Music Video
Music Video
Credits
PERFORMING ARTISTS
Joban Sandhu
Performer
COMPOSITION & LYRICS
Joban Sandhu
Songwriter
Gurmeet Singh
Composer
PRODUCTION & ENGINEERING
Sajjan Duhan
Producer
Lyrics
ਹੋਈਆਂ ਦੁੱਖਾਂ ਦੀਆਂ ਬਾਰਿਸ਼ਾਂ
ਦਿਲ ਕਰਦਾ ਗੁਜ਼ਾਰਿਸ਼ਾਂ
ਰੋ ਰੋ ਕਮਲਾ ਜਾ ਦਿਲ ਮੇਰਾ
ਤੈਨੂੰ ਕਰਦਾ ਸਿਫਾਰਿਸ਼ਾਂ
ਹੋ ਵੇ ਮੈਂ ਹਾਲ ਵੇਖੇ
ਦਿਲ ਟੁੱਟਣ ਵਾਲਿਆਂ ਦੇ
ਵੇ ਮੈਂ ਹਾਲ ਵੇਖੇ
ਦਿਲ ਟੁੱਟਣ ਵਾਲਿਆਂ ਦੇ
ਮੈਂ ਓਹਨਾਂ ਵਾਂਗੂ ਜਿਓਣਾ ਨੀ ਚੌਂਦੀ
ਵੇ ਮੈਂ ਤੈਨੂੰ ਖੋਣਾ ਨੀ ਚੌਂਦੀ
ਵੇ ਲੁਕ ਲੁਕ ਰੋਣਾ ਨੀ ਚੌਂਦੀ
ਸਾਡਾ ਤਾ ਵੇ ਜੱਗ ਚਲਦਾ
ਤੇਰੇ ਹੀ ਪਿਆਰ ਤੇ
ਸੁੱਖ ਸਾਡੇ ਨਾਲ ਵੰਡ ਲਈ
ਦੁੱਖ ਸਾਡੇ ਉੱਤੋ ਵਾਰ ਦੇ
ਤੇਰਾ ਨਿਸ਼ਾਨ ਗੂੜ੍ਹਾ
ਮੇਰੇ ਦਿਲ ਤੇ ਪੇ ਗਿਆ ਏ
ਵੇ ਮੈਂ ਓਹ ਮਿਟਾਉਣਾ ਨਈ ਚੌਂਦੀ
ਵੇ ਮੈਂ ਤੈਨੂੰ ਖੋਣਾ ਨਈ ਚੌਂਦੀ
ਵੇ ਲੁਕ ਲੁਕ ਰੋਣਾ ਨਈ ਚੌਂਦੀ
ਮੈਂ ਓਹਨਾਂ ਵਾਂਗੂ ਜਿਓਣਾ ਨੀ ਚੌਂਦੀ
ਵੇ ਮੈਂ ਤੈਨੂੰ ਖੋਣਾ ਨੀ ਚੌਂਦੀ
ਵੇ ਲੁਕ ਲੁਕ ਰੋਣਾ ਨੀ ਚੌਂਦੀ
ਵੇ ਲੋਕਾਂ ਦੀ ਨਜ਼ਰ ਭੈੜੀ
ਕਈ ਨਜ਼ਰਾਂ ਨੇ ਲਾਏ ਪਹਿਰੇ
ਟੁੱਟੀਆਂ ਦੇ ਦੁੱਖ ਚੰਦਰੇ
ਹੋ ਜਾਂਦੇ ਨੇ ਜ਼ਖਮ ਗਹਿਰੇ
ਗੱਲ ਛੱਡ ਕੇ ਨਸੀਬਾਂ ਦੇ ਵੇ
ਗੱਲ ਛੱਡ ਕੇ ਨਸੀਬਾਂ ਦੇ ਵੇ 'ਪਵਨ'
ਮੈਂ ਕਿਸਮਤ ਅਜ਼ਮਾਉਣਾ ਨੀ ਚੌਂਦੀ
ਵੇ ਮੈਂ ਤੈਨੂੰ ਖੋਣਾ ਨੀ ਚੌਂਦੀ
ਵੇ ਲੁਕ ਲੁਕ ਰੋਣਾ ਨੀ ਚੌਂਦੀ
ਮੈਂ ਓਹਨਾਂ ਵਾਂਗੂ ਜਿਓਣਾ ਨਹੀਂ ਚੌਂਦੀ
ਵੇ ਮੈਂ ਤੈਨੂੰ ਖੋਣਾ ਨਹੀਂ ਚੌਂਦੀ
ਵੇ ਲੁਕ ਲੁਕ ਰੋਣਾ ਨਹੀਂ ਚੌਂਦੀ
ਜਿਓਂ ਲਈ ਨੇ ਲੋਰਾਂ ਤੇਰੀਆਂ
ਵੇ ਤੇਰੇ ਨਾਲ ਸਾਹ ਚੱਲਦੇ
ਨਾ ਸਾਡੇ ਪਿਆਰ ਨੂੰ ਨਜ਼ਰ ਲੱਗ ਜੇ
ਵੇ ਡਰ ਬੱਸ ਐਸ ਹੀ ਗੱਲ ਦੇ
ਤੂੰ ਜੇਹੜੇ ਖ਼ਾਬਾਂ ਚ ਨਾ ਆਵੇ
ਮੇਰੇ ਨਾਲ ਨਾਲ ਸਾਜਨਾ
ਮੈਂ ਨੀਂਦ ਓਹ ਸੋਣਾ ਨੀ ਚੌਂਦੀ
ਵੇ ਮੈਂ ਤੈਨੂੰ ਖੋਣਾ ਨੀ ਚੌਂਦੀ
ਵੇ ਲੁਕ ਲੁਕ ਰੋਣਾ ਨੀ ਚੌਂਦੀ
ਨੀ ਲੁਕ ਲੁਕ ਰੋਣਾ ਨਹੀਂ ਚੌਂਦੀ
ਮੈਂ ਲੁਕ ਲੁਕ ਰੋਣਾ ਨਹੀਂ ਚੌਂਦੀ
Written by: Gurmeet Singh, Joban Sandhu


