Credits
PERFORMING ARTISTS
Rahat Fateh Ali Khan
Lead Vocals
Inda Raikoti
Performer
COMPOSITION & LYRICS
Inda Raikoti
Songwriter
Jatinder Shah
Composer
PRODUCTION & ENGINEERING
Rahat Fateh Ali Khan
Producer
Lyrics
ਮੇਰੀ ਅੱਖੀਆਂ 'ਚ ਹਸਦਿਆ, ਸੱਜਣਾ
(ਹਸਦਿਆ, ਸੱਜਣਾ)
ਮੇਰੀ ਅੱਖੀਆਂ 'ਚ ਹਸਦਿਆ, ਸੱਜਣਾ
ਵੇ ਮੇਰੇ ਦਿਲ ਵਿਚ ਵਸਦਿਆ, ਸੱਜਣਾ
ਇਹ ਮੇਰੀ ਜਾਂ, ਮੈਂ ਤੇਰੇ ਨਾਂ
ਇਹ ਮੇਰੀ ਜਾਂ ਤੇਰੇ ਨਾਂ ਕਰਕੇ ਮਰਜਾਂ
ਤੈਨੂੰ ਤੱਕਿਆ ਤੇ ਡੁੱਲ੍ਹ ਗਈਆਂ ਅੱਖੀਆਂ-ਅੱਖੀਆਂ
ਸਾਰੀ ਦੁਨੀਆ ਨੂੰ ਭੁੱਲ ਗਈਆਂ ਅੱਖੀਆਂ-ਅੱਖੀਆਂ
ਤੈਨੂੰ ਤੱਕਿਆ ਤੇ ਡੁੱਲ੍ਹ ਗਈਆਂ ਅੱਖੀਆਂ-ਅੱਖੀਆਂ
ਸਾਰੀ ਦੁਨੀਆ ਨੂੰ ਭੁੱਲ ਗਈਆਂ ਅੱਖੀਆਂ-ਅੱਖੀਆਂ
किया रे, किया रे, खुद इश्क़ ख़ुदा ने
किया रे, किया रे, खुद इश्क़ ख़ुदा ने
किया रे, किया रे, खुद इश्क़ ख़ुदा ने
किया रे, किया रे, खुद इश्क़ ख़ुदा ने
ਤੇਰੀਆਂ ਬਾਹਾਂ 'ਚ ਆਕੇ ਮੈਂ ਤਾਂ ਚੰਨਾ ਖੋ ਗਈ
ਸਾਹਾਂ ਦੀ ਮਹਿਕ ਮੇਰੇ ਸੀਨੇ 'ਚ ਸਮੋ ਗਈ
ਭੁੱਲ ਗਿਆ ਜੱਗ ਸਾਰਾ, ਇਸ਼ਕੇ 'ਚ ਖੋ ਗਈ
ਭੁੱਲ ਗਿਆ ਜੱਗ ਸਾਰਾ, ਇਸ਼ਕੇ 'ਚ ਖੋ ਗਈ
ਇੱਕ ਜ਼ਿਦ ਕਰੇ ਅੰਬਰਾਂ 'ਚ ਉਡ ਜਾਣ ਨੂੰ
ਇੱਕ ਜ਼ਿਦ ਕਰੇ ਇਸ਼ਕੇ 'ਚ ਡੁੱਬ ਜਾਣ ਨੂੰ
ਇਹ ਮੇਰਾ ਦਮ, ਇਹ ਕਿਸ ਕੰਮ...
ਇਹ ਮੇਰਾ ਦਮ ਕਿਸ ਕੰਮ ਤੇਰੇ ਬਾਝੋਂ ਐ, ਸਨਮ?
ਅਸੀਂ ਕੱਠੇ ਜੀਣਾ, ਅਸੀਂ ਕੱਠੇ ਮਰਨਾ-ਮਰਨਾ
ਇੱਕ-ਦੂਜੇ ਬਿਨਾ ਸਾਡਾ ਨਹੀਓਂ ਸਰਨਾ-ਸਰਨਾ
ਅਸੀਂ ਕੱਠੇ ਜੀਣਾ, ਅਸੀਂ ਕੱਠੇ ਮਰਨਾ-ਮਰਨਾ
ਇੱਕ-ਦੂਜੇ ਬਿਨਾ ਸਾਡਾ ਨਹੀਓਂ ਸਰਨਾ-ਸਰਨਾ
किया रे, किया रे, खुद इश्क़ ख़ुदा ने
किया रे, किया रे, खुद इश्क़ ख़ुदा ने
किया रे, किया रे, खुद इश्क़ ख़ुदा ने
किया रे, किया रे, खुद इश्क़ ख़ुदा ने
ਪਾਣੀ ਬਿਨਾ ਮੱਛਲੀ ਦਾ ਹੁੰਦਾ ਜਿਵੇਂ ਹਾਲ ਵੇ
ਤੇਰੇ ਬਾਝੋਂ ਜਿਊਣਾ ਸਾਡਾ ਹੋਇਆ ਏ ਮੁਹਾਲ ਏ
ਸਹਿਕਦੀ ਉਡੀਕ, ਆ ਕੇ ਲੈ ਜਾ ਮੈਨੂੰ ਨਾਲ ਵੇ
ਸਹਿਕਦੀ ਉਡੀਕ, ਲੈ ਜਾ ਆ ਕੇ ਮੈਨੂੰ ਨਾਲ ਵੇ
ਤੀਲਾ-ਤੀਲਾ ਕਰ ਛੱਡਿਆ ਏ ਤਨਹਾਈਆਂ ਨੇ
ਜਾਨ ਕੱਢ ਲਈ ਏ ਸਾਡੀ ਰਹਿੰਦੀਆਂ ਜੁਦਾਈਆਂ ਨੇ
ਇਹ ਦਿਨ-ਰੈਨ, ਇਹ ਨਾ ਹੀ ਚੈਨ
ਇਹ ਦਿਨ-ਰੈਨ ਨਾ ਹੀ ਚੈਨ, ਵੇ ਮੈਂ ਹੋ ਗਈ ਸ਼ੁਦੈਣ
ਸਾਡੀ ਜਾਂਦੀ ਏ ਨਬਜ਼ ਹੁਣ ਰੁਕਦੀ-ਰੁਕਦੀ
ਜਾਏ ਆਖ਼ਰੀ ਉਮੀਦ ਸਾਡੀ ਮੁੱਕਦੀ-ਮੁੱਕਦੀ
ਸਾਡੀ ਜਾਂਦੀ ਏ ਨਬਜ਼ ਹੁਣ ਰੁਕਦੀ-ਰੁਕਦੀ
ਜਾਏ ਆਖ਼ਰੀ ਉਮੀਦ ਸਾਡੀ ਮੁੱਕਦੀ-ਮੁੱਕਦੀ
किया रे, किया रे, खुद इश्क़ ख़ुदा ने
किया रे, किया रे, खुद इश्क़ ख़ुदा ने
किया रे, किया रे, खुद इश्क़ ख़ुदा ने
किया रे, किया रे, खुद इश्क़ ख़ुदा ने
Written by: Inda Raikoti, Jatinder Shah