Credits

PERFORMING ARTISTS
Himmat Sandhu
Himmat Sandhu
Performer
COMPOSITION & LYRICS
Himmat Sandhu
Himmat Sandhu
Songwriter
Sarab Ghumaan
Sarab Ghumaan
Songwriter
PRODUCTION & ENGINEERING
Himmat Sandhu
Himmat Sandhu
Producer

Lyrics

ਹੋ
ਬੁੱਘੀਆਂ ਲੈਂਦੇ ਫ਼ਿਰਣ ਟ੍ਰਾਲੇ, highway ਤੇ ਸਰਦਾਰਾਂ ਦੇ

Dollar'an ਦੇ ਨਾਲ਼ ਤੁੰਨੇ ਰਹਿੰਦੇ, ਦੇਖਲੈ ਬਟੂਏ ਯਾਰਾਂ ਦੇ

ਛੇ-ਛੇ ਫੁੱਟੀਏ ਚੌਬਰ ਲੁੱਟਦੇ, ਓ, ਛੇ-ਛੇ ਫੁੱਟੀਏ ਚੌਬਰ ਲੁੱਟਦੇ
ਲੁੱਟਦੇ ਦਿਲ ਮੁਟਿਆਰਾਂ ਦੇ
ਬੁੱਘੀਆਂ ਲੈਂਦੇ ਫ਼ਿਰਣ ਟ੍ਰਾਲੇ, highway ਤੇ ਸਰਦਾਰਾਂ ਦੇ
ਬੁੱਘੀਆਂ ਲੈਂਦੇ ਫ਼ਿਰਣ ਟ੍ਰਾਲੇ, highway ਤੇ ਸਰਦਾਰਾਂ ਦੇ
ਹੋ, Tim Horton ਤੇ ਲੱਗਦੀ ਮਹਿਫ਼ਲ, weekend ਤੇ ਭਾਰੀ ਨੀ

Coffee ਦੇ ਨਾਲ਼ ਅਫੀਮ ਹੈ ਚੱਲਦੀ, ਫੁਰਦੀ ਗੱਲ ਕਰਾਰੀ ਨੀ
ਮੁਲਕ ਬਾਹਰਲੇ ਬਣਕੇ ਰਹੀਦਾ, ਮੁਲਕ ਬਾਹਰਲੇ ਬਣਕੇ ਰਹੀਦਾ
Son-in-law ਸਰਕਾਰਾਂ ਦੇ
ਬੁੱਘੀਆਂ ਲੈਂਦੇ ਫ਼ਿਰਣ ਟ੍ਰਾਲੇ, highway ਤੇ ਸਰਦਾਰਾਂ ਦੇ
ਬੁੱਘੀਆਂ ਲੈਂਦੇ ਫ਼ਿਰਣ ਟ੍ਰਾਲੇ, highway ਤੇ ਸਰਦਾਰਾਂ ਦੇ
ਹੋ, number plate ਤੇ number'an ਦੀ ਥਾਂ, ਲਿਸ਼ਕਾਂ ਮਾਰੇ ਸਿੰਘ, ਕੁੜੇ

Circle ਸਾਰਾ transport'iya, ਸਾਰੇ ਈ ਦਿਲ ਦੇ king, ਕੁੜੇ
ਹੋ, ਕੁੱਝ ਨੇ ਸ਼ੌਂਕੀ ਦਾਰੂ ਪੀਣ ਦੇ, ਕੁੱਝ ਨੇ ਸ਼ੌਂਕੀ ਦਾਰੂ ਪੀਣ ਦੇ
ਓ, ਕਈ ਸ਼ੌਂਕੀ ਹਥਿਆਰਾਂ ਦੇ
ਬੁੱਘੀਆਂ ਲੈਂਦੇ ਫ਼ਿਰਣ ਟ੍ਰਾਲੇ, highway ਤੇ ਸਰਦਾਰਾਂ ਦੇ
ਬੁੱਘੀਆਂ ਲੈਂਦੇ ਫ਼ਿਰਣ ਟ੍ਰਾਲੇ, highway ਤੇ ਸਰਦਾਰਾਂ ਦੇ
ਹੋ, ਗੋਰੇ ਛੱਡ ਕੇ ਰਾਹ ਨੇ ਖੜ੍ਹਦੇ, ਲੰਘ ਜਿੱਧਰੋਂ ਜੱਟੀ ਜਾਂਦੀ ਆ (ਲੰਘ ਜਿੱਧਰੋਂ ਜੱਟੀ ਜਾਂਦੀ ਆ)
ਹੋ, ਗੋਰੇ ਛੱਡ ਕੇ ਰਾਹ ਨੇ ਖੜ੍ਹਦੇ, ਲੰਘ ਜਿੱਧਰੋਂ ਜੱਟੀ ਜਾਂਦੀ ਆ
ਸਾਡੀ young generation ਵਿੱਚ Canada, ਹੋ ਧੂੜਾਂ ਪੱਟੀ ਜਾਂਦੀ ਆ
Habit ਬਣਗੀ ਜਿੱਤਨੇ ਦੀ ਕਦੇ, habit ਬਣਗੀ ਜਿੱਤਨੇ ਦੀ ਕਦੇ
ਮੂੰਹ ਨਾ ਦੇਖੇ ਹਾਰਾਂ ਦੇ
ਬੁੱਘੀਆਂ ਲੈਂਦੇ ਫ਼ਿਰਣ ਟ੍ਰਾਲੇ, highway ਤੇ ਸਰਦਾਰਾਂ ਦੇ
ਬੁੱਘੀਆਂ ਲੈਂਦੇ ਫ਼ਿਰਣ ਟ੍ਰਾਲੇ, highway ਤੇ ਸਰਦਾਰਾਂ ਦੇ
Written by: Himmat Sandhu, Sarab Ghumaan
instagramSharePathic_arrow_out

Loading...