Music Video

Karan Aujla - Bachke Bachke (Unplugged) | Making Memories | Latest Punjabi Songs 2023
Watch {trackName} music video by {artistName}

Featured In

Credits

PERFORMING ARTISTS
Karan Aujla
Karan Aujla
Vocals
Ikky
Ikky
Vocals
COMPOSITION & LYRICS
Karan Aujla
Karan Aujla
Songwriter
Ikwinder Sahota
Ikwinder Sahota
Songwriter
Yarah Kattini
Yarah Kattini
Songwriter
Dhyan Soni
Dhyan Soni
Songwriter
Milan D'Agostini
Milan D'Agostini
Songwriter
PRODUCTION & ENGINEERING
Dhyan Jyotishkumar Soni
Dhyan Jyotishkumar Soni
Producer
Ikky
Ikky
Producer
Milano
Milano
Producer
Connor Salmoral
Connor Salmoral
Mastering Engineer

Lyrics

ਸਾਡੇ ਵਰਗੇ ਨਾ' ਯਾਰੀ ਮਹਿੰਗੀ ਪੈਂਦੀ ਐ ਤੇਰੇ ਜਿਹੀ ਨਾਰ, ਬੀਬਾ, ਘਰੇ ਰਹਿੰਦੀ ਐ ਕਾਹਤੋਂ ਕੁੜੇ ਮੇਰੇ ਨੇੜੇ-ਨੇੜੇ ਲਗਦੀ? ਮੈਥੋਂ ਤਾਂ ਮੁੰਡੀਰ੍ਹ ਪਰ੍ਹੇ-ਪਰ੍ਹੇ ਰਹਿੰਦੀ ਐ ਨੀ ਮੈਨੂੰ ਗੇੜੀ route ਦੱਸ ਬੀਬਾ ਕਰੇ ਕੀ ਫਿਰਦੀ? ਨੀ ਤੂੰ college ਨੂੰ ਜਾਇਆ ਕਰ ਚੱਕ ਕੇ ਬਸਤੇ ਨੀ ਤੂੰ ਅੱਜ ਫਿਰ ਆ ਗਈ, ਬੀਬਾ... ਤੈਨੂੰ ਕਿੰਨੀ ਵਾਰੀ ਦੱਸਿਆ ਮੈਂ (ਬਚਕੇ-ਬਚਕੇ) ਕਿੱਥੋਂ ਤੇਰੇ ਨਾਲ਼ ਗਿੱਧੇ ਵਿੱਚ ਗੇੜਾ ਦੇ ਦਈਏ ਨੀ ਸਾਨੂੰ ਸਾਡੀਆਂ ਦਿਖਾਉਂਦੀਆਂ ਨੇ ਘੋੜੀਆਂ ਨੱਚ ਕੇ ਨੀ ਤੂੰ ਅੱਜ ਫਿਰ ਆ ਗਈ, ਬੀਬਾ, ਜਚਕੇ-ਜਚਕੇ ਤੈਨੂੰ ਕਿੰਨੀ ਵਾਰੀ ਦੱਸਿਆ ਮੈਂ (ਬਚਕੇ-ਬਚਕੇ) (ਬਚਕੇ-ਬਚਕੇ) (ਬਚਕੇ-ਬਚਕੇ) Fail ਹੋ ਜਾਣੇ ਆਂ ਪਾਏ ਮਤੇ, ਗੋਰੀਏ ਹਟਦੀ ਹਟਾਏ ਨਾ ਤੂੰ ਹਟੇ, ਗੋਰੀਏ ਕਰ ਨਾ ਸਵਾਲ, ਸਾਡੀ ਸਤਿ ਸ੍ਰੀ ਅਕਾਲ ਤੇਰੀ hello ਨੂੰ ਆ ਦੂਰੋਂ ਮੇਰੀ ਫ਼ਤਹਿ, ਗੋਰੀਏ ਨੀ ਤੂੰ ਲੰਘਿਆਂ ਨਾ' ਚੰਗਿਆਂ ਦੇ ਸੁਪਨੇ ਦੇਖਦੀ ਤੈਨੂੰ ਕੇਰਾਂ ਜੇ ਬੁਲਾ ਲਿਆ ਮੈਂ ਹੱਸ ਕੇ, ਹੱਸ ਕੇ ਨੀ ਤੂੰ ਅੱਜ ਫਿਰ ਆ ਗਈ, ਬੀਬਾ... ਤੈਨੂੰ ਕਿੰਨੀ ਵਾਰੀ ਦੱਸਿਆ ਮੈਂ (ਬਚਕੇ-ਬਚਕੇ) ਕਿੱਥੋਂ ਤੇਰੇ ਨਾਲ਼ ਗਿੱਧੇ ਵਿੱਚ ਗੇੜਾ ਦੇ ਦਈਏ ਨੀ ਸਾਨੂੰ ਸਾਡੀਆਂ ਦਿਖਾਉਂਦੀਆਂ ਨੇ ਘੋੜੀਆਂ ਨੱਚ ਕੇ ਨੀ ਤੂੰ ਅੱਜ ਫਿਰ ਆ ਗਈ, ਬੀਬਾ, ਜਚਕੇ-ਜਚਕੇ ਤੈਨੂੰ ਕਿੰਨੀ ਵਾਰੀ ਦੱਸਿਆ ਮੈਂ (ਬਚਕੇ-ਬਚਕੇ) ਤੈਨੂੰ ਕਿੰਨੀ ਵਾਰੀ ਦੱਸਿਆ ਮੈਂ... ਕਿੰਨੀ ਵਾਰੀ ਦੱਸਿਆ ਮੈਂ (ਬਚਕੇ-ਬਚਕੇ) ਤੈਨੂੰ ਕਿੰਨੀ ਵਾਰੀ ਦੱਸਿਆ ਮੈਂ... ਕਿੰਨੀ ਵਾਰੀ ਦੱਸਿਆ ਮੈਂ (ਬਚਕੇ-ਬਚਕੇ) ਏਦਾਂ ਕਿੱਥੇ ਪਟ ਲੈਂਗੀ ਮਾਂਵਾਂ ਦੇ ਪੁੱਤਾਂ ਨੂੰ? ਚਾਹੇ ਖੁੱਲ੍ਹੇ ਛੱਡ ਬਾਲ਼, ਚਾਹੇ ਗੁੰਦ ਲੈ ਗੁੱਤਾਂ ਨੂੰ ਕੁੜੇ, ਅੱਖ ਵੀ ਨਹੀਂ ਚੱਕਦਾ ਮੈਂ ਨਾਰ ਦੇਖ ਕੇ ਨੀ ਕੁੜੇ, ਅੱਕੀਆਂ ਨੇ ਅੱਖੀਆਂ ਪਿਆਰ ਦੇਖ ਕੇ ਹਾਲੇ ਮਾਰਿਆ ਨਹੀਂ ਸੁਰਗ ਦਾ ਗੇੜਾ, ਗੋਰੀਏ ਨੀ ਜਿਦ੍ਹੇ ਗਿਆ ਮੈਂ, ਰਕਾਨੇ, ਜਾਊਂ ਦੱਸ ਕੇ, ਦੱਸ ਕੇ ਨੀ ਤੂੰ ਅੱਜ ਫਿਰ ਆ ਗਈ, ਬੀਬਾ, ਜਚਕੇ-ਜਚਕੇ ਤੈਨੂੰ ਕਿੰਨੀ ਵਾਰੀ ਦੱਸਿਆ ਮੈਂ (ਬਚਕੇ-ਬਚਕੇ) ਕਿੱਥੋਂ ਤੇਰੇ ਨਾਲ਼ ਗਿੱਧੇ ਵਿੱਚ ਗੇੜਾ ਦੇ ਦਈਏ ਨੀ ਸਾਨੂੰ ਸਾਡੀਆਂ ਦਿਖਾਉਂਦੀਆਂ ਨੇ ਘੋੜੀਆਂ ਨੱਚ ਕੇ ਨੀ ਤੂੰ ਅੱਜ ਫਿਰ ਆ ਗਈ, ਬੀਬਾ, ਜਚਕੇ-ਜਚਕੇ ਤੈਨੂੰ ਕਿੰਨੀ ਵਾਰੀ ਦੱਸਿਆ ਮੈਂ (ਬਚਕੇ-ਬਚਕੇ) ਤੈਨੂੰ ਕਿੰਨੀ ਵਾਰੀ ਦੱਸਿਆ ਮੈਂ... ਕਿੰਨੀ ਵਾਰੀ ਦੱਸਿਆ ਮੈਂ (ਬਚਕੇ-ਬਚਕੇ) ਤੈਨੂੰ ਕਿੰਨੀ ਵਾਰੀ ਦੱਸਿਆ ਮੈਂ... ਕਿੰਨੀ ਵਾਰੀ ਦੱਸਿਆ ਮੈਂ (ਬਚਕੇ-ਬਚਕੇ)
Writer(s): Ikwinder Sahota, Sandor Schwisberg, Jaskaran Singh Aujla, Milan Francis D'agostini, Yarah Kattini, Dhyan Soni Lyrics powered by www.musixmatch.com
instagramSharePathic_arrow_out