Lyrics
Same Size ਆ ਨੀ ਪਤਲੋ ਤੇਰੇ ਲੱਕ ਤੇ ਜੱਟ ਦੇ ਡੌਲੇ ਦਾ

ਚੁਪ ਚਪੀਤੇ ਮੰਨਜਾ ਨੀ
ਚੁਪ ਚਪੀਤੇ ਮੰਨਜਾ ਨੀ ਕੀ ਫੈਇਦਾ ਪਾਏ ਰੌਲੇ ਦਾ
Same Size ਆ ਨੀ ਪਤਲੋ ਤੇਰੇ ਲੱਕ ਤੇ ਜੱਟ ਦੇ ਡੌਲੇ ਦਾ
Same Size ਆ ਨੀ ਪਤਲੋ ਤੇਰੇ ਲੱਕ ਤੇ ਜੱਟ ਦੇ ਡੌਲੇ ਦਾ
ਖਾਵਾਂ ਨੀ ਮੈਂ ਖੁੱਲੀਆਂ ਖੁਰਾਕਾਂ ਤੂੰ dieting ਤੇ ਰਿਹੰਦੀ
ਤੂੰ Porsche ਦੀ ਗੱਡੀ ਵਰਗੀ ਕਿਓਂ Hummer ਨਾਲ ਖੇਂਦੀ

ਪੰਗੇ ਲੈਂਦੀ ਫਿਕਰ ਕਿਓਂ ਨੀ
ਪੰਗੇ ਲੈਂਦੀ ਫਿਕਰ ਕਿਓਂ ਨੀ, ਭਾਰ ਫੁੱਲਾਂ ਤੋ ਹੌਲੇ ਦਾ
Same Size ਆ ਨੀ ਪਤਲੋ ਤੇਰੇ ਲੱਕ ਤੇ ਜੱਟ ਦੇ ਡੌਲੇ ਦਾ
Same Size ਆ ਨੀ ਪਤਲੋ ਤੇਰੇ ਲੱਕ ਤੇ ਜੱਟ ਦੇ ਡੌਲੇ ਦਾ
ਓ ਤੂੰ ਰਿਹੰਦੀ ਈ Facebook ਤੇ, ਜੱਟ ਦੀ ਖੇਡ ਕਬੱਡੀ
ਸ਼ਾਮ ਸਵੇਰੇ ਵਿੱਚ ਗਰੋਂਡੇ ਆਦਤ Gym ਦੀ ਵੱਡੀ
ਸ਼ਾਮ ਸਵੇਰੇ ਵਿੱਚ ਗਰੋਂਡੇ ਆਦਤ Gym ਦੀ ਵੱਡੀ
ਦੁਧ ਦੇ ਛੰਨੇ ਨਾਲ ਮੇਲ ਕੀ
ਦੁਧ ਦੇ ਛੰਨੇ ਨਾਲ ਮੇਲ ਕੀ ਤੇਰੇ ਕੋਕਾ ਕੋਲੇ ਦਾ
Same Size ਆ ਨੀ ਪਤਲੋ ਤੇਰੇ ਲੱਕ ਤੇ ਜੱਟ ਦੇ ਡੌਲੇ ਦਾ
Same Size ਆ ਨੀ ਪਤਲੋ ਤੇਰੇ ਲੱਕ ਤੇ ਜੱਟ ਦੇ ਡੌਲੇ ਦਾ
ਸ਼ੇਰੋਨ ਵਾਲਾ ਮੱਟ ਨੀ ਅੜੀਏ , ਪਹੁੰਚ ਤੇਰੀ ਤੋ ਬਾਹਰ ਈ
ਕੀ ਫਾਇਦਾ ਈ ਕਾਹਤੋ ਸੁਪਨੇ ਲੈਣੀ ਈ ਮੁਟਿਆਰੇ
ਕੀ ਫਾਇਦਾ ਈ ਕਾਹਤੋ ਸੁਪਨੇ ਲੈਣੀ ਈ ਮੁਟਿਆਰੇ
ਰਫਲ ਵਿੱਚੋ ਕਦੋ ਫੇਰ ਹੁੰਦਾ ਈ
ਰਫਲ ਵਿੱਚੋ ਕਦੋ ਫੇਰ ਹੁੰਦਾ ਈ
ਦਸ ਤੋਪ ਦੇ ਗੋਲੇ ਦਾ
[Chorus
Same Size ਆ ਨੀ ਪਤਲੋ (ਨੀ ਪਤਲੋ)
Same Size ਆ ਨੀ ਪਤਲੋ ਤੇਰੇ ਲੱਕ ਤੇ ਜੱਟ ਦੇ ਡੌਲੇ ਦਾ
Written by: Beat Master, Matt Sheron