Credits
PERFORMING ARTISTS
Pav Dharia
Performer
Khan Saab
Performer
Vicky sandhu
Performer
COMPOSITION & LYRICS
Vicky sandhu
Songwriter
Dharminder Singh
Composer
Lyrics
ਅਦਾਵਾਂ ਕਾਤਿਲ ਨੇ ਤੇ ਮੁੱਖੜਾ ਚੰਨ ਵਰਗਾ
ਆਸਮਾਂ ਲੱਗਦਾ ਐ ਮੈਨੂੰ ਤੇਰੇ ਅੰਗ ਵਰਗਾ
ਹਾਏ, ਤੈਨੂੰ ਬਸ ਮੰਗੇ ਰੱਬ ਤੋਂ
ਆਸ ਹੋਰ ਕੋਈ ਰੱਖਦਾ ਨਹੀਂ
ਜਦੋਂ ਦਾ ਤੈਨੂੰ ਤੱਕਿਆ ਸ਼ੁਦਾਈ ਹੋ ਗਿਆ
ਮੁੰਡਾ ਕਿਸੇ ਵੱਲ ਤੱਕਦਾ ਨਹੀਂ
ਜਦੋਂ ਦਾ ਤੈਨੂੰ ਤੱਕਿਆ ਸ਼ੁਦਾਈ ਹੋ ਗਿਆ
ਮੁੰਡਾ ਕਿਸੇ ਵੱਲ ਤੱਕਦਾ ਨਹੀਂ
ਇਹ ਲੱਗਦਾ ਸੁਣ ਲਈਆਂ ਨੇ, ਸੁਣ ਲਈਆਂ
ਉਸ ਰੱਬ ਨੇ ਦੁਆਵਾਂ ਮੇਰੀਆਂ
ਸੱਭ ਪੂਰੀਆਂ ਹੋਣੀਆਂ ਨੇ
ਤੇਰੇ ਨਾਲ਼ ਸੀ ਜੋ ਚਾਹਵਾਂ ਮੇਰੀਆਂ
ਜੇ ਖ਼ੂਬਸੂਰਤ ਦੁਨੀਆ ਐ, ਤੇਰਾ ਅਸਰ ਐ
ਉਹਨੇ ਕੀ ਜ਼ਿੰਦਗੀ ਦੇਖੀ
ਜੋ ਰੰਗ ਇਸ਼ਕੇ ਦਾ ਚੱਖਦਾ ਨਹੀਂ?
ਜਦੋਂ ਦਾ ਤੈਨੂੰ ਤੱਕਿਆ ਸ਼ੁਦਾਈ ਹੋ ਗਿਆ
ਮੁੰਡਾ ਕਿਸੇ ਵੱਲ ਤੱਕਦਾ ਨਹੀਂ
ਜਦੋਂ ਦਾ ਤੈਨੂੰ ਤੱਕਿਆ ਸ਼ੁਦਾਈ ਹੋ ਗਿਆ
ਮੁੰਡਾ ਕਿਸੇ ਵੱਲ ਤੱਕਦਾ ਨਹੀਂ
ਸੱਚੀ ਦੱਸਾਂ, ਤੇਰੀਆਂ ਅਦਾਵਾਂ ਨੇ ਕਮਾਲ
ਤੂੰ ਸੰਵਾਰੇ ਜਦੋਂ ਵਾਲ, ਜਾਨ ਕੱਢਦੀ ਐ
ਪਰੀਆਂ ਵੀ ਵੇਖ ਤੈਨੂੰ ਜਾਣ ਸ਼ਰਮਾਂ
ਨੀ ਤੂੰ ਇੰਨੀ ਜ਼ਿਆਦਾ, ਇੰਨੀ ਸੋਹਣੀ ਲੱਗਦੀ ਐ
ਐਨੀਆਂ ਮੋਹੱਬਤਾਂ ਨਾ ਕਿਸੇ ਕਰੀਆਂ
ਜਿੰਨੀਆਂ ਮੈਂ ਤੇਰੇ ਨਾਲ ਕਰ ਸਾਂ
ਤੇਰੀ ਆਈ ਮੈਂ ਮਰ ਸਾਂ
ਤੇਰੀ ਆਈ ਮੈਂ ਮਰ ਸਾਂ
ਤੇਰੀ ਆਈ ਮੈਂ ਮਰ ਸਾਂ
ਮੈਂ ਮੰਗਣਾ ਕੁਝ ਨਹੀਂ ਰੱਬ ਤੋਂ, ਕੁਝ ਨਹੀਂ
ਬਸ ਤੇਰੇ ਨਾਲ ਬਹਾਰਾ ਨੇ
ਸਾਡੀ ਖ਼ੁਸ਼-ਨੁਮਾ ਜਿਹੀ ਜ਼ਿੰਦਗੀ ਕਰਨੀ ਤੇਰੇ ਪਿਆਰਾਂ ਨੇ
ਅਸੀਂ ਇੰਜ ਹੋ ਜਾਣਾ ਤੇਰੇ, ਜਿਵੇਂ ਟਾਹਣੀ ਨਾਲ਼ ਪੱਤੀਆਂ
Vicky Sandhu ਜਿਵੇਂ ਤੈਨੂੰ ਰੱਖਣੈ
ਉਹਦਾ ਸਾਂਭ ਕੋਈ ਰੱਖਦਾ ਨਹੀਂ
ਜਦੋਂ ਦਾ ਤੈਨੂੰ ਤੱਕਿਆ ਸ਼ੁਦਾਈ ਹੋ ਗਿਆ
ਮੁੰਡਾ ਕਿਸੇ ਵੱਲ ਤੱਕਦਾ ਨਹੀਂ
ਜਦੋਂ ਦਾ ਤੈਨੂੰ ਤੱਕਿਆ ਸ਼ੁਦਾਈ ਹੋ ਗਿਆ
ਮੁੰਡਾ ਕਿਸੇ ਵੱਲ ਤੱਕਦਾ ਨਹੀਂ
ਜਦੋਂ ਦਾ ਤੈਨੂੰ ਤੱਕਿਆ ਸ਼ੁਦਾਈ ਹੋ ਗਿਆ
ਮੁੰਡਾ ਕਿਸੇ ਵੱਲ ਤੱਕਦਾ ਨਹੀਂ
ਜਦੋਂ ਦਾ ਤੈਨੂੰ ਤੱਕਿਆ ਸ਼ੁਦਾਈ ਹੋ ਗਿਆ
ਮੁੰਡਾ ਕਿਸੇ ਵੱਲ ਤੱਕਦਾ ਨਹੀਂ
Written by: Dharminder Singh, Vicky sandhu

