Lyrics

ਹਾਏ, ਦਿਲ ਆਪਣਾ ਤੇਰੇ ਨਾ' ਲਗਵਾ ਦਿਆਂ ਨੀ ਹਾਂ ਜੇ ਕਰਦੇ, ਤਾਰੇ-ਤੂਰੇ ਤੋੜ ਲਿਆਦਿਆਂ ਨੀ ਹਾਂ ਜੇ ਕਰਦੇ ਮੇਰੇ ਸਾਮ੍ਹਣੇ ਤੂੰ ਬੈਠੇ, ਤੇਰੀ ਕਰੀ ਜਾਵਾਂ ਦੀਦ ਤੈਨੂੰ ਮੰਨ ਲਿਆ ਖ਼ੁਦਾ, ਤੇਰੇ ਬਿਨਾਂ ਕਾਹਦੀ ਈਦ ਰਾਹੀਂ ਪਲਕਾਂ ਵਿਛਾ ਦਿਆਂ ਨੀ ਹਾਂ ਜੇ ਕਰਦੇ, ਦਿਲ ਆਪਣਾ ਤੇਰੇ ਨਾਂ ਲਗਵਾ ਦਿਆਂ ਨੀ ਹਾਂ ਜੇ ਕਰਦੇ, ਤਾਰੇ-ਤੂਰੇ ਤੋੜ ਲਿਆਦਿਆਂ ਨੀ ਹਾਂ ਜੇ ਕਰਦੇ, ਦਿਲ ਆਪਣਾ ਤੇਰੇ ਨਾਂ ਲਗਵਾ ਦਿਆਂ ਨੀ ਹਾਂ ਜੇ ਕਰਦੇ, ਤਾਰੇ-ਤੂਰੇ ਤੋੜ ਲਿਆਦਿਆਂ ਨੀ ਹਾਂ ਜੇ ਕਰਦੇ (ਤਾਰੇ-ਤੂਰੇ ਤੋੜ ਲਿਆਦਿਆਂ) ਨੀ ਹਾਂ ਜੇ ਕਰਦੇ ਤੈਨੂੰ ਪਾਉਣ ਦੀ ਆ ਜ਼ਿਦ, ਤੈਨੂੰ ਚਾਹੁਣ ਦੀ ਆ ਜ਼ਿਦ ਗਲ਼ ਲਾਉਣ ਦੀ ਆ ਜ਼ਿਦ, ਤੈਨੂੰ ਗਾਉਣ ਦੀ ਆ ਜ਼ਿਦ ਨੇੜੇ ਆਉਣ ਦੀ ਆ ਜ਼ਿਦ, ਨੀ ਘੁੰਮਾਉਣ ਦੀ ਆ ਜ਼ਿਦ ਲੋਰ ਪਿਆਰ ਵਾਲ਼ੀ ਖ਼ੁਦ ਨੂੰ ਦਿਖਾਉਣ ਦੀ ਆ ਜ਼ਿਦ ਤੇਰੇ ਹਾਸੇ ਤੇ ਖ਼ਾਬਾਂ ਨੂੰ ਨੀ ਮੈਂ ਚਾਰ ਚੰਨ ਲਾਵਾਂ ਇੱਕ ਫ਼ੁੱਲ ਦੇ ਵਾਲ਼ਾਂ 'ਚ ਦੂਜਾ ਫ਼ੁੱਲ ਮੈਂ ਲਗਾਵਾਂ ਅੱਜ ਈ ਦੂਰੀਆਂ ਮੁਕਾ ਦਿਆਂ ਨੀ ਹਾਂ ਜੇ ਕਰਦੇ, ਦਿਲ ਆਪਣਾ ਤੇਰੇ... (ਹੋ) ਦਿਲ ਆਪਣਾ ਤੇਰੇ ਨਾਂ ਲਗਵਾ ਦਿਆਂ ਨੀ ਹਾਂ ਜੇ ਕਰਦੇ, ਤਾਰੇ-ਤੂਰੇ ਤੋੜ ਲਿਆਦਿਆਂ ਨੀ ਹਾਂ ਜੇ ਕਰਦੇ, ਦਿਲ ਆਪਣਾ ਤੇਰੇ ਨਾਂ ਲਗਵਾ ਦਿਆਂ ਨੀ ਹਾਂ ਜੇ ਕਰਦੇ, ਤਾਰੇ-ਤੂਰੇ ਤੋੜ ਲਿਆਦਿਆਂ ਨੀ ਹਾਂ ਜੇ ਕਰਦੇ ਹਾਏ, ਬਾਗ਼ਾਂ ਵਿੱਚ ਜੋ ਫ਼ੁੱਲ ਦਿੰਦੇ, ਸਭ ਮਹਿਕਾਂ ਤੇਰੇ ਕਰਕੇ ਨੀ ਪਰੀਆਂ-ਪੁਰੀਆਂ ਨਖ਼ਰੋ ਤੈਥੋਂ ਰਹਿੰਦੀਆਂ ਹੋਣੀਆਂ ਡਰ ਕੇ ਨੀ ਜੇ ਅੱਖਾਂ ਵਿੱਚ ਸੁਰਮੇ ਦੀ ਥਾਂ ਪਾ ਲਏ ਸਿਰਾ ਹੋ ਜਾਊ, ਮੇਰੀ ਬਾਂਹਾਂ ਵਿੱਚ ਬਾਂਹ ਪਾ ਲਏ ਡਰ-ਡੁਰ ਦੁਨੀਆ ਦਾ ਭੁੱਲ, ਸੋਹਣੀਏ ਨੀ ਜਿੱਥੇ ਦਿਲ ਕਰੇ ਬਸ ਓਸੇ ਥਾਂ ਪਾ ਲਏ ਨੀਂਦਾਂ-ਵੀਂਦਾਂ ਵੀ ਗੰਵਾ ਦਿਆਂ ਨੀ ਹਾਂ ਜੇ ਕਰਦੇ, ਦਿਲ ਆਪਣਾ ਤੇਰੇ... (ਹੋ) ਦਿਲ ਆਪਣਾ ਤੇਰੇ ਨਾਂ ਲਗਵਾ ਦਿਆਂ ਨੀ ਹਾਂ ਜੇ ਕਰਦੇ, ਤਾਰੇ-ਤੂਰੇ ਤੋੜ ਲਿਆਦਿਆਂ ਨੀ ਹਾਂ ਜੇ ਕਰਦੇ (ਦਿਲ ਆਪਣਾ ਤੇਰੇ ਨਾਂ ਲਗਵਾ ਦਿਆਂ) ਨੀ ਹਾਂ ਜੇ ਕਰਦੇ, ਤਾਰੇ-ਤੂਰੇ ਤੋੜ ਲਿਆਦਿਆਂ ਨੀ ਹਾਂ ਜੇ ਕਰਦੇ
Lyrics powered by www.musixmatch.com
instagramSharePathic_arrow_out