Credits
PERFORMING ARTISTS
Neha Bhasin
Lead Vocals
COMPOSITION & LYRICS
Sameer Uddin
Composer
PRODUCTION & ENGINEERING
Sameer Uddin
Producer
Lyrics
[Verse 1]
ਮਧਾਨੀਆਂ
[Verse 2]
ਹਾਏ ਵੇ ਮੇਰਿਆ ਦਾਦਿਆ ਰੱਬਾ ਕਿੰਨਾ ਜੰਮਿਆ
ਕਿੰਨਾ ਨੇ ਲਈ ਜਾਣੀਆਂ ਹਾਏ
ਹਾਏ ਵੇ ਮੇਰਿਆ ਦਾਦਿਆ ਰੱਬਾ ਕਿੰਨਾ ਜੰਮਿਆ
ਕਿੰਨਾ ਨੇ ਲਈ ਜਾਣੀਆਂ ਹਾਏ
[Verse 3]
ਛੋਲੇ
ਬਾਬੁਲ ਤੇਰੇ ਮਹਿਲਾਂ ਵਿੱਚੋਂ ਸਤਰੰਗੀਆਂ
ਕਬੂਤਰ ਬੋਲੇ ਹਾਏ
ਬਾਬੁਲ ਤੇਰੇ ਮਹਿਲਾਂ ਵਿੱਚੋਂ ਸਤਰੰਗੀਆਂ
ਕਬੂਤਰ ਬੋਲੇ ਹਾਏ
[Verse 4]
ਲੋਈ
ਬਾਬੁਲ ਤੇਰੇ ਮਹਿਲਾਂ ਵਿੱਚੋਂ ਤੇਰੀ ਲਾਡੋ
ਪਰਦੇਸਣ ਹੋਈ ਹਾਏ
ਬਾਬੁਲ ਤੇਰੇ ਮਹਿਲਾਂ ਵਿੱਚੋਂ ਤੇਰੀ ਲਾਡੋ
ਪਰਦੇਸਣ ਹੋਈ ਹਾਏ
[Verse 5]
ਕੀਤਾ
ਮੇਰੇ ਆਪਣੇ ਵੀਰਾਂ ਨੇ ਢੋਲਾ ਤੌਰ ਕੇ
ਅੱਗੇ ਨੂੰ ਕੀਤਾ ਹਾਏ
ਮੇਰੇ ਆਪਣੇ ਵੀਰਾਂ ਨੇ ਢੋਲਾ ਤੌਰ ਕੇ
ਅੱਗੇ ਨੂੰ ਕੀਤਾ ਹਾਏ
[Verse 6]
ਮਧਾਨੀਆਂ
[Verse 7]
ਗਲੀਆਂ
ਮਾਵਾਂ ਧੀਆਂ ਮਿਲਣ ਲਗੀਆਂ ਚਾਰੇ ਕੰਧਾਂ ਨੇ
ਚੌਬਾਰੇ ਦੀਆਂ ਹਾਲੀਆਂ ਹਾਏ
ਮਾਵਾਂ ਧੀਆਂ ਮਿਲਣ ਲਗੀਆਂ ਚਾਰੇ ਕੰਧਾਂ ਨੇ
ਚੌਬਾਰੇ ਦੀਆਂ ਹਾਲੀਆਂ ਹਾਏ
[Verse 8]
ਮਧਾਨੀਆਂ
ਮਧਾਨੀਆਂ
Written by: Sameer Uddin

