Music Video

Featured In

Credits

PERFORMING ARTISTS
Himmat Sandhu
Himmat Sandhu
Performer
COMPOSITION & LYRICS
Desi Crew
Desi Crew
Composer
Narinder Batth
Narinder Batth
Lyrics

Lyrics

Desi Crew, Desi Crew Desi Crew, Desi Crew ਪਹੁੰਚੀਆਂ 'ਤੇ work ਕਰਾਇਆ Lucknow ਤੋਂ ਨੀ ਗੂੜ੍ਹਾ ਐ ਦੁਪੱਟਾ ਤੇਰਾ ਆਸ਼ਿਕਾਂ ਦੇ ਲਹੂ ਤੋਂ ਓ, ਪਹੁੰਚੀਆਂ 'ਤੇ work ਕਰਾਇਆ Lucknow ਤੋਂ ਨੀ ਗੂੜ੍ਹਾ ਐ ਦੁਪੱਟਾ ਤੇਰਾ ਆਸ਼ਿਕਾਂ ਦੇ ਲਹੂ ਤੋਂ ਬਾਠਾਂ ਵਾਲਾ Batth ਉਂਜ confident full ਤੇਰੇ case ਚੋਂ ਮੁੰਡੇ ਨੂੰ ਐਤਬਾਰ ਨੀ (Case ਚੋਂ ਮੁੰਡੇ ਨੂੰ ਐਤਬਾਰ ਨੀ) ਹੁਣ ਤਕ ਰਿਹਾ ਜੱਟ ਜਿੱਤਾਂ ਦਾ ਸ਼ੌਕੀਨ ਬਾਜੀ ਦਿਲ ਦੀ ਹਰਾਊ ਸਰਦਾਰਨੀ ਹੁਣ ਤਕ ਰਿਹਾ ਜੱਟ ਜਿੱਤਾਂ ਦਾ ਸ਼ੌਕੀਨ ਬਾਜੀ ਦਿਲ ਦੀ ਹਰਾਊ ਸਰਦਾਰਨੀ ਹੋ, Norway ਦੀ ਚਿੱਟੀ ਜਿਹੀ snow ਨਾਲੋਂ ਗੋਰੀਏ ਨੀ ਮਿੱਠੀ ਏ ਪਚਾਸੀ ਵਾਲੇ ਗੰਨੇ ਦੀਏ ਬੋਰੀਏ ਗੁੱਸਾ ਨਾ ਕਰੇ ਜੇ ਤੈਨੂੰ ਪਿੱਛੋਂ ਵਾਜ ਮਾਰੀਦਾ ਨੀ sip-sip coffee ਪੀ ਕੇ ਗੱਲਬਾਤ ਤੋਰੀਏ (ਗੱਲਬਾਤ ਤੋਰੀਏ) ਕਦੇ ਫੌਜਦਾਰੀ case ਵਿਚ ਪਰਖੀ ਰਕਾਨੇ ਸਾਨੂੰ ਪਿਆਰ ਦੇ ਮੁਕੱਦਮੇ ਦੀ ਸਾਰ ਨੀ ਹੁਣ ਤਕ ਰਿਹਾ ਜੱਟ ਜਿੱਤਾਂ ਦਾ ਸ਼ੌਕੀਨ ਬਾਜੀ ਦਿਲ ਦੀ ਹਰਾਊ ਸਰਦਾਰਨੀ ਹੁਣ ਤਕ ਰਿਹਾ ਜੱਟ ਜਿੱਤਾਂ ਦਾ ਸ਼ੌਕੀਨ ਬਾਜੀ ਦਿਲ ਦੀ ਹਰਾਊ ਸਰਦਾਰਨੀ ਕਰੇਂਗੀ demand ਪਿੱਛੋਂ ਪਹਿਲਾਂ ਪੂਰੀ ਕਰ ਦੂੰ ਕੋਕ ਰੰਗੇ ਸੂਟ ਗੋਰੇ ਪੈਰਾਂ ਵਿਚ ਧਰ ਦੂੰ ਜੇ ਵੇਚਣੇ ਨੂੰ ਰਾਜੀ ਹੋ ਗਏ ਕਿਤੇ ਗੋਰੇ ਲਾਲਚੀ ਕੋਹਿਨੂਰ ਹੀਰਾ ਤੇਰੇ ਗੋਟੇ ਵਿਚ ਜੜ ਦੂੰ (ਤੇਰੇ ਗੋਟੇ ਵਿਚ ਜੜ ਦੂੰ) ਆਖਦੇ ਸੀ ਜਿਹਨੂੰ ਪੁੱਠੇ ਕੰਮਾਂ ਦਾ ਸ਼ੌਕੀਨ ਹੁਣ ਡਾਰਲੋ ਦੇ ਕਹਿਣੇ ਵਿੱਚੋਂ ਬਾਹਰ ਨੀ ਹੁਣ ਤਕ ਰਿਹਾ ਜੱਟ ਜਿੱਤਾਂ ਦਾ ਸ਼ੌਕੀਨ ਬਾਜੀ ਦਿਲ ਦੀ ਹਰਾਊ ਸਰਦਾਰਨੀ ਹੁਣ ਤਕ ਰਿਹਾ ਜੱਟ ਜਿੱਤਾਂ ਦਾ ਸ਼ੌਕੀਨ ਬਾਜੀ ਦਿਲ ਦੀ ਹਰਾਊ ਸਰਦਾਰਨੀ ਮਿੱਤਰਾਂ 'ਤੇ ਦਿਲ ਉਂਜ ਆਇਆ ਹੋਇਆ ਬਹੁਤ ਦਾ ਬਾਠਾਂ ਵਾਲਾ ਦਊ ਤੈਨੂੰ ਮਾਣ Batth ਗੋਤ ਦਾ ਜ਼ੁਲਫ਼ਾਂ ਦੇ ਛੱਲੇ ਨੇ ਮੁਲਾਇਮ ਜਦੋਂ ਉਡਦੇ ਤੇਰੇ 'ਤੇ ਭੁਲੇਖਾ ਪੈਂਦਾ Kangana Ranaut ਦਾ (ਨੀ Kangana Ranaut ਦਾ) ਬਾਕੀ ਦੀਆਂ ਸ਼ਰਤਾਂ ਮੈਂ ਖਿੜੇ ਮੱਥੇ ਮੰਨੂ ਤੂੰ ਕਹਿ ਕੇ ਨਾ ਬੁਲਾਈ ਘਰੋਂ ਬਾਹਰ ਨੀ ਹੁਣ ਤਕ ਰਿਹਾ ਜੱਟ ਜਿੱਤਾਂ ਦਾ ਸ਼ੌਕੀਨ ਬਾਜੀ ਦਿਲ ਦੀ ਹਰਾਊ ਸਰਦਾਰਨੀ ਹੁਣ ਤਕ ਰਿਹਾ ਜੱਟ ਜਿੱਤਾਂ ਦਾ ਸ਼ੌਕੀਨ ਬਾਜੀ ਦਿਲ ਦੀ ਹਰਾਊ ਸਰਦਾਰਨੀ
Writer(s): Desi Crew Lyrics powered by www.musixmatch.com
instagramSharePathic_arrow_out