Lyrics

It's Offgrid It's 4:10, I'm on the 410 Me and my dawg just made a fortune This time I want it all, not a portion It's 4:10, I'm on the 410 It's 4:10, I'm on the 410 Me and my dawg just made a fortune This time I want it all, not a portion It's 4:10, I'm on the 410 It's like welcome to the Region of Peel, it's getting scary I been on road for the cheese, I love dairy I been screaming, "Fuck the opps", I know they hear me I been grippin' on my steel, fuck if they fear me Don't die playing Superman, you ain't Clark Kent Motherfuckers thought I died, but I ain't start yet Where I'm from, it's no face, no case You can get your top lit up, like you sitting in a wraith I'm nasty, got hits like that homie from Degrassi My homies in the front, with two bitches in the backseat Paparazzi harass me, shit getting flashy All my homies down to ride, just like a taxi Malton ਦਾ ਮੁੰਡਾ, Brampton 'ਚ ਗੁੰਡਾ On the 410 ਗੱਡੀਆਂ ਦੇ ਵਿੱਚ ਹੁੰਦਾ Bumping 2Pac, ਗੱਲਾਂ ਲੋਕਾਂ ਦੀ ਨਾ ਸੁਣਾ I don't listen to you peasants Man, I do what I wanna ਜੱਟ ਕੈਮ ਆ, ਸਾਡਾ time ਆ ਵੈਰੀ ਰਹਿੰਦਾ ਸਾਥੋਂ ਦੇਖ ਸਹਿਮ-ਸਹਿਮ ਆ ਓ, ਦੇਖ ਔਖਾ ਸਾਡੀ ਗੱਲਾਂ ਨੂੰ ਹਾਂ ਸਹਿਣਾ ਓਹ ਫ਼ਾਇਦਾ ਚੱਕ ਭੱਜੇ, ਨਾਮ ਨਹੀਂ ਮੈਂ ਲੈਣਾ (nah) Look at me now, ਹੁਣ ਓਹ ਦੇਖ (haha!) Sippin' champagne like I know Drake Tension ਨਹੀਂ ਲੈਂਦੇ, ਪਰ ਕਰਦੇ ਆਂ chill Brampton ਆ ਕੇ ਦੇਖ ਲਾ, ਰੱਖਦੇ ਨਹੀਂ ਢਿੱਲ It's 4:10, I'm on the 410 Me and my dawg just made a fortune This time I want it all, not a portion It's 4:10, I'm on the 410 It's 4:10, I'm on the 410 (yeah) Me and my dawg just made a fortune (Sidhu Moose Wala) This time I want it all, not a portion (aye, aye) It's 4:10, I'm on the 410 (whoo, whoo!) 410, B-Town, ਹੌਲ਼ੀ-ਹੌਲ਼ੀ ਗੱਡੀ ਜਾਵੇ ਚੋਬਰ ਪਲਾਜੇ ਵਿੱਚ ਗੇੜੇ ਕੱਢੀ ਜਾਵੇ Ring, ring, ring, ਉੱਤੋਂ phone ਵੱਜੀ ਜਾਵੇ Phone 'ਤੇ Toronto ਇੱਕ ਨੱਢੀ ਸੱਦੀ ਜਾਵੇ ਲਾਲ-ਲਾਲ ਅੱਖਾਂ ਆਲ਼ਾ ਘੇਰਾ ਹੋਈ ਜਾਂਦੈ ਜਿਵੇਂ-ਜਿਵੇਂ ਅੰਬਰਾਂ 'ਤੇ ਨ੍ਹੇਰਾ ਹੋਈ ਜਾਂਦੈ ਚੋਬਰ ਦੀ ਕੱਲੀ-ਕੱਲੀ ਬੁੜਕਦੀ ਨਾੜ ਲੋਕਾਂ ਭਾਦੇ ਹੁਣ ਤਾਂ ਸਵੇਰਾ ਹੋਈ ਜਾਂਦੈ ਡਿੱਕੀ 'ਚ Draco ਆ, ਤੇ ਧੌਣ ਵਿੱਚ kill ਆ Brampton ਵਿਗੜੇ ਹੋਏ ਜੱਟਾਂ ਦਾ ਆ ਟਿੱਲਾ ਕਾਲ਼ੇ ਸ਼ੀਸ਼ੇ bass ਨਾਲ਼ ਹੁੰਦੇ vibrate ਕਾਲ਼ੀ-ਕਾਲ਼ੀ Range ਵਿੱਚ ਵੱਜੇ Ankhila ਓ, kill, kill, kill, ਇਹ ਐ killer'an ਦਾ time Real hustle, baby, ਇਹ ਨਹੀਂ fielder'an ਦਾ time Dope ਬਣ-ਬਣ ਕੇ ਨਾ ਸੜਕਾਂ 'ਤੇ ਘੁੰਮ It's 4:10, baby, ਇਹ ਐ dealer'an ਦਾ time Stop sign 'ਤੇ ਵੀ ਗੱਡੀ ਹੁੰਦੀ ਨਹੀਂ stop License plate ਦੇਖ ਲੁਕਦੇ ਐਂ opp' ਓ, pullover ਕਰਨੇ ਦੇ ਚੱਕਰਾਂ 'ਚ ਪੂਰੇ ਜੱਟ ਨਾਲ਼ ਬਾਹਲ਼ੇ obsessed ਨੇ cop ਓ, ਭਾਲ਼ਦੇ ਆਂ ਸਾਲ਼ੇ ਮੇਰੀ ਗੱਡੀ 'ਚੋਂ crack Steeles-Mclaughlin ਤੋਂ ਕਰਦੇ track ਇਹਨਾਂ ਦੇ ਤੇ ਮੇਰੇ ਬਸ vision 'ਚ gap ਮੈਂ easy money ਕਹਿੰਦਾ ਤੇ ਇਹ ਕਹਿੰਦੇ ਆਂ black It's 4:10, I'm on the 410 (it's 4:10) Me and my dawg just made a fortune (made a fortune) This time I want it all, not a portion It's 4:10, I'm on the 410 (it's 4:10) It's 4:10, I'm on the 410 (haha!) Me and my dawg just made a fortune (made a fortune) This time I want it all, not a portion (I want it all) It's 4:10, I'm on the 410 (yeah) Sidhu Moose Wala, Sunny Malton ਜੇ ਤੈਨੂੰ ਪਹਿਲੋਂ ਨਹੀਂ ਸੀ ਪਤਾ, ਮੈਂ ਵੀ ਦਿਲ ਦਾ ਨਹੀਂ ਮਾੜਾ ਆਉਣ ਦੇ ਜੱਟਾ, you know I mean Rest in peace to the motherfuckin' GOAT, baby Haha!
Writer(s): Sandeep Singh Sidhu, Shubhdeep Singh Sidhu Lyrics powered by www.musixmatch.com
instagramSharePathic_arrow_out