Music Video

Qatil Surma | Himmat Sandhu | Harman Brar | New Punjabi Song 2024 | Latest Punjabi Song 2024
Watch {trackName} music video by {artistName}

Credits

PERFORMING ARTISTS
Himmat Sandhu
Himmat Sandhu
Lead Vocals
Mandeep Maavi
Mandeep Maavi
Performer
Desi Crew
Desi Crew
Performer
COMPOSITION & LYRICS
Mandeep Maavi
Mandeep Maavi
Songwriter

Lyrics

Desi Crew, Desi Crew! Desi Crew, Desi Crew! ਓ ਥੋੜੀ ਨੀਵੀਂ ਪਾ ਕੇ ਖਲੋ ਨੀ ਮੁਖੜੇ ਤੇ ਤੇਰੇ ਆ glow ਨੀ ਓ ਥੋੜੀ ਨੀਵੀਂ ਪਾ ਕੇ ਖਲੋ ਨੀ ਮੁਖੜੇ ਤੇ ਤੇਰੇ ਆ glow ਨੀ ਹਾਏ ਅੱਖਾਂ ਮਸਤਾਨੀਆਂ ਲਕੋ ਲਈ ਨਾ ਕੋਈ ਗੱਭਰੂ ਹੌਂਕਾ ਲੈ ਜਾਏ ਨੀ ਬਿੱਲੋ ਤੇਰੇ ਸੁਰਮੇ ਤੇ ਕ਼ਤਲ case ਨਾ ਪੈਜੇ ਨੀ ਬਿੱਲੋ ਤੇਰੇ ਸੁਰਮੇ ਤੇ ਕ਼ਤਲ case ਨਾ ਪੈਜੇ ਹੋ ਗੱਡੀ ਕੋਲੋਂ ਤੇਰੀ ਲੰਘੇ ਨੀ ਬੇਗਾਨਿਆਂ ਦੇ ਵਾਂਗ ਮੁੰਡੇ ਫਿਰਦੇ ਆ ਪਿੱਛੇ ਨੀ ਦੀਵਾਨਿਆਂ ਦੇ ਵਾਂਗ ਹੋ ਪੱਟੇ ਮੋੜ੍ਹ ਤੇ ਜੱਟਾਂ ਦੇ ਪੁੱਤ ਖੜ੍ਹਦੇ ਨੀ ਤੇਰੀ ਗੁੱਤ ਕੋਲੋਂ ਅਸਲੇ ਨੇ ਡਰਦੇ ਨੀ ਸੱਚੀ ਬਿੱਲੋ ਗੱਲ ਬਣਜੇ ਨੀ ਸੱਚੀ ਬਿੱਲੋ ਗੱਲ ਬਣਜੇ ਜੇ ਤੇਰੀ heel ਨਾਲ ਜੁੱਤੀ ਖਹਿ ਜਾਏ ਨੀ ਬਿੱਲੋ ਤੇਰੇ ਸੁਰਮੇ ਤੇ ਕ਼ਤਲ case ਨਾ ਪੈਜੇ ਨੀ ਬਿੱਲੋ ਤੇਰੇ ਸੁਰਮੇ ਤੇ ਕ਼ਤਲ case ਨਾ ਪੈਜੇ ਹੋ tatoo ਅੱਤ-ਆ ਕਰਾਉਂਦਾ ਲੰਮੀ ਧੌਣ ਤੇ ਮੁੰਡੇ ਮੁਕਦੇ ਆ ਅੱਖ ਮਟਕਾਉਣ ਤੇ Target ਜੱਟਾਂ ਨੂੰ ਬਣਾਵੇ ਜਾਨ-ਜਾਨ ਕੇ ਨੀ ਲੱਕ ਉੱਤੋਂ ਲਹਿੰਗਾ ਖਸਕਾਵੇ ਜਾਨ-ਜਾਨ ਕੇ ਨਾ ਹੋਰ ਬਿੱਲੋ ਮਾਰ ਠੁਮਕੇ ਨਾ ਹੋਰ ਬਿੱਲੋ ਮਾਰ ਠੁਮਕੇ ਨਾ ਮਿੱਤਰਾਂ ਦੀ ਪੀਤੀ ਲੈ ਜਾਏ ਬਿੱਲੋ ਤੇਰੇ ਸੁਰਮੇ ਤੇ ਕ਼ਤਲ case ਨਾ ਪੈਜੇ ਨੀ ਬਿੱਲੋ ਤੇਰੇ ਸੁਰਮੇ ਤੇ ਕ਼ਤਲ case ਨਾ ਪੈਜੇ ਹੁੰਦਾ ਲਾਜ਼ਮੀ ਜ਼ਿਕਰ ਤੋਰ ਦਾ ਗੀਤ ਤੇਰੇ 'ਤੇ Mandeep Maavi ਜੋੜਦਾ ਹੋ ਮੇਚਾ ਦਏਂਗੀ ਰਕਾਨੇ ਕਿਹਨੂੰ ਗੁੱਟ ਦਾ ਨੀ ਮੁੰਡਾ ਚੋਟੀ ਦਾ ਹਰੇਕ ਤੈਨੂੰ ਪੁੱਛਦਾ Smile ਜਦੋਂ ਮਾਰ ਲੰਘਦੀ Smile ਜਦੋਂ ਮਾਰ ਲੰਘਦੀ ਦਿਲ ਪਹਿਲੇ ਹੱਲੇ ਮਿੱਤਰਾਂ ਦਾ ਢੈ ਜੇ ਨੀ ਬਿੱਲੋ ਤੇਰੇ ਸੁਰਮੇ ਤੇ ਕ਼ਤਲ case ਨਾ ਪੈਜੇ ਨੀ ਬਿੱਲੋ ਤੇਰੇ ਸੁਰਮੇ ਤੇ ਕ਼ਤਲ case ਨਾ ਪੈਜੇ
Writer(s): Mandeep Maavi Lyrics powered by www.musixmatch.com
instagramSharePathic_arrow_out