album cover
Afwah
19,553
World
Afwah was released on May 19, 2008 by Kamlee Records Ltd (Uk) as a part of the album Ishq
album cover
AlbumIshq
Release DateMay 19, 2008
LabelKamlee Records Ltd (Uk)
Melodicness
Acousticness
Valence
Danceability
Energy
BPM78

Music Video

Music Video

Credits

PERFORMING ARTISTS
Amrinder Gill
Amrinder Gill
Lead Vocals
COMPOSITION & LYRICS
Rajesh Cholotra
Rajesh Cholotra
Songwriter
PRODUCTION & ENGINEERING
Sukshinder Shinda
Sukshinder Shinda
Producer

Lyrics

ਸੱਬ ਕਹਿੰਦੇ ਨੇ ਓਹ ਬਦਲ ਗਏ ਓਹ ਬੇਵਫ਼ਾ ਨੇ
ਸੁਨ ਤੀਰ ਕਾਲੀਜਿਓਂ ਨਿਕਲ ਗਏ ਕਿ ਓਹ ਬੇਵਫ਼ਾ ਨੇ
ਇਹ ਤਾ ਹੋ ਨਹੀਂ ਹੋ ਸਕਦਾ ਓਹਨੂੰ ਮੇਰੀ ਨਾ ਪਰਵਾਹ ਹੋਵੇ
ਜਾ ਰੱਬਾ ਸਾਡੀ ਜਾਨ ਨਿਕਲ ਜੇ ਯਾ ਫਿਰ ਇਹ ਅਫਵਾਹ ਹੋਵੇ
ਜਾ ਰੱਬਾ ਸਾਡੀ ਜਾਨ ਨਿਕਲ ਜੇ ਯਾ ਫਿਰ ਇਹ ਅਫਵਾਹ ਹੋਵੇ
ਚੰਨ ਦੇ ਕੋਲੋਂ ਚਾਨਣੀ ਤੇ, ਦਿਵੇ ਕੋਲੋਂ ਲੂ
ਹੋ ਸਕਦਾ ਇਹ ਵੱਖਰੀ ਹੋ ਜੇ ਫੁੱਲਾਂ ਤੋਂ ਖੁਸ਼ਬੂ
ਚੰਨ ਦੇ ਕੋਲੋਂ ਚਾਨਣੀ ਤੇ, ਦਿਵੇ ਕੋਲੋਂ ਲੂ
ਹੋ ਸਕਦਾ ਇਹ ਵੱਖਰੀ ਹੋ ਜੇ ਫੁੱਲਾਂ ਤੋਂ ਖੁਸ਼ਬੂ
ਇਹ ਤਾਂ ਨਹੀਂ ਹੋ ਸਕਦਾ ਓਹਦਾ ਵੱਖ ਮੇਰੇ ਤੋਂ ਰਾਹ ਹੋਵੇ
ਜਾ ਰੱਬਾ ਸਾਡੀ ਜਾਨ ਨਿਕਲ ਜੇ ਯਾ ਫਿਰ ਇਹ ਅਫਵਾਹ ਹੋਵੇ
ਜਾ ਰੱਬਾ ਸਾਡੀ ਜਾਨ ਨਿਕਲ ਜੇ ਯਾ ਫਿਰ ਇਹ ਅਫਵਾਹ ਹੋਵੇ
ਧਰਤੀ ਦੇ ਨਾਲ ਅੰਬਰ ਰੁੱਸ ਜਾਏ, ਰੁੱਖਾਂ ਦੇ ਨਾਲ ਛਾਂ
ਪੰਛੀ ਭੁੱਲ ਜਾਵਾਂਗੇ ਉੱਡਣਾ, ਰਾਹੀਂ ਭੁੱਲਣ ਗਰਾਂ
ਧਰਤੀ ਦੇ ਨਾਲ ਅੰਬਰ ਰੁੱਸ ਜਾਏ, ਰੁੱਖਾਂ ਦੇ ਨਾਲ ਛਾਂ
ਪੰਛੀ ਭੁੱਲ ਜਾਵਾਂਗੇ ਉੱਡਣਾ, ਰਾਹੀਂ ਭੁੱਲਣ ਗਰਾਂ
ਓ ਭੁੱਲ ਜੇ ਮੈਂ ਜਿਓਂਦਾ ਰਹਾਂ ਜਾਨ ਕਿੱਥੇ ਮਾਫ਼ ਗੁਨਾਹ ਹੋਵੇ
ਜਾ ਰੱਬਾ ਸਾਡੀ ਜਾਨ ਨਿਕਲ ਜੇ ਯਾ ਫਿਰ ਇਹ ਅਫਵਾਹ ਹੋਵੇ
ਜਾ ਰੱਬਾ ਸਾਡੀ ਜਾਨ ਨਿਕਲ ਜੇ ਯਾ ਫਿਰ ਇਹ ਅਫਵਾਹ ਹੋਵੇ
ਸੋਹਣੇ ਯਾਰ ਦੀਆਂ ਪਲਕਾਂ ਤੇ ਜੇ ਆਥਰੂ ਜਾਵੇ ਆ
ਰਾਜ ਕਾਗਦੇ ਰੋ ਰੋ ਅਖੀਆਂ ਭਰ ਦੇਵਣ ਦਰਿਆ
ਸੋਹਣੇ ਯਾਰ ਦੀਆਂ ਪਲਕਾਂ ਤੇ ਜੇ ਆਥਰੂ ਜਾਵੇ ਆ
ਰਾਜ ਕਾਗਦੇ ਰੋ ਰੋ ਅਖੀਆਂ ਭਰ ਦੇਵਣ ਦਰਿਆ
ਇਸ਼ਕ ਦੇ ਵਿੱਚ ਡੰਗੀਆਂ ਦੀ ਕਿ ਇਹ ਤੋਂ ਵਡ ਸਜ਼ਾ ਹੋਵੇ
ਜਾ ਰੱਬਾ ਸਾਡੀ ਜਾਨ ਨਿਕਲ ਜੇ ਯਾ ਫਿਰ ਇਹ ਅਫਵਾਹ ਹੋਵੇ
ਜਾ ਰੱਬਾ ਸਾਡੀ ਜਾਨ ਨਿਕਲ ਜੇ ਯਾ ਫਿਰ ਇਹ ਅਫਵਾਹ ਹੋਵੇ
Written by: Rajesh Cholotra
instagramSharePathic_arrow_out􀆄 copy􀐅􀋲

Loading...