album cover
Badmashi
album cover
Badmashi was released on July 30, 2025 by Mankirt Aulakh as a part of the album Badmashi - Single
July 30, 2025
LabelMankirt Aulakh
BPM87
Melodicness
Acousticness
Valence
Danceability
Energy

Music Video

Music Video

Lyrics

ਮੇਰੇ number 'ਤੇ ਲਿਖ "ਸਰਪੰਚੀ" ਕੀਤਾ save ਉਹਨੇ
ਰੋਹਬ ਰੱਖਦਾ ਜੱਟ ਨੀ ਜਨਾਬ ਵਰਗਾ
ਮੈਂ ਮਹਿਕ ਛੱਡਦੀ ਪੱਠੀ 'ਚ ਕੱਢੇ ਗੁੜ ਨਾਲ਼ ਦੀ
ਉਹੋ ਗੁੜ ਨਾਲ਼ੋਂ ਮਿੱਠੀ ਕੋਈ ਮਿਠਾਸ ਵਰਗਾ
ਮੇਰੀ ਅੱਖ ਜਿੰਨ੍ਹੀ ਖਾਂਦਾ, ਸੁਬ੍ਹਾ ਚਾਹ ਦੇ ਨਾਲ਼ ਨੀ
ਮੇਰੇ ਨੈਣਾਂ ਨਾ ਹੀ ਚੱਲੇ, ਚੱਲੇ ਚਾਹ ਦੇ ਨਾਲ਼ ਨੀ
ਕੌੜ ਤੁੰਬੇ ਦੀ ਜੁਬਾਨ, ਉਹਦੀ ਗੱਲ ਵੱਖਰੀ
ਮੈਨੂੰ ਬੈਠੀਆਂ ਰਗਾਂ 'ਚ ਆਖੇ, "ਕਾਜੂ ਕਤਲੀ"
ਬੰਨੇ ਕਿੱਲਿਆਂ ਨਾ' ਕਿੱਲੀਆਂ ਦੇ ਮੁੱਲ ਦੇ ਨੇ
ਉਹਨਾਂ ਬਹਿ ਕੇ ਤਰ ਗਏ ਤੇ ਖਹਿ ਕੇ ਰੁਲ਼ ਗਏ ਨੇ
ਉਹ ਨੈਣਾਂ ਨਾਲ਼ ਲੈਂਦਾ ਮੇਰੇ ਦਿਲ ਦੀ ਤਲਾਸ਼ੀ
ਦਿਨੇ ਵਹਿਮ ਚੱਕਦੇ ਤੇ ਸ਼ਾਮ ਨੂੰ ਗਲਾਸੀ
ਇੱਕੋ ਐਬ ਮਾੜਾ, ਬਾਕੀ ਸਭ ਐ classy
ਇੱਕੋ ਐਬ ਮਾੜਾ, ਬਾਕੀ ਸਭ ਐ classy
ਆਪੇ ਪੰਜ ਪਾਠ ਸੁੱਖ ਕੇ
ਪੰਜ ਪਾਠ ਸੁੱਖ ਕੇ ਛੱਡਾ ਲੂ ਬਦਮਾਸ਼ੀ
ਆਪੇ ਪੰਜ ਪਾਠ ਸੁੱਖ ਕੇ
ਪੰਜ ਪਾਠ ਸੁੱਖ ਕੇ ਛੱਡਾ ਲੂ ਬਦਮਾਸ਼ੀ
ਆਪੇ ਪੰਜ ਪਾਠ ਸੁੱਖ ਕੇ
ਪੰਜ ਪਾਠ ਸੁੱਖ ਕੇ ਛੱਡਾ ਲੂ ਬਦਮਾਸ਼ੀ
ਝਾਕਾ ਗੱਭਰੂ ਦਾ ਅਲ੍ਹੜਾਂ 'ਤੇ ਹੋ ਜਏ ਅਹਿਸਾਨ
ਦੀਦ ਜੱਟੀ ਦੀ ਜੀਹਦੇ ਲਈ ਅਫ਼ਤਾਬ ਹੋ ਜਾਵੇ
ਹੋ, ਕੁਝ ਬੰਦੇ ਤਾਂ group ਵਿੱਚ ਐਦਾਂ ਦੀ ਵੀ ਨੇ
ਜੇ photo ਉਹਨਾਂ ਨਾਲ਼ ਪੈ ਜਵੇ ਵਿਵਾਦ ਹੋ ਜਾਵੇ
(ਜੇ photo ਉਹਨਾਂ ਨਾਲ਼ ਪੈ ਜਵੇ ਵਿਵਾਦ ਹੋ ਜਾਵੇ)
ਅੱਖ ਪਾਰਖੂ ਹਰੇਕ ਨਾ' ਨਾ ਜਾਮ ਲੱਗਦਾ
ਵੈਲੀਆਂ ਦੀ ਜੰਨ ਲੈ ਕੇ ਤੁਰਦਾ, ਸੱਦਾਮ ਲੱਗਦਾ
ਏਸੇ ਲੇਖ ਕੇ ਲਿਹਾਜ ਫ਼ਿਰੇ ਕੱਢਦਾ ਹਰੇਕ
ਕੁਝ ਮਾਂ ਨੇ ਸੋਹਣਾ ਜਾਇਆ, ਟੌਰ ਵੇਖ ਉੱਤੇ ਮੇਖ
ਕੰਮ ਅੜੀਆਂ ਲਈ ਕਰਦਾ ਆ, ਚਰਚਿਆਂ ਲਈ ਨਹੀਂ
ਪੈਲੀ ਪਰਚਿਆਂ ਲਈ ਸਾਂਭੀ ਹੋਈ ਆ, ਖਰਚਿਆਂ ਲਈ ਨਹੀਂ
ਕੁਝ ਦਿਲ ਸਾਫ਼ ਨਾਲ਼ ਕੁਝ ਬੰਦੇ ਨੇ ਸਿਆਸੀ
ਉਹਦੀ 12 'ਚੋਂ 13'ਵੀਂ ਹੀ ਵੈਲਪੁਣਾ ਰਾਸ਼ੀ
ਇੱਕੋ ਐਬ ਮਾੜਾ ਬਾਕੀ ਸਭ ਐ classy
ਇੱਕੋ ਐਬ ਮਾੜਾ ਬਾਕੀ ਸਭ ਐ classy
ਆਪੇ ਪੰਜ ਪਾਠ ਸੁੱਖ ਕੇ
ਪੰਜ ਪਾਠ ਸੁੱਖ ਕੇ ਛੱਡਾ ਲੂ ਬਦਮਾਸ਼ੀ
ਆਪੇ ਪੰਜ ਪਾਠ ਸੁੱਖ ਕੇ
ਪੰਜ ਪਾਠ ਸੁੱਖ ਕੇ ਛੱਡਾ ਲੂ ਬਦਮਾਸ਼ੀ
ਓ, ਯਾਦਾ-ਯਾਦਾ-ਯਾਦਾ, ਯਾਦਾ-ਯਾਦਾ-ਯਾਦਾ
ਕੀ fire ਬਿਨਾਂ gun, ਸੋਹਣੀਏ (gun, ਸੋਹਣੀਏ)
ਤੇ ਵੈਲ ਬਿਨਾਂ ਜੱਟ ਤੇਰਾ ਕਾਹਦਾ
Fire ਬਿਨਾਂ gun, ਸੋਹਣੀਏ (gun, ਸੋਹਣੀਏ)
ਤੇ ਵੈਲ ਬਿਨਾਂ ਜੱਟ ਤੇਰਾ ਕਾਹਦਾ
ਓ, ਚੀਸ ਪਾਉਣ, ਸੋਹਣੀਏ, ਝਰੀਟਾਂ ਹੋਣੀਆਂ ਨੀ
ਜਾਨ ਕੱਢ ਲੈਣ ਐਦਾਂ ਦਾਂ ਕੋਈ ਚੀਰ ਥੋੜ੍ਹੀ ਐ
ਭਾਵੇਂ ਇੱਟ ਪੁੱਟੇ ਕਲਾਕਾਰ ਮਿਲਦੇ Punjab 'ਚੋਂ
ਨੀ, ਹਰ ਇੱਕ, ਸੋਹਣੀਏ, Vseer ਥੋੜ੍ਹੀ ਐ
ਨੀ, ਹਰ ਇੱਕ, ਸੋਹਣੀਏ, Vseer ਥੋੜ੍ਹੀ ਐ
ਹੋ, ਆਜਾ ਅੱਡੀਆਂ ਤੋਂ ਪੱਬਾਂ ਉੱਤੇ ਹੋ ਜਾ ਅਸਮਾਨੀ
ਭਾਬੀ ਆਖਦੇ ਨੇ ਜਦੋਂ ਉਹਦੇ jizz ਆ ਕੇ ਨੀ
Wardrobe ਵਿੱਚ one ਤੋਂ ਸਵੰਨੀ ਆ dress'an
ਪਰ ਮਿਲਦਾ ਸਕੂਨ ਉਹਦੀ tees ਪਾ ਕੇ ਨੀ
ਖ਼ਾਬਾਂ 'ਚ ਉਡਾਏ ਦੂਜਾ ਖ਼ਬਰਾਂ 'ਚ ਨੀ
ਮੇਰੇ ਸਬਰਾਂ 'ਤੇ ਲੋਕਾਂ ਦੀਆਂ ਨਜ਼ਰਾਂ 'ਚ ਨੀ
ਉਹ ਗੱਲ DGP, DIG ਦੀ ਕੇਰਾਂ ਮੌੜ ਦੇ
ਪਰ ਮੈਨੂੰ ਕਿਸੇ ਗੱਲ ਤੋਂ ਵੀ ਦਿੰਦਾ ਨਹੀਂ ਜਵਾਬ
ਮੱਤੋਂ ਪੁੱਠਿਆਂ ਨੂੰ ਸਿੱਧਾ ਲਾ ਦੇ ਤੁਰਨ ਜਿਹੜਾ
ਪੁੱਠੇ gear'an ਆਲ਼ੇ ਆਂਗੂ ਪੁੱਠਾ ਰੱਖਦਾ ਹਿਸਾਬ
ਉਹ Java ਦੇ engine ਜਿੰਨੀ heat ਛੱਡਦਾ
ਮੈਂ cooling ਆ ਲਾਟ ਮਾਰਦੇ ਹੋਏ ਜੱਟ ਦਾ
ਹੁੰਦੀ ਸੱਜਰੀ ਵਿਆਹੀ ਵਾਂਗੂ ਲਿਸ਼ਕਦੀ ਚਾਸੀ
ਗੱਡੀ 'ਚ glock ਦੇਖ ਡਰ ਗਈ ਸੀ ਮਾਸੀ
ਇੱਕੋ ਐਬ ਮਾੜਾ ਬਾਕੀ ਸਭ ਐ classy
ਇੱਕੋ ਐਬ ਮਾੜਾ ਬਾਕੀ ਸਭ ਐ classy
ਆਪੇ ਪੰਜ ਪਾਠ ਸੁੱਖ ਕੇ
ਪੰਜ ਪਾਠ ਸੁੱਖ ਕੇ ਛੱਡਾ ਲੂ ਬਦਮਾਸ਼ੀ
ਆਪੇ ਪੰਜ ਪਾਠ ਸੁੱਖ ਕੇ
ਪੰਜ ਪਾਠ ਸੁੱਖ ਕੇ ਛੱਡਾ ਲੂ ਬਦਮਾਸ਼ੀ
ਆਪੇ ਪੰਜ ਪਾਠ ਸੁੱਖ ਕੇ
ਪੰਜ ਪਾਠ ਸੁੱਖ ਕੇ ਛੱਡਾ ਲੂ ਬਦਮਾਸ਼ੀ
Written by: Mankirt Aulakh, Vseer
instagramSharePathic_arrow_out􀆄 copy􀐅􀋲

Loading...