Lyrics

ਜਿੰਨਾਂ ਮੈਂ ਦੇਖੀ ਜਾਵਾਂ ਓਨਾ ਹੀ ਹੋਰ ਮੈਂ ਚਾਹਵਾਂ ਕੋਈ private island ਹੋਵੇ Twilight ਜਿਹੇ ਆਪਾ ਦੋਵੇਂ ਆਹ ਜੱਗ ਤੋਂ ਓਹਲਾ ਨੀ ਦੁਨੀਆ ਦੀ ਨਜ਼ਰ ਬਚਾਈ ਦੀ ਤੂੰ ਜਿੰਨੀਂ ਸੋਹਣੀ ਆਂ ਐਨੀ ਵੀ ਹੋਣੀ ਨਈਂ ਚਾਹੀਦੀ ਤੂੰ ਜਿੰਨੀਂ ਸੋਹਣੀ ਆਂ ਐਨੀ ਵੀ ਹੋਣੀ ਨਈਂ ਚਾਹੀਦੀ Make-up ਯਾ no make-up ਨੀਂ ਤੇਰਾ ਹੁਸਨ ਏ ਪਾਉਂਦਾ ਯੱਬ ਨੀਂ ਹੱਸਣਾ ਤੇ ਸਭ ਨੂੰ ਜੱਚਦਾ ਤੈਨੂੰ ਇਹ ਸੱਜਦਾ ਅਲੱਗ ਨੀਂ ਕਿਉਂ ਟੇਢੀ-ਟੇਢੀ ਤੱਕਦੀ? ਸਿੱਧੀ ਨਜ਼ਰ ਮਿਲਾਈ ਦੀ ਤੂੰ ਜਿੰਨੀਂ ਸੋਹਣੀ ਆਂ ਐਨੀ ਵੀ ਹੋਣੀ ਨਈਂ ਚਾਹੀਦੀ ਤੂੰ ਜਿੰਨੀਂ ਸੋਹਣੀ ਆਂ ਐਨੀ ਵੀ ਹੋਣੀ ਨਈਂ ਚਾਹੀਦੀ ਰਾਣੀ ਵਾਂਗੂ, ਰਾਣੀ ਵਾਂਗੂ look ਤੇਰੀ ਨੀਂ Look ਤੇਰੀ ਨੀਂ, ਕੀ ਸ਼ਹਿਰ ਤੇਰਾ Patiala? ਸ਼ਹਿਰ ਤੇਰਾ Patiala ਇਸ਼ਕ ਕਿਉਂ ਕਰੀਏ low key? ਸੜਦੇ ਤਾਂ ਸੜਣ ਦੇ ਲੋਕੀ ਹੀਰ ਆ ਬਣਜਾ ਮੇਰੀ ਬਣ ਜਾਊਂ ਤੇਰਾ ਰਾਂਝਾ ਜੋਗੀ ਅਮਰੀਕੇ ਆਲ਼ੇ ਸਿੱਧੂ ਦੇ ਦਿਲ 'ਚ ਸਚਾਈ ਨੀਂ ਤੂੰ ਜਿੰਨੀਂ ਸੋਹਣੀ ਆਂ ਐਨੀ ਵੀ ਹੋਣੀ ਨਈਂ ਚਾਹੀਦੀ ਤੂੰ ਜਿੰਨੀਂ ਸੋਹਣੀ ਆਂ ਐਨੀ ਵੀ ਹੋਣੀ ਨਈਂ ਚਾਹੀਦੀ (ਸੋਹਣੀ ਆਂ) (ਐਨੀ ਵੀ...) (ਸੋਹਣੀ ਆਂ) (ਐਨੀ ਵੀ ਹੋਣੀ ਨਈਂ ਚਾਹੀਦੀ) Ae, yo, check it It's Urban on the beat here
Writer(s): Harjit Singh, Gurkanwal Sidhu Lyrics powered by www.musixmatch.com
instagramSharePathic_arrow_out