Music Video

Latest Punjabi Songs 2022 | Detail (Official Video) Deep Chambal New Punjabi Songs Judge Records
Watch {trackName} music video by {artistName}

Featured In

Credits

PERFORMING ARTISTS
Deep Chambal
Deep Chambal
Lead Vocals
COMPOSITION & LYRICS
Deep Chambal
Deep Chambal
Composer
Rahul Kumar
Rahul Kumar
Composer

Lyrics

Hey U Stupid Bugzy ਨੀ ਦਿੰਦਾ ਲੱਕ ਉੱਤੇ ਪਹਿਰਾ ਸੰਦ ਰੂਸ ਤੋਂ ਮੰਗਾਇਆ ਨਾਰਾਂ ਲੈਂਦੀਆਂ Detail ਜੱਟਾ ਕਿਹੜੇ ਪਿੰਡੋ ਆਇਆ ਤੇਰੀ ਵਾਂਗ ਜਹੀ ਰਾਖੀ ਅੱਖ ਲਾਲ ਜੱਟੀਏ ਖਾਦੀ ਚਾਂਦੀ ਦੀ ਚੋਂ ਕਾਲੀ ਦਾ ਕਮਾਲ ਜੱਟੀਏ ਨੀ ਮੈ ਡਾਂਗ ਤੇ ਗਲਾਸੀ ਸ਼ਾਮੀ ਨਿਤ ਖੜਕਾਵਾਂ ਆਇਆ ਅੜੀ ਉਤੇ ਕੰਧਾਂ ਉਤੇ ਕੁੱਤੀਆਂ ਚੜਾਵਾਂ ਬੰਦੇ ਬਣ ਜਾਂਦੇ ਮੋਰ ਜਦੋ ਚੱਲੇ 32 ਬੋਰ ਤੈਨੂੰ ਫੀਮ ਦੇ ਬੂਟੇ ਵਾਂਗੂ ਦੇਖ ਚੜੇ ਲੋਰ ਤੈਨੂੰ ਫੀਮ ਦੇ ਬੂਟੇ ਵਾਂਗੂ ਦੇਖ ਚੜੇ ਲੋਰ ਫੀਮ ਦੇ ਬੂਟੇ ਵਾਂਗੂ ਨਵੀਂ 4 X 4 ਕਾਲੀ ਗੱਡੀ ਆ ਕਡਾਈ ਵਿੱਚ ਬੈਠੇ ਆ ਸ਼ਿਕਾਰੀ ਜਾਂਦੇ ਹਵਾ ਚ ਉਡਾਈ ਦੇਵਾ ਰੇਸ ਜਦੋ ਬਿੱਲੋ ਸੀਟੀ ਮਾਰਦੇ ਆ ਟਾਇਰ ਤੇਰੇ ਸ਼ਹਿਰ ਵਿਚ ਗਬਰੂ ਵੀ ਲੱਭਦਾ ਆ ਵੈਰ ਵੱਡੇ ਵੀਰ ਦੀ ਆ ਆਈ ਕੱਲ ਸਰੀ ਵਿੱਚੋ ਕਾਲ ਕਹਿੰਦਾ ਠੋਕ ਦੈਵੀ ਜੇ ਗਿਆ ਕੋਈ ਉਂਚਾ ਨੀਵਾਂ ਬੋਲ ਕਿਹੜਾ ਬੋਲ ਜੁਗਾ ਮੂਰੇ ਹੈਨੀ ਕਿਸੇ ਵਿੱਚ ਦਮ ਜੱਟ ਚੜਿਆ ਤੂਫ਼ਾਨ ਵਾਂਗੂ ਲਉ ਕਿਵੇਂ ਥਮ ਜੱਟ ਚੜਿਆ ਤੂਫ਼ਾਨ ਵਾਂਗੂ ਲਉ ਕਿਵੇਂ ਥਮ ਚੜਿਆ ਤੂਫ਼ਾਨ ਵਾਂਗੂ ਲਉ ਕਿਵੇਂ ਖੇਡ ਪਿਤਲਾ ਦੇ ਨਾਲ ਆਈ ਜੱਟ ਤੇ ਜਵਾਨੀ ਤੇ ਤੂੰ ਫਿਰਦੀ ਆ ਦੇਣ ਨੂੰ ਹਾਏ ਪਿਆਰ ਦੀ ਨਿਸ਼ਾਨੀ ਜਿਉਣੇ ਮੋੜ ਵਾਂਗੂ ਪੁਲਿਸ ਦੀ ਅੱਖ ਮੇਰੇ ਤੇ ਕਿਥੇ ਜਚਣੇ ਗੁਲਾਬ ਦੱਸ ਹੱਥ ਮੇਰੇ ਤੇ ਮੇਰੀ ਬਾਂਹ ਉੱਤੇ ਬੁੱਕਦੀ ਆ ਏਕੇ 47 ਬਣੀ Butterfly ਬਿੱਲੋ ਲੱਕ ਤੇਰੇ ਤੇ ਨੀ ਬਣੀ Butterfly ਬਿੱਲੋ ਲੱਕ ਤੇਰੇ ਤੇ Butterfly ਬਿੱਲੋ ਲੱਕ ਤੇਰੇ ਤੇ ਕੰਮ ਚੱਕਮੇ ਪਸੰਦ ਨੱਚੇ ਸਿਰ ਉੱਤੇ ਕਾਲ ਜੱਟ ਰੱਖਦਾ ਰਕਾਨੇ ਦੀਵੇ ਹੀਕਾਂ ਉੱਤੇ ਬਾਲ ਵੈਲੀ ਸ਼ਿਖਰ ਦੁਪਹਿਰੇ ਚਾੜ੍ਹ ਦਿੰਦੇ ਚੰਨ ਤੇਰੀ Nosepin ਵਾਂਗੂ ਮੇਰੀ ਚਮਕਦੀ ਗੰਨ ਦੇਖ ਲਿਸ਼ਕਦੇ ਰਿਮ ਅੱਲੜ੍ਹਾਂ ਦੀ ਟਿੱਕੀ ਅੱਖ ਮਾਰੇ ਗੱਡੀ ਤੇ ਫੂਕਾਂਰੇ ਦੇਖ ਗੂਚੀ ਆਲਾ ਸੱਪ ਟੁੱਟੇ ਦਿਲ ਦੇ ਜੋ ਨਾਲ ਬੰਦੇ ਦੂਰ ਰੱਖੇ ਗ਼ੈਰ ਬੜਾ ਮਹਿੰਗਾ ਪੈਂਦਾ ਛੋਟੇ ਸਾਡੇ ਨਾਲ ਪਾਇਆ ਵੈਰ ਜੱਟ ਹੋਈ ਜਾਂਦਾ ਦੀਨੋ ਦਿਨ UP ਮਿੱਤਰਾ ਸਾਲੀ ਹੈਟਰਾਂ ਨੂੰ ਦੇਖ ਦੇਖ ਚੜ੍ਹੀ ਜਾਵੇ ਜ਼ਹਿਰ ਸਾਲੀ ਹੈਟਰਾਂ ਨੂੰ ਦੇਖ ਦੇਖ ਚੜ੍ਹੀ ਜਾਵੇ ਜ਼ਹਿਰ ਹੈਟਰਾਂ ਨੂੰ ਦੇਖ ਦੇਖ ਚੜ੍ਹੀ ਜਾਵੇ ਜ਼ਹਿਰ ਲਾ ਦਿਓ ਅਰਜਨ ਵਾਂਗੂ ਅੱਖਾਂ ਬੰਨਕੇ ਨਿਸ਼ਾਨਾ ਜੱਟ ਵੈਰੀ ਲਾ ਲਿਊ ਅੱਗੇ ਪਿੱਛੇ ਤੁਰੁਗਾ ਜ਼ਮਾਨਾ ਨੇੜੇ ਆਉਣ ਲਈ ਤੂੰ ਕਾਤੋ ਫਿਰੇ ਲੱਭਦੀ ਬਹਾਨੇ ਅੱਜ ਲੱਗੀ ਹੋਈਆ ਲਹਿਰ ਮੈਨੂੰ ਛੇੜ ਨਾ ਰਕਾਨੇ ਨੀ ਉਹ ਕਹਿੰਦੇ ਬਾਈ ਬਾਈ ਤੇ ਮੈਂ ਪੁਛਾ ਤੁਸੀਂ ਕੌਣ ਮੈਨੂੰ ਕਰਦੇ ਸਲਾਮ ਤੇਰੇ ਸ਼ਹਿਰ ਦੇ ਜੋ ਡੌਨ ਮੈਨੂੰ ਕਰਦੇ ਸਲਾਮ ਤੇਰੇ ਸ਼ਹਿਰ ਦੇ ਜੋ ਡੌਨ ਜੱਟ ਬਿਗੜੇ ਹੋਏ ਕਰਦੇ ਨੇ ਲਿਮਟਾਂ CROSS ਦੀਪ ਚੰਬਲ ਨੂੰ ਦੱਸ ਜੇ ਕੋਈ ਬਣਦਾ ਆ ਡੌਨ ਦੂਰੋਂ ਦੇਖਦੇ ਹੁੰਦੇ ਨੇ ਲੋਕੀ ਖੜ ਖੜ ਬਿੱਲੋ ਮੁੰਡੇ ਬਡਬਰ ਵਾਲੇ ਆਉਂਦੇ ਚੜ੍ਹ ਚੜ੍ਹ ਬਿੱਲੋ ਹੁੰਦੀ ਲਾ ਲਾ ਉਥੇ ਜਿਥੇ ਪੈਰ ਜੱਟ ਪਾਵੇ ਚੀਕ ਵੈਰੀਆਂ ਦੀ ਸੁਣੇ ਜਿਥੇ ਵੈਰ ਜੱਟ ਪਾਵੇ ਇੱਕ ਵੈਲੀਆਂ ਨੂੰ ਸ਼ੋਂਕ ਯਾਰੀਆਂ ਪੁਗਾਣ ਦਾ ਦੁੱਜਾ ਅੱਲ੍ਹੜਾ ਦੇ ਦਿਲਾਂ ਉੱਤੇ ਕਹਿਰ ਜੱਟ ਟਾਵੇਂ ਦੁੱਜਾ ਅੱਲ੍ਹੜਾ ਦੇ ਦਿਲਾਂ ਉੱਤੇ ਕਹਿਰ ਜੱਟ ਟਾਵੇਂ ਅੱਲ੍ਹੜਾ ਦੇ ਦਿਲਾਂ ਉੱਤੇ ਕਹਿਰ ਜੱਟ ਟਾਵੇਂ ਸੰਗੀਤ
Writer(s): Deep Chambal Lyrics powered by www.musixmatch.com
instagramSharePathic_arrow_out