Credits
PERFORMING ARTISTS
BK
Performer
COMPOSITION & LYRICS
Bikramjit Dhaliwal
Songwriter
PRODUCTION & ENGINEERING
BK
Producer
Lyrics
Yo, BK!
I don't know the fuck it is!
ਓ, ਜੱਟ ਤੇਰਾ ਚੱਲਣ ਨੀ ਦਿੰਦਾ ਕਿਸੇ ਹੋਰ ਨੂੰ
ਜੱਟ ਤੇਰਾ ਚੱਲਣ ਨੀ ਦਿੰਦਾ ਕਿਸੇ ਹੋਰ ਨੂੰ
ਨੀ ਤੜਕੇ ਹੀ load ਕਰ ਤੁਰਾਂ 32 bore ਨੂੰ
ਨੀ ਜੱਟ ਤੇਰਾ ਚੱਲਣ ਨੀ ਦਿੰਦਾ ਕਿਸੇ
ਆ, ਜੱਟ ਤੇਰਾ ਚੱਲਣ ਨੀ ਦਿੰਦਾ ਕਿਸੇ ਹੋਰ ਨੂੰ
ਜੱਟ ਤੇਰਾ ਚੱਲਣ ਨੀ ਦਿੰਦਾ ਕਿਸੇ ਹੋਰ ਨੂੰ
ਨੀ ਤੜਕੇ ਹੀ load ਕਰ ਤੁਰਾਂ 32 ਬੋਰ bore ਨੂੰ
ਨੀ ਐਵੇਂ, ਪੁੱਤ, ਪਰਖੀਂ ਨਾ ਮਿੱਤਰਾਂ ਦੇ ਜੋਰ ਨੂੰ
ਓ, ਨਵੇਂ model ਦੀ ਝੂਲਦੀ ਜੋ ਲੱਕ ਨਾਲ਼ ਨੂੰ
ਡੰਗ ਮਾਰਦੀ ਜ਼ਹਿਰੀਲੀ ਜਮਾਂ ਸੱਪ ਨਾਲ਼ ਦੀ
ਫਿਰ ਮੁੜਕੇ ਨਾ ਸਾਲ਼ਾ ਕਦੇ ਉੱਠਦਾ, ਰਕਾਨੇ
ਬੜਾ ਮਹਿੰਗਾ ਪੈਂਦਾ ਵੈਰ ਪਾਇਆ ਜੱਟ ਨਾਲ਼ ਨੀ
ਲਵਾਂ ਦੂੰ entry ਮੈਂ ਨਰਕਾਂ ਦੇ door ਨੂੰ
ਨੀ ਜੱਟ ਤੇਰਾ ਚੱਲਣ ਨੀ ਦਿੰਦਾ ਕਿਸੇ
ਜੱਟ ਤੇਰਾ ਚੱਲਣ ਨੀ ਦਿੰਦਾ ਕਿਸੇ ਹੋਰ ਨੂੰ
ਜੱਟ ਤੇਰਾ ਚੱਲਣ ਨੀ ਦਿੰਦਾ ਕਿਸੇ ਹੋਰ ਨੂੰ
ਨੀ ਤੜਕੇ ਹੀ load ਕਰ ਤੁਰਾਂ 32 ਬੋਰ bore ਨੂੰ
ਨੀ ਜੱਟ ਤੇਰਾ ਚੱਲਣ ਨੀ ਦਿੰਦਾ ਕਿਸੇ
ਹਲ ਕਰ ਦਾਂ ਮੈਂ ਮਸਲੇ ਨੀ face to face
ਨੀ ਗੱਲ ਕਰਦਾ ਨਾਂ joker-ਆਂ ਨਾ ace to ace
ਨੀ BK Dhaliwal ਵਾਹ ਕੇ ਕਰਦਾ 'ਤੇ ਪਹੁੰਚਦਾ ਆ
ਪੇਸ਼ੀ 'ਤੇ ਵਕੀਲ ਮੇਰਾ case to case
ਓ, ਆਈ ਕਦੇ note-ਆਂ ਦੀ ਨਾ tension ਭੌਰ ਨੂੰ
ਆਈ ਕਦੇ note-ਆਂ ਦੀ ਨਾ tension ਭੌਰ ਨੂੰ
ਨੀ ਜੱਟ ਤੇਰਾ ਚੱਲਣ ਨੀ ਦਿੰਦਾ ਕਿਸੇ
ਜੱਟ ਤੇਰਾ ਚੱਲਣ ਨੀ ਦਿੰਦਾ ਕਿਸੇ ਹੋਰ ਨੂੰ
ਜੱਟ ਤੇਰਾ ਚੱਲਣ ਨੀ ਦਿੰਦਾ ਕਿਸੇ ਹੋਰ ਨੂੰ
ਨੀ ਤੜਕੇ ਹੀ load ਕਰ ਤੁਰਾਂ 32 ਬੋਰ bore ਨੂੰ
ਨੀ ਐਵੇਂ, ਪੁੱਤ, ਪਰਖੀਂ ਨਾ ਮਿੱਤਰਾਂ ਦੇ ਜੋਰ ਨੂੰ
ਹੋ, ਰੌਂਦਾ ਆਲ਼ੇ ਪਟੇ ਵਿੱਚ hollow tip ਚਾੜ੍ਹਿਆ
ਪੁੰਨ ਘੱਟ ਖੱਟਿਆ 'ਤੇ ਪਾਪ ਕੀਤੇ ਮਾੜੀਆ
ਨੀ net ਉੱਤੇ ਭੌਂਕਦੇ ਫੇ' ਸਾਹ ਜਾਣੇ ਸੁੱਕ
ਜਦੋਂ ਲੱਤ ਧਰ ਹਿੱਕ ਤੇ ਦਵਾਲ਼ੀ ਨੂੰ ਮਨਾ ਲ਼ਿਆ
ਓ, ਸਦਾ ਪਹਿਲ ਦਿੱਤੀ ਅਸੀਂ ਪਲਵਾਨੀ ਤੌਰ ਨੂੰ
ਨੀ ਸਦਾ ਪਹਿਲ ਦਿੱਤੀ ਅਸੀਂ ਪਲਵਾਨੀ ਤੌਰ ਨੂੰ
ਨੀ ਜੱਟ ਤੇਰਾ ਚੱਲਣ ਨੀ ਦਿੰਦਾ ਕਿਸੇ
ਏ, ਜੱਟ ਤੇਰਾ ਚੱਲਣ ਨੀ ਦਿੰਦਾ ਕਿਸੇ ਹੋਰ ਨੂੰ
ਯਾਰ ਤੇਰਾ ਚੱਲਣ ਨੀ ਦਿੰਦਾ ਕਿਸੇ ਹੋਰ ਨੂੰ
ਨੀ ਤੜਕੇ ਹੀ load ਕਰ ਤੁਰਾਂ 32 bore ਨੂੰ
ਨੀ ਜੱਟ ਤੇਰਾ
ਓ, ਸਾਡੇ ਜਾਗਦੇ ਜਮੀਰ ਕਦੇ ਨਈਓਂ ਡੋਲ਼ਦੇ
ਤੇਰੇ ਸ਼ਹਿਰ ਦਿਆਂ ਰੌਲ਼ਿਆਂ 'ਚ ਨਾਂ ਬੋਲ਼ਦੇ
ਬੜੀ ਗੱਪੀਆ ਮੰਢੀਰ ਸਾਡੇ ਵੱਲ ਦੀ
ਕ਼ਸੂਰ ਇਹ ਪੁੱਛਦੇ ਆ ਬਾਝੋਂ, ਪਹਿਲਾਂ ਸਿਰ ਖੋਲ਼ਦੇ
ਲੱਭੀ ਟੱਕਰ ਨਾ ਮਿੱਤਰਾਂ ਦੀ ਟੌਰ ਨੂੰ
ਲੱਭੀ ਟੱਕਰ ਨਾ ਮਿੱਤਰਾਂ ਦੀ ਟੌਰ ਨੂੰ
ਨੀ ਜੱਟ ਤੇਰਾ ਚੱਲਣ ਨੀ ਦਿੰਦਾ ਕਿਸੇ
ਜੱਟ ਤੇਰਾ ਚੱਲਣ ਨੀ ਦਿੰਦਾ ਕਿਸੇ ਹੋਰ ਨੂੰ
ਜੱਟ ਤੇਰਾ ਚੱਲਣ ਨੀ ਦਿੰਦਾ ਕਿਸੇ ਹੋਰ ਨੂੰ
ਨੀ ਤੜਕੇ ਹੀ load ਕਰ ਤੁਰਾਂ 32 bore ਨੂੰ
ਨੀ ਐਵੇਂ, ਪੁੱਤ, ਪਰਖੀਂ ਨਾ ਮਿੱਤਰਾਂ ਦੇ
ਐਵੇਂ, ਪੁੱਤ, ਪਰਖੀਂ ਨਾ ਮਿੱਤਰਾਂ ਦੇ ਜੋਰ ਨੂੰ
ਐਵੇਂ, ਪੁੱਤ, ਪਰਖੀਂ ਨਾ ਮਿੱਤਰਾਂ ਦੇ ਜੋਰ ਨੂੰ
ਨੀ ਜੱਟ ਤੇਰਾ ਚੱਲਣ ਨੀ ਦਿੰਦਾ ਕਿਸੇ
Written by: Bikramjit Dhaliwal

