Lyrics
ਅਜਾ ਓ ਆ ਸਾਜਨਾ - ਅਜਾ ਓ ਆ ਸਾਜਨਾ
ਅਜਾ ਓ ਆ ਸਾਜਨਾ, ਤਕ ਦੇ ਏ ਰਾਹ ਸਾਜਨਾ
ਅਜਾ ਓ ਆ ਸਾਜਨਾ, ਤਕ ਦੇ ਏ ਰਾਹ ਸਾਜਨਾ
ਤੇਰੇ ਬਿਨ ਜੀ ਨੀ ਲੱਗਦਾ, ਜ਼ਰਾ ਭਰ ਵੀ ਨੀ ਲੱਗਦਾ
ਜਿਨ੍ਹਾਂ ਦੇ ਵਿਛੜੇ ਜਾਨੀ, ਓਹਨਾਂ ਦੀ ਕਿ ਜ਼ਿੰਦਗਾਨੀ
ਕਿਤੋਂ ਆ ਜਾ ਦਿਲਜਾਣੀ, ਤਕ ਤਕ ਥੱਕੀਆਂ ਨੇ
ਅਖੀਆਂ ਨਿਮਾਣੀਆਂ .
ਅਜਾ ਓ ਆ ਸਾਜਨਾ - ਅਜਾ ਓ ਆ ਸਾਜਨਾ
ਅਜਾ ਓ ਆ ਸਾਜਨਾ, ਤਕ ਦੇ ਆ ਰਾਹ ਸਾਜਨਾ
ਤੇਰੇ ਅਣਭੋਲ ਜੇਹੇ ਹਾਸੇ, ਮੇਰੇ ਕੋਲ ਨੇ
ਦਿਲ ਤੇ ਤੂੰ ਲੈ ਗਿਆ ਦਿਲਾਸੇ, ਮੇਰੇ ਕੋਲ ਨੇ
ਚੰਨ ਚੜ੍ਹਿਆ ਕੁੱਲ ਆਲਮ ਦੇਖੇ, ਮੈਂ ਵੇਖਾਂ
ਮੁੱਖ ਤੇਰਾ
ਲੱਖਾਂ ਚੰਦ ਚੜ੍ਹੇ ਤੇ ਚਮਕੇ, ਸਾਨੂੰ ਸਾਜਨਾ
ਬਾਝ ਹਨੇਰਾ
ਓ ਸਾਵਣ ਵਿੱਚ ਤੂੰ ਵੱਸਦਾ, ਓ ਰਾਹਾਂ ਵਿੱਚ ਤੂੰ
ਵੱਸਦਾ
ਤੇਰਾ ਓਹ ਤਕਣਾ ਮੈਨੂੰ, ਨੀ ਭੁੱਲ ਸਕਣਾ ਮੈਨੂੰ
ਜਿੰਦ ਮੁੱਕ ਜਾਂਦੀ, ਯਾਦ ਰਹਿੰਦੀਆਂ
ਕਹਾਣੀਆਂ
ਅਜਾ ਓ ਆ ਸਾਜਨਾ - ਅਜਾ ਓ ਆ ਸਾਜਨਾ
ਅਜਾ ਓ ਆ ਸਾਜਨਾ, ਤਕ ਦੇ ਏ ਰਾਹ ਸਾਜਨਾ
ਪਿਆਰ ਦੀਆਂ ਖੇਡਾਂ ਬੁਹਤ ਹੁੰਦੀਆਂ,
ਹੁੰਦੀਆਂ ਪਿਆਰੀਆਂ
ਦੇਰ ਪਾ ਕੇ ਲੱਗ ਜਾਣ ਰੂਹਾਂ ਨੂੰ, ਰੂਹਾਂ ਨੂੰ
ਬਿਮਾਰੀਆਂ
ਪਿਆਰ ਦਿਆਂ ਖੇਡਾਂ ਬੋਹਤ ਹੁੰਦੀਆਂ,
ਹੁੰਦੀਆਂ ਪਿਆਰੀਆਂ
ਜਦੋ ਦਿਆਂ ਲਾਈਆਂ ਅਖੀਆਂ, ਦੁੱਖਾਂ ਵਿੱਚ
ਪਾਈਆਂ ਅਖੀਆਂ
ਤੂੰ ਲੱਗੀਆਂ ਤੋੜ੍ਹ ਗਿਆ ਏ, ਤੂੰ ਮੁਖਰਾ ਮੋੜ੍ਹ
ਗਿਆ ਏ
ਇਹ ਤੂੰ ਗੱਲ ਚੰਗੀ ਨਈਓ ਕੀਤੀ ਮੇਰੇ ਹਾਣੀਆਂ
ਆਜਾ ਓ ਆ ਸਾਜਨਾ
ਆਜਾ ਓ ਆ ਸਾਜਨਾ
ਆਜਾ ਓ ਆ ਸਾਜਨਾ
ਆਜਾ ਓ ਆ ਸਾਜਨਾ
ਆਜਾ ਓ ਆ ਸਾਜਨਾ
ਆਜਾ ਓ ਆ ਸਾਜਨਾ
(ਜੱਗ ਜਿਓਂਦਿਆਂ ਦੇ ਮੇਲੇ.ਆਜਾ ਸੋਹਣਿਆ ਵੇ... ਜੱਗ
ਜੀਓਂਦਿਆਂ ਦੇ ਮੇਲੇ.ਜੱਗ ਜੀਓਂਦਿਆਂ ਦੇ ਮੇਲੇ.
Written by: Charanjit Ahuja, Vijay Dhami


