Credits
PERFORMING ARTISTS
Imran Khan
Vocals
Shabby
Vocals
COMPOSITION & LYRICS
Imran Khan
Lyrics
Hakan Ozan
Composer
PRODUCTION & ENGINEERING
Hakan Ozan
Producer
Eren. E
Recording Engineer
Lyrics
[Verse 1]
It's all about peace, love, and respect
It's what we're givin to y'all
Alright, ladies and gentlemen
This is the one and only imran khan
Yes sir
[Verse 2]
I drop bombs when i'm in the club
People wanna judge when you're on the top
Rock on the beat, c'mon, get it to the flow
I make you bounce, i make you go low
Turn off the trouble, and the bass, let's go
[Verse 3]
ਭਾਵੇਂ ਤੋਂ ਮੁਸਲਮਾਨ ਭਾਵੇਂ ਹਿੰਦੂ ਸਿੱਖ ਵੇ
ਸਾਡਾ ਵੇ ਰੱਬ ਜਿਵੇਂ ਇੱਕ ਸਾਡਾ ਦਿਲ ਵੇ
ਆਪਣੇ ਆਪ ਨੂੰ ਤੂੰ ਵੱਖਰਾ ਕਿਉਂ ਸਮਝੇ
ਸੋਚ ਕਦੇ ਠੰਡੇ ਤੂੰ ਦਿਮਾਗ ਦੇ ਨਾਲ
ਬੰਦਾ ਵੇ ਲੱਗੇ ਮੈਨੂੰ ਸੱਫ ਤੂੰ ਦਿਲ ਦਾ
ਲੜਾਈਆਂ ਕਰ ਕੇ ਵੀ ਕਿ ਤੈਨੂੰ ਮਿਲਣਾ
ਲੋਕੀ ਤੇ ਪੈਣੀਆਂ ਨਜ਼ਰ ਨਾਲ ਵੇਂਦੇ
ਓਹਨਾਂ ਨੂੰ ਆਪਣੇ ਹਾਲ ਵਿੱਚ ਰਹਿੰਦੇ
[Verse 4]
ਜਾ ਵੇ ਇੰਡੀਅਨ ਦੇਸ਼ਾ ਮਾਰੇ ਸਾਨੂੰ ਵੀ ਤੂੰ ਇੰਜ ਨਾ ਤਾੜ
ਰਲ ਮਿਲ ਰਹਿ ਕੇ ਵਖਾ ਘੁੱਟ ਖੁਸ਼ੀਆਂ ਦਾ ਪੀ ਲੇ ਵੇ
ਜਾ ਵੇ ਇੰਡੀਅਨ ਦੇਸ਼ਾ ਮਾਰੇ ਸਾਨੂੰ ਵੀ ਤੂੰ ਇੰਜ ਨਾ ਤਾੜ
ਰਲ ਮਿਲ ਰਹਿ ਕੇ ਵਖਾ ਘੁੱਟ ਖੁਸ਼ੀਆਂ ਦਾ ਪੀ ਲੇ ਵੇ
[Verse 5]
It doesn't matter where you come from
Pakistan, india, africa, asia, america
We are the one
You don't have a million
Sending my word across the nation
[Verse 6]
ਹੋਏ ਗਰੀਬ ਹੁੰਦੇ ਆਪਣੇ ਨਸੀਬ
ਦਿਲ ਤੂੰ ਵੱਡਾ ਕਰ ਬਣ ਜਾ ਆਮਿਰ
ਲੋਕਾਂ ਨੂੰ ਵੇਖ ਕੇ ਤੂੰ ਦਿਲ ਨਾ ਨੂੰ ਸਾੜ
ਆਕੜਾਂ ਦੀ ਆਗ ਵਿੱਚ ਹੱਥ ਨਾ ਤੂੰ ਵੜ
ਕਵਾਂ ਮੈਂ ਇਕ ਗੱਲ ਤੈਨੂੰ 100 100 ਵਾਰ
ਜਵਾਨੀ ਸਾਡੀ ਜਿਵੇਂ ਇਕ ਸਦੀ ਜਾਨ
ਜ਼ਿੰਦਗੀ ਹੱਸ ਕੇ ਵੇ ਰਲ ਕੇ ਗੁਜ਼ਰ
ਲੜਾਈਆਂ ਛੱਡ ਕੇ ਵੇ ਕਰ ਲੇ ਤੂੰ ਪਿਆਰ
[Verse 7]
ਜਾ ਵੇ ਇੰਡੀਅਨ ਦੇਸ਼ਾ ਮਾਰੇ ਸਾਨੂੰ ਵੀ ਤੂੰ ਇੰਜ ਨਾ ਤਾੜ
ਰਲ ਮਿਲ ਰਹਿ ਕੇ ਵਖਾ ਘੁੱਟ ਖੁਸ਼ੀਆਂ ਦਾ ਪੀ ਲੇ ਵੇ
ਜਾ ਵੇ ਇੰਡੀਅਨ ਦੇਸ਼ਾ ਮਾਰੇ ਸਾਨੂੰ ਵੀ ਤੂੰ ਇੰਜ ਨਾ ਤਾੜ
ਰਲ ਮਿਲ ਰਹਿ ਕੇ ਵਖਾ ਘੁੱਟ ਖੁਸ਼ੀਆਂ ਦਾ ਪੀ ਲੇ ਵੇ
[Verse 8]
ਓਏ ਆਪਣੇ ਵੇ ਪੈਰਾਂ ਤੇ ਕੁਲ੍ਹਾੜੀਆਂ ਨਾ ਮਾਰ
ਸੋਚ ਸਮਝ ਕੇ ਤੂੰ ਫੈਸਲੇ ਬਣਾ
ਇਜ਼ਤ ਵੇ ਕਰ ਨਾਲੇ ਇਜ਼ਤ ਕਾਰਾ
ਥੋੜੀ ਜੀ ਏ ਜ਼ਿੰਦਗੀ ਵੇ ਐਨੂੰ ਨਾ ਮੁਕਾ
ਓਏ ਆਪਣੇ ਵੇ ਪੈਰਾਂ ਤੇ ਕੁਲ੍ਹਾੜੀਆਂ ਨਾ ਮਾਰ
ਸੋਚ ਸਮਝ ਕੇ ਤੂੰ ਫੈਸਲੇ ਬਣਾ
ਇੱਜ਼ਤ ਵੇ ਕਰ ਨਾਲ ਇੱਜ਼ਤ ਕਾਰਾ
ਥੋੜੀ ਜੀ ਏ ਜ਼ਿੰਦਗੀ ਵੇ ਐਨੂੰ ਨਾ ਮੁਕਾਵੇ
[Verse 9]
ਇੰਡੀਅਨ ਦੇਸ਼ਾ ਮਾਰੇ ਸਾਨੂੰ ਵੀ ਤੂੰ ਇੰਜ ਨਾ ਤਾੜ
ਰਲ ਮਿਲ ਰਹਿ ਕੇ ਵਖਾ ਘੁੱਟ ਖੁਸ਼ੀਆਂ ਦਾ ਪੀ ਲੇ ਵੇ
ਜਾ ਵੇ ਇੰਡੀਅਨ ਦੇਸ਼ਾ ਮਾਰੇ ਸਾਨੂੰ ਵੀ ਤੂੰ ਇੰਜ ਨਾ ਤਾੜ
ਰਲ ਮਿਲ ਰਹਿ ਕੇ ਵਖਾ ਘੁੱਟ ਖੁਸ਼ੀਆਂ ਦਾ ਪੀ ਲੇ ਵੇ
Written by: Hakan Ozan, Imran Khan