Lyrics
ਗੁੱਤ ਤੇ ਪਰਾਂਦਾ ਤੇਰਾ ਕਰਦਾ ਕਮਾਲ ਨੀ
ਬਿੱਲੀਆਂ ਬਿਲੋਰੀ ਅੱਖਾਂ ਕਰਦੀ ਸਵਾਲ
ਤੁਰੇਂ ਮਟਕ ਮਟਕ ਨੀ ਤੂੰ ਹਿਰਨੀ ਦੀ ਚਾਲ ਨੀ
ਗੱਲ੍ਹਾਂ ਦੀ ਲਾਲੀ ਨੇ ਤਾਂ ਕੀਤੇ ਬੁਰੇ ਹਾਲ
ਬਿੱਲੋ ਗੁੱਤ ਤੇ ਪਰਾਂਦਾ ਤੇਰਾ ਕਰਦਾ ਕਮਾਲ ਨੀ
ਬਿੱਲੀਆਂ ਬਿਲੋਰੀ ਅੱਖਾਂ ਕਰਦੀ ਸਵਾਲ
ਤੁਰੇਂ ਮਟਕ ਮਟਕ ਨੀ ਤੂੰ ਹਿਰਨੀ ਦੀ ਚਾਲ ਨੀ
ਗੱਲ੍ਹਾਂ ਦੀ ਲਾਲੀ ਨੇ ਤਾਂ ਕੀਤੇ ਬੁਰੇ ਹਾਲ
ਜਦੋਂ ਨਿਕਲੇਂ ਘਰੋਂ ਨੀ ਬਿੱਲੋ ਹੋ ਕੇ ਤਿਆਰ
ਤੇਰੇ ਪਿੱਛੇ ਪਿੱਛੇ ਘੁੰਮਦੀ ਏ ਮੁੰਡਿਆਂ ਦੀ ਡਾਰ
ਤਿੱਖੇ ਨੱਕ 'ਚ ਕੋਕਾ ਨੀ ਤੇਰਾ ਕਰਦਾ ਸ਼ਿਕਾਰ
ਜੁੱਤੀ ਕੱਢਵੀਂ 'ਤੇ ਫੱਬਦਾ ਏ ਸੂਟ ਸਲਵਾਰ
ਤੂੰ ਅੱਖਾਂ ਮੀਚ ਯਾਰੀ ਲਾਲਾ ਬਿੱਲੋ ਜੱਟ ਦੇ ਨਾਲ ਨੀ
ਚੱਕਾਂ ਗਾਰੰਟੀ ਤੇਰੀ ਚੱਲ ਮੇਰੇ ਨਾਲ ਨੀ
ਦਿਲ ਦਾ ਕਲੀਨ ਮੁੰਡਾ ਚੱਲਦਾ ਚਾਲ ਨੀ
ਇੱਕੋ ਗੱਲ ਮਾੜੀ ਬਸ ਚੱਲਦਾ ਫਰਾਰ ਬਿੱਲੋ
ਗੁੱਤ ਤੇ ਪਰਾਂਦਾ ਤੇਰਾ ਕਰਦਾ ਕਮਾਲ ਨੀ
ਬਿੱਲੀਆਂ ਬਿਲੋਰੀ ਅੱਖਾਂ ਕਰਦੀ ਸਵਾਲ
ਤੁਰੇਂ ਮਟਕ ਮਟਕ ਨੀ ਤੂੰ ਹਿਰਨੀ ਦੀ ਚਾਲ ਨੀ
ਗੱਲ੍ਹਾਂ ਦੀ ਲਾਲੀ ਨੇ ਤਾਂ ਕੀਤੇ ਬੁਰੇ ਹਾਲ
ਲੱਗਦੀ ਤੂੰ ਅੰਬਰਾਂ ਤੋਂ ਆਈ ਸੋਹਣੀਏ
ਜੱਗ ਦੀ ਤੂੰ ਸੁਰਤ ਆ ਭੁਲਾਈ ਸੋਹਣੀਏ
ਅੱਗ ਜਿਹੀ ਤੂੰ ਸ਼ਹਿਰ 'ਚ ਫੈਲਾਈ ਸੋਹਣੀਏ
ਤੇਰੇ ਜੱਟ ਦੀ ਵੀ ਪੂਰੀ ਆ ਚੜ੍ਹਾਈ ਸੋਹਣੀਏ
ਕੱਲ੍ਹ ਤੇਰੇ ਪਿੱਛੇ ਸਿੱਧੇ ਕੀਤੇ ਮੈਂ ਤਿੰਨ ਚਾਰ ਨੀ
ਦੱਸਾਂ ਕਿਵੇਂ ਮੈਂ ਕਿੰਨਾ ਕਰਦਾ ਪਿਆਰ ਨੀ
ਤੇਰੇ ਨਾਲ ਜੁੜ ਗਯੀ ਆ ਦਿਲ ਦੀ ਤਾਰ ਨੀ
ਆਹ ਚੱਕ ਪਾਲਾ ਬੀਬਾ ਗੱਲ 'ਚ ਹਾਰ ਬਿੱਲੋ
ਗੁੱਤ ਤੇ ਪਰਾਂਦਾ ਤੇਰਾ ਕਰਦਾ ਕਮਾਲ ਨੀ
ਬਿੱਲੀਆਂ ਬਿਲੋਰੀ ਅੱਖਾਂ ਕਰਦੀ ਸਵਾਲ
ਤੁਰੇਂ ਮਟਕ ਮਟਕ ਨੀ ਤੂੰ ਹਿਰਨੀ ਦੀ ਚਾਲ ਨੀ
ਗੱਲ੍ਹਾਂ ਦੀ ਲਾਲੀ ਨੇ ਤਾ ਕੀਤੇ ਬੁਰੇ ਹਾਲ
Writer(s): Shubh
Lyrics powered by www.musixmatch.com