Music Video

Featured In

Credits

PERFORMING ARTISTS
Mankirt Aulakh
Mankirt Aulakh
Performer
COMPOSITION & LYRICS
Flamme Music
Flamme Music
Composer
Preeta
Preeta
Songwriter

Lyrics

ਓਹਦਾ ਵੇਖਣੇ ਦਾ ਅੰਮੀਏ style ਮਾਰ ਗਿਆ ਨੀ ਇੱਕ ਵਾਹਾਨ ਨੂੰ ਚੜਾਉਣ ਵਾਲਾ ਵੈਲ ਮਾਰ ਗਿਆ ਫੇਰ ਕੀ ਹੁਣਾ ਸੀ ਓਹਦੇ ਤੇ ਮੈਂ ਮਰਗੀ ਓਹ ਵੀ ਜਾਂਦਾ-ਜਾਂਦਾ ਨੀ smile ਮਾਰਗਿਆ ਓਹ ਬਿਨਾਂ ਕਾਰੋਬਾਰ ਪੁੱਛੇ ਦਿਲ ਦੇ ਦਿਤਾ ਮਾਫ ਕਰੀ ਅੰਗੈਲੀ ਨਾਲ ਹੋਗਿਆ ਹਾਏ ਨੀ ਮਾਏ ਮੈਂ ਸੀ judge ਬਣਨਾ ਕੀ ਕਰਾ ਪਿਆਰ ਵੈੱਲੀ ਨਾਲ ਹੋਗਿਆ ਕਿਵੇਂ ਓਹਦੇ ਉਲਟ ਸੁਣਾਓ ਫੈਸਲੇ ਨੀ ਮਰਜਾਣਾ ਖੂਨ ਦਾ ਸਵਾਲ ਹੋਗਿਆ (ਹਾਏ ਨੀ ਮਾਏ ਮੈਂ ਸੀ judge ਬਣਨਾ) ਮੈਂ ਰਫਲਾਂ ਚਲਾਉਣ ਦਾ ਸੀ ਸ਼ੋਂਕ ਰੱਖ ਦੀ ਓਹ ਰਫਲਾਂ ਤਾ ਮਰਜਾਣਾ ਓਹ ਵੀ ਰੱਖ ਦਾ ਸੋਚਿਆ ਸੀ ਫੀਮ-ਫੂਮ ban ਕਰਦੂ ਕੀ ਕਰਾ ਮਾਰਜਾਣਾ ਓਹ ਵੀ ਸ਼ਕਦਾ ਓਹ ਦੂਜੀ ਵਾਰੀ ਸੋਚਣੇ ਦਾ ਮੌਕਾ ਨੀ ਦਿੰਦਾ ਉਂਦਰਾ ਇਸ਼ਕ ਪਹਿਲੀ ਵਾਰ ਹੋਗਿਆ ਹਾਏ ਨੀ ਮਾਏ ਮੈਂ ਸੀ judge ਬਣਨਾ ਕੀ ਕਰਾ ਪਿਆਰ ਵੈੱਲੀ ਨਾਲ ਹੋਗਿਆ ਕਿਵੇਂ ਓਹਦੇ ਉਲਟ ਸੁਣਾਓ ਫੈਸਲੇ ਨੀ ਮਰਜਾਣਾ ਖੂਨ ਦਾ ਸਵਾਲ ਹੋਗਿਆ (ਹਾਏ ਨੀ ਮਾਏ ਮੈਂ ਸੀ judge ਬਣਨਾ) ਜਿਹਨੂੰ ਭੇਜਣੇ ਸੱਮਣ ਸੀ ਮੈਂ ਅੰਮੀਏ ਭੇਜ ਬੈਠੀ ਖੱਤ ਓਹਨੂੰ ਨੀ ਮੈਂ ਪਿਆਰ ਦੇ ਗੱਡੀਆਂ ਤਾ ਕੋਲ ਚਾਰ-ਪੰਜ ਨੇ ਪਰ number ਆ ਇੱਕੋ ਹਰ ਕਾਰ ਤੇ ਓਹ ਮਾਵਾਂ ਕੁੜਤੇ 'ਚ ਡੱਬੀ ਵਿਚ ਪਾ ਕੇ ਰੱਖਦਾ ਬੈਂਦਾ ਲੀਡਰਾਂ ਨਾ ਅੱਖ ਜਿਹੀ ਖੜਾ ਕੇ ਰੱਖਦਾ ਮੇਰੇ ਕੰਨ ਸੂਨੇ ਕਿਥੋਂ ਰਹਿਣ ਦੇ ਦਊਂਗਾ ਨੀ ਹੱਥ ਵੈਰੀਆਂ ਦੇ ਕੰਨੀ ਜੋ ਲਵਾਂ ਕੇ ਰੱਖਦਾ ਹੋਰ ਕੁਝ ਮੇਰੇ ਨਾ ਖਿਆਲ 'ਚ ਆਇਆ ਜਿਦਣ ਦਾ ਮੇਰਾ ਓਹ ਖਿਆਲ ਹੋਗਿਆ ਹਾਏ ਨੀ ਮਾਏ ਮੈਂ ਸੀ judge ਬਣਨਾ ਕੀ ਕਰਾ ਪਿਆਰ ਵੈੱਲੀ ਨਾਲ ਹੋਗਿਆ ਕਿਵੇਂ ਓਹਦੇ ਉਲਟ ਸੁਣਾਓ ਫੈਸਲੇ ਨੀ ਮਰਜਾਣਾ ਖੂਨ ਦਾ ਸਵਾਲ ਹੋਗਿਆ (ਹਾਏ ਨੀ ਮਾਏ ਮੈਂ ਸੀ judge ਬਣਨਾ) ਜੀਨੂ ਜੀ ਬਿਨਾਂ ਬੋਲਦਾ ਨਾ ਸ਼ਹਿਰ ਸਾਰਾ ਮੈਨੂੰ ਜੀ-ਜੀ ਕਰਦਾ (ਜੀ ਕਰਦਾ) ਓਹ ਐਤਵਾਰ ਨੂੰ ਵੀ ਹੁੰਦਾ ਪੱਟੂ ਵਾਰ ਤੇ ਇਹੋ ਜੇਹਾ ਖੌਰੇ ਕੀ ਕਰਦਾ (ਕੀ ਕਰਦਾ) ਓਹ ਮੋਗਾ ਅਲ ਲੈ ਕੇ ਜਾਣਾ ਜੱਟ ਥਾਣੀ ਫਿਰਦਾ ਮੇਰੇ number ਤੇ ਪਰੀ ਜਾ ਦੁਨਾਲੀ ਫਿਰਦਾ ਓਹ ਮੈਨੂੰ ਓਹ ਪ੍ਰੀਤੇ ਨੇ ਆ ਫਿਕਰਾ 'ਚ ਪਾਈਆਂ ਜਿਹੜਾ ਸਾਰੀ ਦੁਨੀਆਂ ਨੂੰ ਪਾਈ ਵਾਣੀ ਫਿਰਦਾ ਓਹ ਦੁਨੀਆਂ ਲਈ ਔਲਖ ਸ਼ਿਕਾਰੀ ਵੱਜਦਾ ਮੇਰੇ ਲਈ ਤਾ ਚੰਦਰਾਂ ਓਹ ਜਾਨ ਹੋਗਿਆ ਹਾਏ ਨੀ ਮਾਏ ਮੈਂ ਸੀ judge ਬਣਨਾ ਕੀ ਕਰਾ ਪਿਆਰ ਵੈੱਲੀ ਨਾਲ ਹੋਗਿਆ ਕਿਵੇਂ ਓਹਦੇ ਉਲਟ ਸੁਣਾਓ ਫੈਸਲੇ ਨੀ ਮਰਜਾਣਾ ਖੂਨ ਦਾ ਸਵਾਲ ਹੋਗਿਆ (ਹਾਏ ਨੀ ਮਾਏ ਮੈਂ ਸੀ judge ਬਣਨਾ) (ਕੀ ਕਰਾ ਪਿਆਰ ਵੈੱਲੀ ਨਾਲ ਹੋਗਿਆ) (ਕਿਵੇਂ ਓਹਦੇ ਉਲਟ ਸੁਣਾਓ ਫੈਸਲੇ) (ਨੀ ਮਰਜਾਣਾ ਖੂਨ ਦਾ ਸਵਾਲ ਹੋਗਿਆ)
Writer(s): Preeta Preeta Lyrics powered by www.musixmatch.com
instagramSharePathic_arrow_out