Credits
PERFORMING ARTISTS
Sharry Maan
Performer
Parmish Verma
Actor
Tannu Kaur Gill
Actor
Mahabir Bhullar
Actor
Dheeraj Kumar
Actor
Jagjeet Sandhu
Actor
COMPOSITION & LYRICS
Desi Crew
Composer
Deep Baniwal
Lyrics
Lyrics
ਤੂੰ ਹੁਕਮ ਤਾਂ ਕਰਦਾ ਵੇ ਅੱਸੀ ਦਿੰਦੇ ਜਾਣ ਯਾਰਾਂ
ਪਰ ਤੈਨੂੰ ਜ਼ਿੰਦਗੀ ਚੋਂ ਨਾ ਦਿੰਦੇ ਜਾਨ ਯਾਰਾਂ
ਤੂੰ ਹੁਕਮ ਤਾਂ ਕਰਦਾ ਵੇ ਅੱਸੀ ਦਿੰਦੇ ਜਾਣ ਯਾਰਾਂ
ਪਰ ਤੈਨੂੰ ਜ਼ਿੰਦਗੀ ਚੋਂ ਨਾ ਦਿੰਦੇ ਜਾਨ ਯਾਰਾਂ
ਹੋ ਗਿਆ ਮੈਥੋਂ ਦੂਰ ਕਿਓਂ
ਚੱਲਦੇ ਹੀ ਰਹਿੰਦੇ ਯਾਰਾਂ ਗਿਲੇ ਸ਼ਿਕਵੇ
ਜਾਨੋ ਪਿਆਰੇ ਵਿਛੜਨ ਤੇ
ਕਦੋਂ ਨੇ ਟਿਕਾਣੇ ਯਾਰਾਂ ਦਿਲ ਟਿਕਦੇ
ਹੋ ਗਿਆ ਮੈਥੋਂ ਦੂਰ ਕਿਓਂ
ਚੱਲਦੇ ਹੀ ਰਹਿੰਦੇ ਯਾਰਾਂ ਗਿਲੇ ਸ਼ਿਕਵੇ
ਜਾਨੋ ਪਿਆਰੇ ਵਿਛੜਨ ਤੇ
ਕਦੋਂ ਨੇ ਟਿਕਾਣੇ ਯਾਰਾਂ ਦਿਲ ਟਿਕਦੇ
ਮਰਦੇ ਦਮ ਤਕ ਨਾਲ ਖੜੂ
ਗੱਲਾਂ ਤੇਰੀਆਂ ਹਾਰ ਗੀਆਂ
ਹੰਜੂ ਭਰਨ ਗਵਾਹੀਆਂ ਵੇ
ਤੇਰੇ ਮੇਰੇ ਪਿਆਰ ਦੀਆਂ
ਤੇਰੀ ਯਾਰੀ ਏਨੀ ਹੀ ਕਿਓਂ ਸੀ ਮਹਿਮਾਨ ਯਾਰਾਂ
ਪਰ ਤੈਨੂੰ ਜ਼ਿੰਦਗੀ ਚੋਂ ਨਾ ਦਿੰਦੇ ਜਾਨ ਯਾਰਾਂ
ਤੂੰ ਹੁਕਮ ਤਾਂ ਕਰਦਾ ਵੇ ਅੱਸੀ ਦਿੰਦੇ ਜਾਣ ਯਾਰਾਂ
ਪਰ ਤੈਨੂੰ ਜ਼ਿੰਦਗੀ ਚੋਂ ਨਾ ਦਿੰਦੇ ਜਾਨ ਯਾਰਾਂ
ਖੂਨ ਡੋਲ ਕੇ ਵੀ ਮੈਨੂੰ, ਪੁਗਦਾ ਸੀ ਤੇਰਾ ਸਾਥ ਦਿਲਾ
ਤੇਰੀ ਯਾਦ ਰੁਵਾਉਂਦੀ ਏ, ਰੋਵਾਂ ਮੈਂ ਹਰ ਇਕ ਰਾਤ ਦਿਲਾਂ
ਖੂਨ ਡੋਲ ਕੇ ਵੀ ਮੈਨੂੰ, ਪੁਗਦਾ ਸੀ ਤੇਰਾ ਸਾਥ ਦਿਲਾ
ਤੇਰੀ ਯਾਦ ਰੁਵਾਉਂਦੀ ਏ, ਰੋਵਾਂ ਮੈਂ ਹਰ ਇਕ ਰਾਤ ਦਿਲਾਂ
ਕਿਦੀਆਂ ਦੱਸ ਗਰਾਰੀਆਂ ਦੇ ਅੱਗੇ ਹੁਣ ਮੈਂ ਝੁਕਣਾ ਏ
ਲੱਗਦਾ ਰਾਬਤਾ ਸਾਹਾਂ ਦਾ ਇਥੇ ਹੀ ਬੱਸ ਮੁਕਣਾ ਏ
ਮੈਂ ਕਿਹਦੀ ਯਾਰੀ ਤੇ ਕਰਨਾ ਏ ਦੱਸ ਮਾਨ ਯਾਰਾਂ
ਪਰ ਤੈਨੂੰ ਜ਼ਿੰਦਗੀ ਚੋਂ ਨਾ ਦਿੰਦੇ ਜਾਨ ਯਾਰਾਂ
ਤੂੰ ਹੁਕਮ ਤਾਂ ਕਰਦਾ ਵੇ ਅੱਸੀ ਦਿੰਦੇ ਜਾਣ ਯਾਰਾਂ
ਪਰ ਤੈਨੂੰ ਜ਼ਿੰਦਗੀ ਚੋਂ ਨਾ ਦਿੰਦੇ ਜਾਨ ਯਾਰਾਂ
ਤੂੰ ਹੁਕਮ ਤਾਂ ਕਰਦਾ ਵੇ ਅੱਸੀ ਦਿੰਦੇ ਜਾਣ ਯਾਰਾਂ
ਪਰ ਤੈਨੂੰ ਜ਼ਿੰਦਗੀ ਚੋਂ ਨਾ ਦਿੰਦੇ ਜਾਨ ਯਾਰਾਂ
ਪਰ ਤੈਨੂੰ ਜ਼ਿੰਦਗੀ ਚੋਂ ਨਾ ਦਿੰਦੇ ਜਾਨ ਯਾਰਾਂ
ਤੂੰ ਹੁਕਮ ਤਾਂ ਕਰਦਾ ਵੇ
Written by: Deep Baniwal, Desi Crew