Listen to Mundian to Bach Ke by Panjabi MC

Mundian to Bach Ke

Panjabi MC

Punjabi Pop

5,039,968 Shazams

Music Video

Featured In

Listen to The Album by Panjabi MC
ALBUMThe AlbumPanjabi MC
Listen to Sangeet Hits featuring Panjabi MC
PLAYLISTSangeet HitsApple Music
Listen to South Asian Wedding Essentials featuring Panjabi MC
PLAYLISTSouth Asian Wedding EssentialsApple Music
Listen to Q-TIP: Moods - Friday Night featuring Panjabi MC
PLAYLISTQ-TIP: Moods - Friday NightApple Music
Listen to Shaadi Classics featuring Panjabi MC
PLAYLISTShaadi ClassicsApple Music
Listen to Viah Hits featuring Panjabi MC
PLAYLISTViah HitsApple Music Punjabi
Listen to Panjabi MC Essentials featuring Panjabi MC
PLAYLISTPanjabi MC EssentialsApple Music Worldwide
Listen to Asian Underground Essentials featuring Panjabi MC
PLAYLISTAsian Underground EssentialsApple Music Pop
Listen to Mehndi & Haldi Hits featuring Panjabi MC
PLAYLISTMehndi & Haldi HitsApple Music
Listen to India Risers featuring Panjabi MC
PLAYLISTIndia RisersShazam
Listen to Hari & Sukhmani’s Mehndi Melodies featuring Panjabi MC
PLAYLISTHari & Sukhmani’s Mehndi MelodiesApple Music

Credits

PERFORMING ARTISTS
Labh Janjua
Labh Janjua
Vocals
Panjabi MC
Panjabi MC
Performer
Kulwant Singh Bhamrah
Kulwant Singh Bhamrah
String Instrument
Sunil Kalyan
Sunil Kalyan
Tabla
COMPOSITION & LYRICS
Glen Larson
Glen Larson
Songwriter
Rajinder Singh Rai
Rajinder Singh Rai
Songwriter
Stuart Phillips
Stuart Phillips
Songwriter
PRODUCTION & ENGINEERING
Panjabi MC
Panjabi MC
Producer

Lyrics

ਨੀਵਿਆਂ ਤੂੰ ਕੁੱਝ ਚਿਰ ਪਾ ਕੇ ਰੱਖ ਲੈ ਪੱਲੇ ਵਿੱਚ ਮੁੱਖੜਾ ਲੁਕਾ ਕੇ ਰੱਖ ਲੈ ਨੀਵਿਆਂ ਤੂੰ ਕੁੱਝ ਚਿਰ ਪਾ ਕੇ ਰੱਖ ਲੈ ਪੱਲੇ ਵਿੱਚ ਮੁੱਖੜਾ ਲੁਕਾ ਕੇ ਰੱਖ ਲੈ ਐਵੇਂ ਕਰੀਂ ਨਾ ਕਿਸੇ ਦੇ ਨਾਲ ਪਿਆਰ ਮੁੰਡਿਆਂ ਤੋਂ ਬਚ ਕੇ ਰਹੀਂ ਨੀ ਤੂੰ ਹੁਣੇ-ਹੁਣੇ ਹੋਈ ਮੁਟਿਆਰ ਮੁੰਡਿਆਂ ਤੋਂ ਬਚ ਕੇ ਰਹੀਂ ਨੀ ਤੂੰ ਹੁਣੇ-ਹੁਣੇ ਹੋਈ ਮੁਟਿਆਰ ਮੁੰਡਿਆਂ ਤੋਂ ਬਚ ਕੇ ਰਹੀਂ, ਓਏ ਤੇਰਾ ਕੀ ਕਸੂਰ ਜੇ ਨਸ਼ੀਲੇ ਨੈਨ ਹੋ ਗਏ? ਸਿਖ ਕੇ ਅਦਾਵਾਂ ਸ਼ਰਮੀਲੇ ਨੈਨ ਹੋ ਗਏ ਤੇਰਾ ਕੀ ਕਸੂਰ ਜੇ ਨਸ਼ੀਲੇ ਨੈਨ ਹੋ ਗਏ? ਸਿਖ ਕੇ ਅਦਾਵਾਂ ਸ਼ਰਮੀਲੇ ਨੈਨ ਹੋ ਗਏ ਸਾਂਭ ਕੇ ਰੱਖਨੀ ਐ ਜੋਬਨ ਪਿਟਾਰੀ ਸਾਂਭ ਕੇ ਰੱਖਨੀ ਐ ਜੋਬਨ ਪਿਟਾਰੀ ਮੁੜ-ਮੁੜ ਕੇ ਨਹੀਂ ਆਉਣੀ ਐ ਬਹਾਰ ਮੁੰਡਿਆਂ ਤੋਂ ਬਚ ਕੇ ਰਹੀਂ ਨੀ ਤੂੰ ਹੁਣੇ-ਹੁਣੇ ਹੋਈ ਮੁਟਿਆਰ ਮੁੰਡਿਆਂ ਤੋਂ ਬਚ ਕੇ ਰਹੀਂ ਨੀ ਤੂੰ ਹੁਣੇ-ਹੁਣੇ ਹੋਈ ਮੁਟਿਆਰ ਮੁੰਡਿਆਂ ਤੋਂ ਬਚ ਕੇ ਰਹੀਂ, ਓਏ ਚੜ੍ਹਦੀ ਜਵਾਨੀ, ਤੇਰਾ ਰੂਪ ਠਾਹ-ਠਾਹ ਮਾਰਦਾ ਪਤਲਾ ਜਿਹਾ ਲੱਕ, ਨਾਲ ਹੁਲਾਰਾ ਵੀ ਸਹਾਰਦਾ ਚੜ੍ਹਦੀ ਜਵਾਨੀ, ਤੇਰਾ ਰੂਪ ਠਾਹ-ਠਾਹ ਮਾਰਦਾ ਪਤਲਾ ਜਿਹਾ ਲੱਕ, ਨਾਲ ਹੁਲਾਰਾ ਵੀ ਸਹਾਰਦਾ ਗੋਰਾ-ਗੋਰਾ ਰੰਗ ਉਤੋਂ ਮਿਰਗਾਂ ਜਿਹੀ ਤੋਰ ਗੋਰਾ-ਗੋਰਾ ਰੰਗ ਉਤੋਂ ਮਿਰਗਾਂ ਜਿਹੀ ਤੋਰ ਨਾ ਹੀ ਤੇਰੇ ਜਿਹੀ ਸੋਹਣੀ ਕੋਈ ਨਾਰ ਮੁੰਡਿਆਂ ਤੋਂ ਬਚ ਕੇ ਰਹੀਂ ਨੀ ਤੂੰ ਹੁਣੇ-ਹੁਣੇ ਹੋਈ ਮੁਟਿਆਰ ਮੁੰਡਿਆਂ ਤੋਂ ਬਚ ਕੇ ਰਹੀਂ ਨੀ ਤੂੰ ਹੁਣੇ-ਹੁਣੇ ਹੋਈ ਮੁਟਿਆਰ ਮੁੰਡਿਆਂ ਤੋਂ ਬਚ ਕੇ ਰਹੀਂ, ਓਏ ਮੁੰਡਿਆਂ ਦੇ ਬੁੱਲ੍ਹਾਂ ਉਤੇ ਤੇਰੀਆਂ ਕਹਾਣੀਆਂ Channi ਨੇ ਤਾਂ ਖੰਨੇ ਦੀਆਂ ਗਲ਼ੀਆਂ ਵੀ ਛਾਣੀਆਂ ਚੋਬਰਾਂ ਦੇ ਬੁੱਲ੍ਹਾਂ ਉਤੇ ਤੇਰੀਆਂ ਕਹਾਣੀਆਂ Channi ਨੇ ਤਾਂ ਖੰਨੇ ਦੀਆਂ ਗਲ਼ੀਆਂ ਵੀ ਛਾਣੀਆਂ Janjua ਤਾਂ ਹੋਇਆ ਤੇਰੇ ਰੂਪ ਦਾ ਦੀਵਾਨਾ Janjua ਤਾਂ ਹੋਇਆ ਤੇਰੇ ਰੂਪ ਦਾ ਦੀਵਾਨਾ ਝੱਲ ਸੱਕਿਆ ਨਾ ਹੁਸਨ ਦਾ ਵਾਰ ਮੁੰਡਿਆਂ ਤੋਂ ਬਚ ਕੇ ਰਹੀਂ ਨੀ ਤੂੰ ਹੁਣੇ-ਹੁਣੇ ਹੋਈ ਮੁਟਿਆਰ ਮੁੰਡਿਆਂ ਤੋਂ ਬਚ ਕੇ ਰਹੀਂ ਨੀ ਤੂੰ ਹੁਣੇ-ਹੁਣੇ ਹੋਈ ਮੁਟਿਆਰ ਮੁੰਡਿਆਂ ਤੋਂ ਬਚ ਕੇ ਰਹੀਂ, ਓਏ
Writer(s): Stuart Phillips, Glen Larson, Rajinder Rai Lyrics powered by www.musixmatch.com
instagramSharePathic_arrow_out