered by www.musixmatch.com
instagramSharePathic_arrow_out