Credits

PERFORMING ARTISTS
Kaka
Kaka
Performer
COMPOSITION & LYRICS
Kaka
Kaka
Songwriter
PRODUCTION & ENGINEERING
Sajjan Duhan
Sajjan Duhan
Producer

Lyrics

[Verse 1]
ਬਿੱਲੋ ਬੱਗੇ ਬਿੱਲਿਆਂ ਦਾ ਕਿ ਕਰੇਗੀ
ਬੱਗੇ ਬੱਗੇ ਬਿੱਲਿਆਂ ਦਾ ਕਿ ਕਰੇਗੀ
ਬਿੱਲੋ ਬੱਗੇ ਬਿੱਲਿਆਂ ਦਾ ਕਿ ਕਰੇਗੀ
ਨੀ ਮੇਰਾ ਮਰਦਾ ਉਬਾਲੇ ਖੂਨ ਅੰਗ ਅੰਗ ਤੋਂ
[Verse 2]
ਕਾਲੇ ਜੇਹੇ ਲਿਬਾਸ ਦੀ ਸ਼ੌਕੀਨਣ ਕੁੜੀ
ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ
ਕਾਲੇ ਜੇਹੇ ਲਿਬਾਸ ਦੀ ਸ਼ੌਕੀਨਣ ਕੁੜੀ
ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ
[Verse 3]
ਕਾਲਾ ਸੂਟ ਪਾਵੇ ਜਦੋ ਲਗਦੀ ਆ ਕਹਿਰ
ਲੱਗੇ ਜ਼ਹਿਰ ਸਾਡੇ ਦਿਲ ਨੂੰ ਚੜ੍ਹਾਏਂਗੀ
Excuse me!
[Verse 4]
ਚੱਕਦੀ ਆ ਅੱਖ ਫਿਰ ਤੱਕਦੀ ਆ
ਲੱਗਦਾ ਏ ਹੱਸ ਕੇ ਹੀ ਜਾਨ ਲਈ ਜਾਏਂਗੀ
[Verse 5]
ਬੋਹਤਿਆਂ ਪੜ੍ਹਾਕੂਆਂ ਦੇ
ਹੋ ਗਏ ਧਿਆਨ ਭੰਗ
ਪਾਏ ਚੰਕਾਰੇ ਵੀਣੀ ਪਾਈ ਵੰਗ ਤੋਂ
[Verse 6]
ਕਾਲੇ ਜੇਹੇ ਲਿਬਾਸ ਦੀ ਸ਼ੌਕੀਨਣ ਕੁੜੀ
ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ
ਕਾਲੇ ਜੇਹੇ ਲਿਬਾਸ ਦੀ ਸ਼ੌਕੀਨਣ ਕੁੜੀ
ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ
[Verse 7]
ਕਾਲੀ ਓਹ ਸਕੂਟੀ ਉਤੋਂ ਕਾਲਾ ਤੇਰਾ ਲੈਪਟਾਪ
ਕਾਲੇ ਕਾਲੇ ਕਾਲੇ ਤੇਰੇ ਵਾਲ ਨੀ
ਕਿੰਨਿਆਂ ਦੇ ਲਿਸਟ ਚ ਦਿਲ ਰਹਿੰਦੇ ਤੋੜਨੇ
ਤੋਂ ਕਿੰਨੇ ਕੇ ਬਣਾਉਣੇ ਮਾਹੀਵਾਲ ਨੀ
[Verse 8]
ਤੁਰਦੀ ਨੇ ਪਿਕ ਇਕ ਕਰਕੇ ਕਲਿੱਕ
ਅਪਲੋਡ ਕਰ ਦਿੱਤੀ ਆ ਜੀ ਸੈਮਸੰਗ ਤੋਂ
[Verse 9]
ਕਾਲੇ ਜੇਹੇ ਲਿਬਾਸ ਦੀ ਸ਼ੌਕੀਨਣ ਕੁੜੀ
ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ
ਕਾਲੇ ਜੇਹੇ ਲਿਬਾਸ ਦੀ ਸ਼ੌਕੀਨਣ ਕੁੜੀ
ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ
[Verse 10]
ਜੋਗੀ ਨੂੰ ਓਹ ਕਹਿੰਦੀ ਮੇਰਾ ਹੱਥ ਦੇਖ ਲੈ
ਹੱਥ ਕਾਹਨੂੰ ਦੇਖੂ ਜਿਹਦੇ ਮੁੰਹ ਦੇਖਿਆ
ਜੋਗੀ ਕਹਿੰਦਾ ਕੰਨਿਆਂ ਨੂੰ ਖਬਰ ਨਹੀਂ
ਨੈਣਾਂ ਨਾਲ ਗਿਆ ਮੇਰਾ ਦਿਲ ਛੇਕਿਆ
[Verse 11]
ਸਮਝ ਨੀ ਆਉਂਦੀ
ਕੇਹੜੇ ਵੈਦ ਕੋਲੇ ਜਾਈਏ
ਕਦੋਂ ਮਿਲੂਗੀ ਨਿਜਾਤ
ਫੋਕੀ ਫੋਕੀ ਖੰਗ ਤੋਂ
[Verse 12]
ਕਾਲੇ ਜੇਹੇ ਲਿਬਾਸ ਦੀ ਸ਼ੌਕੀਨਣ ਕੁੜੀ
ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ
ਕਾਲੇ ਜੇਹੇ ਲਿਬਾਸ ਦੀ ਸ਼ੌਕੀਨਣ ਕੁੜੀ
ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ
[Verse 13]
ਹੱਲੇ ਉੱਠੀ ਓਹ ਸੀ ਸੋ ਕੇ
ਮੁੰਡੇ ਭਰਦੇ ਨੇ ਹੌਂਕੇ
ਲੋੜ ਹੀ ਨੀ ਪਤਲੋ ਨੂੰ ਮੇਕਅੱਪ ਦੀ
੧੮ ੧੯ ੨੦ ਕੁੜੀ ਇੰਝ ਚਮਕੀ
ਉਤਰਦੀ ਜਾਂਦੀ ਜਿਵੇਂ ਕੰਜ ਸੱਪ ਦੀ
[Verse 14]
ਸੱਪ ਤੋਂ ਖਿਆਲ ਆਇਆ ਓਹਦੀ ਅੱਖ ਦਾ
ਬਚਣਾ ਔਖਾ ਏ ਜ਼ਹਿਰੀਲੇ ਡਾਂਗ ਤੋਂ
[Verse 15]
ਕਾਲੇ ਜੇਹੇ ਲਿਬਾਸ ਦੀ ਸ਼ੌਕੀਨਣ ਕੁੜੀ
ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ
ਕਾਲੇ ਜੇਹੇ ਲਿਬਾਸ ਦੀ ਸ਼ੌਕੀਨਣ ਕੁੜੀ
ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ
[Verse 16]
ਦੱਸ ਦੇ ਤੂੰ ਹੁਣ ਕਿ ਸੁਣਾਉਣੀ ਏ ਸਜ਼ਾ
ਕਿੱਤੇ ਮੇਰੇ ਇਸ਼ਕ ਗੁਨਾਹ ਤੇ
ਮੇਰੇ ਪਿੰਡ ਆਉਣ ਦਾ ਜੇ ਪੱਜ ਚਾਹੀਦੇ
ਨੀ ਮੈਂ ਮੇਲਾ ਲਗਵਾ ਦੂ ਦਰਗਾਹ ਤੇ
[Verse 17]
ਮੱਥਾ ਟੇਕ ਜਾਈ ਨਾਲੇ ਸਹੁਰੇ ਦੇਖ ਜਾਈ
ਮੱਥਾ ਟੇਕ ਜਾਈ ਨਾਲੇ ਸਹੁਰੇ ਦੇਖ ਜਾਈ
ਨਾਲੇ ਛੱਕ ਲਈ ਪਕੌੜੇ
ਜੇਹੜੇ ਬਣੇ ਭੰਗ ਤੋਂ
[Verse 18]
ਕਾਲੇ ਜੇਹੇ ਲਿਬਾਸ ਦੀ ਸ਼ੌਕੀਨਣ ਕੁੜੀ
ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ
ਕਾਲੇ ਜੇਹੇ ਲਿਬਾਸ ਦੀ ਸ਼ੌਕੀਨਣ ਕੁੜੀ
ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ
Written by: Kaka
instagramSharePathic_arrow_out

Loading...