album cover
Sajjda
album cover
Sajjda was released on March 23, 2018 by Ishtar Punjabi as a part of the album Sajjda - Single
March 23, 2018
LabelIshtar Punjabi
BPM151
Melodicness
Acousticness
Valence
Danceability
Energy

Music Video

Music Video

Lyrics

[Verse 1]
ਮੰਨੀਆਂ ਖੁਦਾ ਨੂੰ ਜਾਨ ਦੇਣੀ ਐ
ਇੱਕ ਗੱਲ ਆਖਾਂ ਸ਼ਰੇਆਮ
ਮੰਨੀਆਂ ਖੁਦਾ ਨੂੰ ਜਾਨ ਦੇਣੀ ਐ
ਇੱਕ ਗੱਲ ਆਖਾਂ ਸ਼ਰੇਆਮ
ਸਜਦਾ ਕਰਨ ਮੈਂ ਦੂਜਾ ਰੱਬ ਨੂੰ
ਪਹਿਲੀ ਮੇਰੇ ਯਾਰ ਨੂੰ ਸਲਾਮ
ਸਜਦਾ ਕਰਨ ਮੈਂ ਦੂਜਾ ਰੱਬ ਨੂੰ
ਪਹਿਲੀ ਮੇਰੇ ਯਾਰ ਨੂੰ ਸਲਾਮ
[Verse 2]
ਦੌਰ ਸੀ ਜੁਦਾਈ ਵਾਲਾ ਚਲਦਾ
ਜਿੰਦ ਸੀ ਗੰਮਾਂ ਦੇ ਵੱਸ ਪਾਈ ਗਈ
ਐਸਾ ਮਸਤਾਨਾ ਯਾਰ ਮਿਲਿਆ
ਕਮੀ ਨਾ ਕੋਈ ਜਿੰਦਗੀ ਚ ਰਹਿ ਗਈ
ਐਸਾ ਮਸਤਾਨਾ ਯਾਰ ਮਿਲਿਆ
ਕਮੀ ਨਾ ਕੋਈ ਜਿੰਦਗੀ ਚ ਰਹਿ ਗਈ
ਯਾਰ ਦਾ ਦੀਦਾਰ ਪਾਕੇ ਪਾ ਲਿਆ
ਯਾਰ ਦਾ ਦੀਦਾਰ ਪਾਕੇ ਪਾ ਲਿਆ
ਇਸ਼ਕ ਹਕ਼ੀਕ਼ੀ ਦਾ ਮੁਕਾਮ
[Verse 3]
ਸਜਦਾ ਕਰਨ ਮੈਂ ਦੂਜਾ ਰੱਬ ਨੂੰ
ਪਹਿਲੀ ਮੇਰੇ ਯਾਰ ਨੂੰ ਸਲਾਮ
ਸਜਦਾ ਕਰਨ ਮੈਂ ਦੂਜਾ ਰੱਬ ਨੂੰ
ਪਹਿਲੀ ਮੇਰੇ ਯਾਰ ਨੂੰ ਸਲਾਮ
[Verse 4]
ਯਾਰ ਦਾ ਦੀਦਾਰ ਹੱਜ ਵਰਗਾ
ਟੱਕ ਲਵਾਂ ਪੂਰੀ ਕਾਇਨਾਤ ਨੂੰ
ਯਾਦਾਂ ਵਾਲੇ ਕਾਫ਼ਲੇ ਨੇ ਘੁੰਮਦੇ
ਅੱਖ ਜਦੋ ਖੁੱਲ੍ਹੇ ਮੇਰੀ ਰਾਤ ਨੂੰ
ਯਾਦਾਂ ਵਾਲੇ ਕਾਫ਼ਲੇ ਨੇ ਘੁੰਮਦੇ
ਅੱਖ ਜਦੋ ਖੁੱਲ੍ਹੇ ਮੇਰੀ ਰਾਤ ਨੂੰ
ਯਾਦ ਵਿੱਚ ਓਹਦੀ ਦਿਨ ਚੜ੍ਹਦਾ
ਯਾਦ ਵਿੱਚ ਓਹਦੀ ਦਿਨ ਚੜ੍ਹਦਾ
ਯਾਦ ਵਿੱਚ ਢਲਦੀ ਏ ਸ਼ਾਮ
[Verse 5]
ਸਜਦਾ ਕਰਨ ਮੈਂ ਦੂਜਾ ਰੱਬ ਨੂੰ
ਪਹਿਲੀ ਮੇਰੇ ਯਾਰ ਨੂੰ ਸਲਾਮ
ਸਜਦਾ ਕਰਨ ਮੈਂ ਦੂਜਾ ਰੱਬ ਨੂੰ
ਪਹਿਲੀ ਮੇਰੇ ਯਾਰ ਨੂੰ ਸਲਾਮ
[Verse 6]
ਗੁਣ ਨਹੀਂ ਸੀ ਮੇਰੇ ਵਿੱਚ ਇੱਕ ਵੀ
ਖੌਰੇ ਓਹਨੂੰ ਕਿ ਗਿਆ ਭਾਅ ਵੇ
ਸੱਚ ਆਖਾਂ ਨਾਲੀ ਵਾਲੀ ਇੱਟ ਨੂੰ
ਚੱਕ ਕੇ ਚੁਬਾਰੇ ਦਿੱਤਾ ਲਾ ਵੇ
ਸੱਚ ਆਖਾਂ ਨਾਲੀ ਵਾਲੀ ਇੱਟ ਨੂੰ
ਚੱਕ ਕੇ ਚੁਬਾਰੇ ਦਿੱਤਾ ਲਾ ਵੇ
ਰੂਹਾਂ ਨਾਲ ਰੂਹਾਂ ਦੀ ਸਾਂਝ ਪਾਈ ਗਈ
ਰੂਹਾਂ ਨਾਲ ਰੂਹਾਂ ਦੀ ਸਾਂਝ ਪਾਈ ਗਈ
ਜਿੰਦ ਲਿਖਵਾਈ ਓਹਦੇ ਨਾਮ
[Verse 7]
ਸਜਦਾ ਕਰਨ ਮੈਂ ਦੂਜਾ ਰੱਬ ਨੂੰ
ਪਹਿਲੀ ਮੇਰੇ ਯਾਰ ਨੂੰ ਸਲਾਮ
ਸਜਦਾ ਕਰਨ ਮੈਂ ਦੂਜਾ ਰੱਬ ਨੂੰ
ਪਹਿਲੀ ਮੇਰੇ ਯਾਰ ਨੂੰ ਸਲਾਮ
[Verse 8]
ਰੱਬਾ ਵੇ ਨਚੀਜ ਤੇਰਾ ਭੇਜਿਆ
ਗਰੇਵਾਲ ਦੁਨੀਆਂ ਤੇ ਆਇਆ ਏ
ਓਹਦਾ ਅਹਿਸਾਨ ਕਿਵੇਂ ਭੁੱਲ ਜਾਂ
ਜਿਹਦੇ ਮੈਨੂੰ ਤੇਰੇ ਨਾ ਮਿਲਾਇਆ ਏ
ਓਹਦਾ ਅਹਿਸਾਨ ਕਿਵੇਂ ਭੁੱਲ ਜਾਂ
ਜਿਹਦੇ ਮੈਨੂੰ ਤੇਰੇ ਨਾ ਮਿਲਾਇਆ ਏ
ਹੋਈ ਅਨਮੁਲੀ ਲਰ ਲੱਗ ਕੇ
ਹੋਈ ਅਨਮੁਲੀ ਲਰ ਲੱਗ ਕੇ
ਮੇਰਾ ਕੌਣ ਜਾਣਦਾ ਸੀ ਨਾਮ
[Verse 9]
ਸਜਦਾ ਕਰਨ ਮੈਂ ਦੂਜਾ ਰੱਬ ਨੂੰ
ਪਹਿਲੀ ਮੇਰੇ ਯਾਰ ਨੂੰ ਸਲਾਮ
ਸਜਦਾ ਕਰਨ ਮੈਂ ਦੂਜਾ ਰੱਬ ਨੂੰ
ਪਹਿਲੀ ਮੇਰੇ ਯਾਰ ਨੂੰ ਸਲਾਮ
Written by: Gurvarinder Grewal, Tarun Rishi
instagramSharePathic_arrow_out􀆄 copy􀐅􀋲

Loading...