Music Video

Be Ready
Watch {trackName} music video by {artistName}

Credits

PERFORMING ARTISTS
Ninja
Ninja
Performer
Desi Crew
Desi Crew
Music Director
COMPOSITION & LYRICS
Happy Raikoti
Happy Raikoti
Songwriter
Desi Crew
Desi Crew
Composer

Lyrics

Desi Crew, Desi Crew Desi Crew, Desi Crew ਫੇਰ ਨਾ ਕਹੀਂ ਕੇ ਤੈਨੂੰ ਦੱਸ ਕੇ ਨੀ ਆਏ ਕਰਲਾ ਤੂ ਕੱਠੇ ਜਿਹੜੇ ਯਾਰ ਨੇ ਕਮਾਏ ਫੇਰ ਨਾ ਕਹੀਂ ਕੇ ਤੈਨੂੰ ਦੱਸ ਕੇ ਨੀ ਆਏ ਕਰਲਾ ਤੂ ਕੱਠੇ ਜਿਹੜੇ ਯਾਰ ਨੇ ਕਮਾਏ ਸਾਡੇ ਵੱਲੋਂ ਦਾ ਤਯਾਰੀ ਕਾਕਾ full ਐ ਤਾਏ ਹੋਣਾ ਵੱਲੋਂ ਪੂਰੀ ਖੁੱਲ ਐ ਜਿੰਨਾ ਸਿਰੋਂ ਕਰ ਦਾਣੇ ਥਾਲੀਆਂ ਓ ਚਿੱਟੇ ਕੁੜਤੇ ਪਜਾਮੇ, ਲੋਈਆਂ ਕਾਲੀਆਂ ਮੋਢਿਆਂ ਨਾਲ ਲੱਗਿਆ ਦੁਨਾਲੀਆਂ ਸਾਰਿਆਂ ਜੱਟਾ ਦੀ ਅੱਖ ਲਾਲ ਐ Thar'an ਤੇਰੇ ਸ਼ਹਿਰ ਵਾਲ ਪਾ ਲਈਆਂ ਓ ਚਿੱਟੇ ਕੁੜਤੇ ਪਜਾਮੇ, ਲੋਈਆਂ ਕਾਲੀਆਂ ਮੋਢਿਆਂ ਨਾਲ ਲੱਗਿਆ ਦੁਨਾਲੀਆਂ ਸਾਰਿਆਂ ਜੱਟਾ ਦੀ ਅੱਖ ਲਾਲ ਐ Thar'an ਤੇਰੇ ਸ਼ਹਿਰ ਵਾਲ ਪਾ ਲਈਆਂ ਬਾਲੀ ਕੱਬੀ ਗਬਰੂ ਦੀ ਹਿੰਡ ਦਸਦੇ ਜੱਟ ਦੀ ਚੜ੍ਹਾਈ ਸੱਠ ਪਿੰਡ ਦੱਸ ਦੇ ਬਾਲੀ ਕੱਬੀ ਗਬਰੂ ਦੀ ਹਿੰਡ ਦਸਦੇ ਜੱਟ ਦੀ ਚੜ੍ਹਾਈ ਸੱਠ ਪਿੰਡ ਦੱਸ ਦੇ ਕਦੇ ਖੰਡ ਨਾ ਨੀ ਮਿਲੇ ਅਜਮਾਇਣ ਦੇ ਤੈਨੂੰ ਕਿਹਾ ਵੀ ਸੀ ਛੋਟੇ ਛੱਡ ਰਹਿਣ ਦੇ ਪਰ ਖੁੱਡੀਆਂ ਤੂ ਗਲਤ ਫਸਾ ਲਿਆਂ ਓ ਚਿੱਟੇ ਕੁੜਤੇ ਪਜਾਮੇ, ਲੋਈਆਂ ਕਾਲੀਆਂ ਮੋਢਿਆਂ ਨਾਲ ਲੱਗਿਆ ਦੁਨਾਲੀਆਂ ਸਾਰਿਆਂ ਜੱਟਾ ਦੀ ਅੱਖ ਲਾਲ ਐ Thar'an ਤੇਰੇ ਸ਼ਹਿਰ ਵਾਲ ਪਾ ਲਈਆਂ ਓ ਚਿੱਟੇ ਕੁੜਤੇ ਪਜਾਮੇ, ਲੋਈਆਂ ਕਾਲੀਆਂ ਮੋਢਿਆਂ ਨਾਲ ਲੱਗਿਆ ਦੁਨਾਲੀਆਂ ਸਾਰਿਆਂ ਜੱਟਾ ਦੀ ਅੱਖ ਲਾਲ ਐ Thar'an ਤੇਰੇ ਸ਼ਹਿਰ ਵਾਲ ਪਾ ਲਈਆਂ ਚੱਲ ਮਿਲਦੇ ਆ Phone ਹੁਣ ਬੰਦ ਕਰਦੇ ਤੂ ਦੱਸ ਗੋਲੀ ਕਿਹੜੀ Gun ਦੀ ਪਸੰਦ ਕਰਦੈ ਚੱਲ ਮਿਲਦੇ ਆ Phone ਹੁਣ ਬੰਦ ਕਰਦੇ ਤੂ ਦੱਸ ਗੋਲੀ ਕਿਹੜੀ Gun ਦੀ ਪਸੰਦ ਕਰਦੈ ਓ ਨਿੰਜੇ ਨੇ ਰੱਖੇ ਆ ਸਾਰੇ ਮਾਰ ਕੇ Happy Raikoti ਰੱਖੇ ਵੈਰੀ ਠਾਰ ਕੇ ਕਦੇ ਸ਼ੇਰਾਂ ਨੂੰ ਨਾ ਪੈਂਦੀ ਆ ਮਝਾਲੀਆਂ ਓ ਚਿੱਟੇ ਕੁੜਤੇ ਪਜਾਮੇ, ਲੋਈਆਂ ਕਾਲੀਆਂ ਮੋਢਿਆਂ ਨਾਲ ਲੱਗਿਆ ਦੁਨਾਲੀਆਂ ਸਾਰਿਆਂ ਜੱਟਾ ਦੀ ਅੱਖ ਲਾਲ ਐ Thar'an ਤੇਰੇ ਸ਼ਹਿਰ ਵਾਲ ਪਾ ਲਈਆਂ ਓ ਚਿੱਟੇ ਕੁੜਤੇ ਪਜਾਮੇ, ਲੋਈਆਂ ਕਾਲੀਆਂ ਮੋਢਿਆਂ ਨਾਲ ਲੱਗਿਆ ਦੁਨਾਲੀਆਂ ਸਾਰਿਆਂ ਜੱਟਾ ਦੀ ਅੱਖ ਲਾਲ ਐ Thar'an ਤੇਰੇ ਸ਼ਹਿਰ ਵਾਲ ਪਾ ਲਈਆਂ ਓਏ ਰੜਕੇ-ਰੜਕੇ-ਰੜਕੇ ਰੜਕੇ-ਰੜਕੇ-ਰੜਕੇ ਓ ਲੰਡੂ ਸਾਲੇ ਸ਼ਾਂਤ ਕਰਨੇ ਓ ਲੰਡੂ ਸਾਲੇ ਸ਼ਾਂਤ ਕਰਨੇ ਓਹਦਾਂ ਬਾਹਲ਼ਾ ਤਾਂ ਰਾਜ਼ੀ ਨੀ ਜੱਟ ਲੜਕੇ ਰੜਕੇ-ਰੜਕੇ-ਰੜਕੇ, ਹਾ
Writer(s): Desi Crew Lyrics powered by www.musixmatch.com
instagramSharePathic_arrow_out