Music Video
Music Video
Credits
PERFORMING ARTISTS
Mankirt Aulakh
Lead Vocals
COMPOSITION & LYRICS
Inder Pandori
Songwriter
Lyrics
ਕੱਲਾ ਕੈਰਾ ਉੱਤੋਂ ਸ਼ਾਮ ਦੇਖ ਕੇ
ਹੱਥ ਪਾ ਲੀ ਨਾ ਤੂ ਆਮ ਦੇਖ ਕੇ
ਕੱਲਾ ਕੈਰਾ ਉੱਤੋਂ ਸ਼ਾਮ ਦੇਖ ਕੇ
ਹੱਥ ਪਾ ਲੀ ਨਾ ਤੂ ਆਮ ਦੇਖ ਕੇ
ਨਈਓਂ DC'ਈਆਂ ਦੀ ਦਿੰਦਾ ਧਮਕੀ
ਨਈਓਂ DC'ਈਆਂ ਦੀ ਦਿੰਦਾ ਧਮਕੀ
ਐਨੀ ਮਾੜੀ ਨਈਓਂ ਸੋਚ ਜੱਟ ਦੀ
Jail'an ਵਿੱਚੋ phone ਆਉਣਗੇ
ਨਾ-ਨਾ ਪਰਖੀ ਨਾ ਪੌਂਚ ਜੱਟ ਦੀ
Jail'an ਵਿੱਚੋ phone ਆਉਣਗੇ
ਨਾ-ਨਾ ਪਰਖੀ ਨਾ ਪੌਂਚ ਜੱਟ ਦੀ
ਜੱਟ ਕਿੰਨਾ ਚੋਂ ਸੁਣੀਦਾ, ਮੂੰਹੋਂ ਦੱਸਣੇ ਨਾ ਲੋੜ ਐ
ਮੇਰੇ ਦਾਦੇ ਦੇ ਨਾ ਤੇ, ਤੇਰੇ ਪਿੰਡ ਵਾਲਾ road ਐ
ਮੇਰੇ ਦਾਦੇ ਦੇ ਨਾ ਤੇ, ਤੇਰੇ ਪਿੰਡ ਵਾਲਾ road ਐ
ਅਜ਼ਾਦੀ ਵੇਲ੍ਹੇ ਤੋਂ ਆ ਲਿਖੀ ਜਾਵਦੀ
47 ਤੋਂ ਆ ਲੱਖੀ ਜਾਵਦੀ
ਸਰਕਾਰੀ ਰਫ਼ਲਾਂ ਤੇ ਗੋਤ ਜੱਟ ਦੀ
Jail'an ਵਿੱਚੋ phone ਆਉਣਗੇ
ਨਾ-ਨਾ ਪਰਖੀ ਨਾ ਪੌਂਚ ਜੱਟ ਦੀ
Jail'an ਵਿੱਚੋ phone ਆਉਣਗੇ
ਨਾ-ਨਾ ਪਰਖੀ ਨਾ ਪੌਂਚ ਜੱਟ ਦੀ
ਜਿਹੜੇ ਵੇਲਿਆਂ ਦੇ ਪੀਰ ਨੇ
ਸਾਡੇ ਧਾਕੜ ਜੇ ਯਾਰ ਨੇ
ਚਲਾਓਣ Facebook ਅੰਦਰੋ
ਬਣੇ jail'an de ਸ਼ਿੰਗਾਰ ਨੇ
ਚਲਾਓਣ Facebook ਅੰਦਰੋ
ਬਣੇ jail'an de ਸ਼ਿੰਗਾਰ ਨੇ
ਇੱਕ ਝਟਕੇ ਨਾਲ ਕੱਢ ਦੇਣਗੇ
ਇੱਕ ਝਟਕੇ ਨਾਲ ਕੱਢ ਦੇਣਗੇ
ਨਾ-ਨਾ ਬਣਜੀ ਨਾ ਮੋਚ ਜੱਟ ਦੀ
Jail'an ਵਿੱਚੋ phone ਆਉਣਗੇ
ਨਾ-ਨਾ ਪਰਖੀ ਨਾ ਪੌਂਚ ਜੱਟ ਦੀ
Jail'an ਵਿੱਚੋ phone ਆਉਣਗੇ
ਨਾ-ਨਾ ਪਰਖੀ ਨਾ ਪੌਂਚ ਜੱਟ ਦੀ
ਜਦੋਂ ਲੋਕਾਂ ਨੇ ਹੋਏ ਦੱਸਣਾ
ਤੇ ਤੂ ਬੜਾ ਪਸ਼ਤਾਉਣਾ ਐ
Search 'Inder Pandori' ਕਰ
ਤੇ page like ਕੀਤਾ ਹੋਣਾ ਐ
Search 'Inder Pandori' ਕਰ
ਤੇ page like ਕੀਤਾ ਹੋਣਾ ਐ
ਓ CBI ਜਾਂਚ ਕਰੂਗੀ, CBI ਜਾਂਚ ਕਰੂਗੀ
ਜੇ ਹੋਗਈ ਟੱਪ ਨਾ ਵੀ ਮੌਤ ਜੱਟ ਦੀ
Jail'an ਵਿੱਚੋ phone ਆਉਣਗੇ
ਨਾ-ਨਾ ਪਰਖੀ ਨਾ ਪੌਂਚ ਜੱਟ ਦੀ
Jail'an ਵਿੱਚੋ phone ਆਉਣਗੇ
ਨਾ-ਨਾ ਪਰਖੀ ਨਾ ਪੌਂਚ ਜੱਟ ਦੀ
Jail'an ਵਿੱਚੋ phone ਆਉਣਗੇ
Jail'an ਵਿੱਚੋ phone ਆਉਣਗੇ
ਨਾ-ਨਾ, Jail'an ਵਿੱਚੋ phone ਆਉਣਗੇ
ਨਾ-ਨਾ ਪਰਖੀ ਨਾ ਪੌਂਚ ਜੱਟ ਦੀ
Jail'an ਵਿੱਚੋ phone ਆਉਣਗੇ
Jail'an ਵਿੱਚੋ phone ਆਉਣਗੇ
ਨਾ-ਨਾ, Jail'an ਵਿੱਚੋ phone ਆਉਣਗੇ
ਨਾ-ਨਾ ਪਰਖੀ ਨਾ ਪੌਂਚ ਜੱਟ ਦੀ
Written by: Deep Jandu, Inder Pandori