Credits

PERFORMING ARTISTS
RDB
RDB
Performer
COMPOSITION & LYRICS
RDB
RDB
Composer
PRODUCTION & ENGINEERING
RDB
RDB
Producer

Lyrics

ąØøąØæą©žąØ¤ąØ¾ąØ‚ ਤੂੰ ਕਰਦਾ ąØ®ą©ˆąØØą©‚ą©° ਕਿੰਨਾ ਸੋਹਣਾ ਲਗਦਾ ਵੇ
ਦਿਲ ਕਰੇ ąØ…ą©±ąØœ ਵਾਰਾਂ ਤੇਰੇ ਉੱਤੋਂ ਜਾਨ ਵੇ
Hey, baby, check my flow
This is the way we roll
Shake your body to the floor real slow
That's the way I like it you know
Hey, baby, check my flow
This is the way we roll
Shake your body to the floor real slow
That's the way I like it you know
Uh, urban flavours, rudeboy ravers
Hot girls in the dancefloor, outrageous
Girls, I know you're lovin' all this
White skin, black hair getting noticed
Urban flavours, rudeboy ravers
Hot girls in the dancefloor, outrageous
Girls, I know you're lovin' all this
White skin, black hair getting noticed
ਹੋ, ਗੋਰਾ-ਗੋਰਾ ਰੰਗ, ਤੇਰੇ ਕਾਲ਼ੇ-ਕਾਲ਼ੇ ਵਾਲ਼ ਨੀ
ਮਿੱਤਰਾਂ ਦਾ ਦਿਲ ąØ¤ą©œąØŖąØ¾ąØµą©‡
ਗੋਰਾ-ਗੋਰਾ ਰੰਗ, ਤੇਰੇ ਕਾਲ਼ੇ-ਕਾਲ਼ੇ ਵਾਲ਼ ਨੀ
ਮਿੱਤਰਾਂ ਦਾ ਦਿਲ ąØ¤ą©œąØŖąØ¾ąØµą©‡
ąØ¹ąØ¾ąØ, ਨਖ਼ਰਾ ਕਮਾਲ਼ ਤੇਰਾ, ąØ—ą©‹ąØ°ą©€ąØ
ਨਖ਼ਰਾ ਕਮਾਲ਼ ਤੇਰਾ, ąØ—ą©‹ąØ°ą©€ąØ
ਕਿਤੇ ਐਵੇਂ ਨਾ ਨਜ਼ਰ ਲੱਗ ąØœąØ¾ąØµą©‡
ਗੋਰਾ-ਗੋਰਾ ਰੰਗ...
ਹੋ, ਗੋਰਾ-ਗੋਰਾ ਰੰਗ, ਤੇਰੇ ਕਾਲ਼ੇ-ਕਾਲ਼ੇ ਵਾਲ਼ ਨੀ
ਮਿੱਤਰਾਂ ਦਾ ਦਿਲ ąØ¤ą©œąØŖąØ¾ąØµą©‡
ਗੋਰਾ-ਗੋਰਾ ਰੰਗ, ਤੇਰੇ ਕਾਲ਼ੇ-ਕਾਲ਼ੇ ਵਾਲ਼ ਨੀ
ਮਿੱਤਰਾਂ ਦਾ ਦਿਲ ąØ¤ą©œąØŖąØ¾ąØµą©‡
You single or what?
You single or what, what?
E=MC love you like that
Sexy, smart, yeah, you so fat
Sexy ąØ•ą©ą©œą©€, I like you like that
You single or what?
You single or what, what?
E=MC love you like that
Sexy, smart, yeah, you so fat
Sexy ąØ•ą©ą©œą©€, I like you like that
ਤਿੱਖੇ-ਤਿੱਖੇ ਨੈਣ ਤੇਰੇ ਕਰਦੇ ਨੀ ਮਾਰ ਨੀ
ą©žą©ą©±ąØ²ąØ¾ąØ‚ ਤੋਂ ਵਿਹੂਣਾ ਸਾਨੂੰ ąØœąØ¾ąØŖą©‡ ਤੇਰਾ ਭਾਰ ਨੀ
ਤਿੱਖੇ-ਤਿੱਖੇ ਨੈਣ ਤੇਰੇ ਕਰਦੇ ਨੀ ਮਾਰ ਨੀ
ą©žą©ą©±ąØ²ąØ¾ąØ‚ ਤੋਂ ਵਿਹੂਣਾ ਸਾਨੂੰ ąØœąØ¾ąØŖą©‡ ਤੇਰਾ ਭਾਰ ਨੀ
ਰੂਪ ਤੇਰਾ ਕਮਾਲ਼ ąØ¹ąØ¾ąØ ਨੀ, ąØøą©‹ąØ¹ąØ£ą©€ąØ
ਰੂਪ ਤੇਰਾ ਕਮਾਲ਼ ąØ¹ąØ¾ąØ ਨੀ, ąØøą©‹ąØ¹ąØ£ą©€ąØ
ਕਿੱ਄ੇ ਐਵੇਂ ਹੀ ਨਾ ਇਹ ਲੰਘ ąØœąØ¾ąØµą©‡
ਗੋਰਾ-ਗੋਰਾ ਰੰਗ... (ਹੋ)
ਹੋ, ਗੋਰਾ-ਗੋਰਾ ਰੰਗ, ਤੇਰੇ ਕਾਲ਼ੇ-ਕਾਲ਼ੇ ਵਾਲ਼ ਨੀ
ਮਿੱਤਰਾਂ ਦਾ ਦਿਲ ąØ¤ą©œąØŖąØ¾ąØµą©‡
ਗੋਰਾ-ਗੋਰਾ ਰੰਗ, ਤੇਰੇ ਕਾਲ਼ੇ-ਕਾਲ਼ੇ ਵਾਲ਼ ਨੀ
ਮਿੱਤਰਾਂ ਦਾ ਦਿਲ ąØ¤ą©œąØŖąØ¾ąØµą©‡
Hey, baby, check my flow
This is the way we roll
Shake your body to the floor real slow
That's the way I like it you know
Hey, baby, check my flow
This is the way we roll
Shake your body to the floor real slow
That's the way I like it you know
ਕਿੰਨਾ ਸੋਹਣਾ ਲੱਗੇ ąØ¤ą©ˆąØØą©‚ą©° ਚਿੱਟਾ ਇਹ ਲਿਬਾਸ ਨੀ
ਕਰਦਾ ਈ ਹੋਵੇ ąØœąØæąØµą©‡ąØ‚ ਹਾਣ ਦੀ ਤਲਾਸ਼ ਨੀ
ਕਿੰਨਾ ਸੋਹਣਾ ਲੱਗੇ ąØ¤ą©ˆąØØą©‚ą©° ਚਿੱਟਾ ਇਹ ਲਿਬਾਸ ਨੀ
ਕਰਦਾ ਈ ਹੋਵੇ ąØœąØæąØµą©‡ąØ‚ ਹਾਣ ਦੀ ਤਲਾਸ਼ ਨੀ
ਲੱਖ ਤੇਰਾ ਗੁਮਾਣ ąØ¹ąØ¾ąØ ਨੀ, ąØøą©‹ąØ¹ąØ£ą©€ąØ
ਲੱਖ ਤੇਰਾ ਗੁਮਾਣ ąØ¹ąØ¾ąØ ਨੀ, ąØøą©‹ąØ¹ąØ£ą©€ąØ
ਤੇਰਾ ਨਖ਼ਰਾ match ਨਾ ਆਵੇ
ਗੋਰਾ-ਗੋਰਾ ਰੰਗ...
ਹੋ, ਗੋਰਾ-ਗੋਰਾ ਰੰਗ, ਤੇਰੇ ਕਾਲ਼ੇ-ਕਾਲ਼ੇ ਵਾਲ਼ ਨੀ
ਮਿੱਤਰਾਂ ਦਾ ਦਿਲ ąØ¤ą©œąØŖąØ¾ąØµą©‡
ਗੋਰਾ-ਗੋਰਾ ਰੰਗ, ਤੇਰੇ ਕਾਲ਼ੇ-ਕਾਲ਼ੇ ਵਾਲ਼ ਨੀ
ਮਿੱਤਰਾਂ ਦਾ ਦਿਲ ąØ¤ą©œąØŖąØ¾ąØµą©‡
Sexy ąØ•ą©ą©œą©€, I love your smile
Sexy ąØ•ą©ą©œą©€, I love your eyes
Got me days to the end of time
Watch me come and flip it tonight
Sexy ąØ•ą©ą©œą©€, I love your smile
Sexy ąØ•ą©ą©œą©€, I love your eyes
Got me days to the end of time
Watch me come and flip it tonight
ąØØą©‡ą©œą©‡-ąØØą©‡ą©œą©‡ ਆ ਕੇ ਫਿਰ ਦੂਰ-ਦੂਰ ਨੱਸਣਾ
ąØ®ąØæą©°ąØØą©ąØ¹ąØ¾-ąØ®ąØæą©°ąØØą©ąØ¹ąØ¾ ਨੀਵੀਂ ਪਾ ਕੇ ąØ¬ą©ą©±ąØ²ą©ąØ¹ą©€ąØ†ąØ‚ 'ąØšą©‹ąØ‚ ਹੱਸਣਾ
ąØØą©‡ą©œą©‡-ąØØą©‡ą©œą©‡ ਆ ਕੇ ਫਿਰ ਦੂਰ-ਦੂਰ ਨੱਸਣਾ
ąØ®ąØæą©°ąØØą©ąØ¹ąØ¾-ąØ®ąØæą©°ąØØą©ąØ¹ąØ¾ ਨੀਵੀਂ ਪਾ ਕੇ ąØ¬ą©ą©±ąØ²ą©ąØ¹ą©€ąØ†ąØ‚ 'ąØšą©‹ąØ‚ ਹੱਸਣਾ
ਹੱਸਣਾ ਕਮਾਲ਼ ąØ¹ąØ¾ąØ ਨੀ, ąØøą©‹ąØ¹ąØ£ą©€ąØ
ਹੱਸਣਾ ਕਮਾਲ਼ ąØ¹ąØ¾ąØ ਨੀ, ąØøą©‹ąØ¹ąØ£ą©€ąØ
ąØ¹ąØ¾ąØ, Manjeet ਨੂੰ ąØøąØ®ąØ ਨਾ ਆਵੇ
ਗੋਰਾ-ਗੋਰਾ ਰੰਗ... (ਹੋ)
ਹੋ, ਗੋਰਾ-ਗੋਰਾ ਰੰਗ, ਤੇਰੇ ਕਾਲ਼ੇ-ਕਾਲ਼ੇ ਵਾਲ਼ ਨੀ
ਮਿੱਤਰਾਂ ਦਾ ਦਿਲ ąØ¤ą©œąØŖąØ¾ąØµą©‡
ਗੋਰਾ-ਗੋਰਾ ਰੰਗ, ਤੇਰੇ ਕਾਲ਼ੇ-ਕਾਲ਼ੇ ਵਾਲ਼ ਨੀ
ਮਿੱਤਰਾਂ ਦਾ ਦਿਲ ąØ¤ą©œąØŖąØ¾ąØµą©‡
ਗੋਰਾ-ਗੋਰਾ ਰੰਗ, ਤੇਰੇ ਕਾਲ਼ੇ-ਕਾਲ਼ੇ ਵਾਲ਼ ਨੀ
ਮਿੱਤਰਾਂ ਦਾ ਦਿਲ ąØ¤ą©œąØŖąØ¾ąØµą©‡
ਗੋਰਾ-ਗੋਰਾ ਰੰਗ, ਤੇਰੇ ਕਾਲ਼ੇ-ਕਾਲ਼ੇ ਵਾਲ਼ ਨੀ
ਮਿੱਤਰਾਂ ਦਾ ਦਿਲ ąØ¤ą©œąØŖąØ¾ąØµą©‡
ਦਿਲ ਕਰੇ ąØ…ą©±ąØœ ਵਾਰਾਂ ਤੇਰੇ ਉੱਤੋਂ ਜਾਨ ਵੇ
Written by: RDB
instagramSharePathic_arrow_out

Loading...