album cover
Kangan
album cover
Kangan was released on March 27, 2018 by T-Series as a part of the album Kangan - Single
March 27, 2018
BPM
Melodicness
Acousticness
Valence
Danceability
Energy

Lyrics

ਕੱਚੇ ਕੱਚ ਦੇ ਕੰਗਣ ਬਾਂਹੀ
ਓਏ ਕੱਚੇ ਕੱਚ ਦੇ ਕੰਗਣ ਬਾਹੀਂ
ਹਾਂ ਕੱਚੇ ਕੱਚ ਦੇ ਕੰਗਣ ਬਾਹੀਂ
ਪਾਇਆ ਨਾ ਕਰੋ, ਹਾਂ ਪਾਇਆ ਨਾ ਕਰੋ ਜੀ
ਟੁੱਟ ਜਾਣ ਗੇ, ਹਾਂ ਟੁੱਟ ਜਾਣ ਗੇ ਜੀ
ਬੋਹਤਾ ਛਿੱਕਾਇਆ ਨਾ ਕਰੋ
ਕੱਚੇ ਕੱਚ ਦੇ ਕੰਗਣ ਬਾਂਹੀ
ਓਏ ਕੱਚੇ ਕੱਚ ਦੇ ਕੰਗਣ ਬਾਹੀਂ
ਪਾਇਆ ਨਾ ਕਰੋ, ਹਾਂ ਪਾਇਆ ਨਾ ਕਰੋ ਜੀ
ਟੁੱਟ ਜਾਣ ਗੇ, ਹਾਂ ਟੁੱਟ ਜਾਣ ਗੇ ਜੀ
ਬੋਹਤਾ ਛਿੱਕਾਇਆ ਨਾ ਕਰੋ
ਕੱਚੇ ਕੱਚ ਦੇ ਕੰਗਣ ਬਾਂਹੀ
ਕੱਚੇ ਕੱਚ ਦੇ ਕੰਗਣ ਬਾਂਹੀ
ਅਜੇ ਚੜ੍ਹਦੀ ਜਵਾਨੀ ਏ ਸਾਂਭਾਲ ਕੇ ਰੱਖੋ
ਗੁਮ ਜਾਏ ਨਾ, ਹਾਂ ਗੁਮ ਜਾਏ ਨਾ
ਦੁਪਹਿਰੇ ਦੀਵਾ ਬਾਲ ਕੇ ਰੱਖੋ
ਅੱਜੇ ਚੜ੍ਹਦੀ ਜਵਾਨੀ ਏ ਸੰਭਾਲ ਕੇ ਰੱਖੋ
ਗੁੰਮ ਜਾਏ ਨਾ ਦੁਪਹਰੇ ਦੀਵਾ ਬਾਲ ਕੇ ਰੱਖੋ
ਐਵੇਂ ਕੱਲੇ ਗੈਰੇ ਐਰੇ ਗੈਰੇ
ਹਾਂ ਐਵੇਂ ਕੱਲੇ ਗੈਰੇ ਐਰੇ ਗੈਰੇ
ਜਾਇਆ ਨਾ ਕਰੋ, ਹਾਂ ਜਾਇਆ ਨਾ ਕਰੋ ਜੀ
ਟੁੱਟ ਜਾਣ ਗੇ, ਓਏ ਟੁੱਟ ਜਾਣ ਗੇ ਜੀ
ਬੋਹਤਾ ਛਿੱਕਾਇਆ ਨਾ ਕਰੋ
ਕੱਚੇ ਕੱਚ ਦੇ ਕੰਗਣ ਬਾਂਹੀ
ਓਏ ਕੱਚੇ ਕੱਚ ਦੇ ਕੰਗਣ ਬਾਹੀਂ
ਪਾਇਆ ਨਾ ਕਰੋ, ਹਾਂ ਪਾਇਆ ਨਾ ਕਰੋ ਜੀ
ਟੁੱਟ ਜਾਣ ਗੇ, ਹਾਂ ਟੁੱਟ ਜਾਣ ਗੇ ਜੀ
ਬੋਹਤਾ ਛਿੱਕਾਇਆ ਨਾ ਕਰੋ
ਕੱਚੇ ਕੱਚ ਦੇ ਕੰਗਣ ਬਾਂਹੀ
ਕੱਚੇ ਕੱਚ ਦੇ ਕੰਗਣ ਬਾਂਹੀ
ਤੁਸੀ ਗੱਲੀਆਂ ਚ ਭਿੱਜੀ ਹੋਈ ਧੁੱਪ ਵਰਗੇ
ਹਾਕਾ ਮਾਰ ਕੇ, ਹਾਂ ਹਾਕਾ ਮਾਰ ਕੇ
ਬਲਾਉਂਦੀ ਹੋਈ ਚੁੱਪ ਵਰਗੇ
ਤੁਸੀ ਗੱਲੀਆਂ ਚ ਭਿੱਜੀ ਹੋਈ ਧੁੱਪ ਵਰਗੇ
ਹਾਕਾ ਮਾਰ ਕੇ, ਬਲਾਉਂਦੀ ਹੋਈ ਚੁੱਪ ਵਰਗੇ
ਸਾਨੂੰ ਹਾੜਾ ਭੀ ਨਾ ਬੋਲਿਆ
ਹਾਂ ਸਾਨੂੰ ਹਾੜਾ ਭੀ ਨਾ ਬੋਲਿਆ
ਬੁਲਾਇਆ ਨਾ ਕਰੋ, ਬੁਲਾਇਆ ਨਾ ਕਰੋ ਜੀ
ਟੁੱਟ ਜਾਣ ਗੇ, ਹਾਂ ਟੁੱਟ ਜਾਣ ਗੇ ਜੀ
ਬੋਹਤਾ ਛਿੱਕਾਇਆ ਨਾ ਕਰੋ
ਕੱਚੇ ਕੱਚ ਦੇ ਕੰਗਣ ਬਾਂਹੀ
ਹਾਂ ਕੱਚੇ ਕੱਚ ਦੇ ਕੰਗਣ ਬਾਹੀਂ
ਜਦੋ ਅੰਬਰਾਂ ਤੇ ਪਿਆ ਪਰਛਾਵਾਂ ਵਾਂਗਦਾ
ਮਾਣਾ ਵੇਹੰਦੀਆਂ, ਹਾਂ ਮਾਣਾ ਵੇਹੰਦੀਆਂ
ਅਕਾਸ਼ ਹੋ ਗਿਆ ਸੱਤ ਰੰਗ ਦਾ
ਜਦੋ ਅੰਬਰਾਂ ਤੇ ਪਿਆ ਪਰਛਾਵਾਂ ਵਾਂਗਦਾ
ਮਾਣਾ ਵੇਹੰਦਿਆਂ ਅਕਾਸ਼ ਹੋ ਗਿਆ ਸੱਤ ਰੰਗ ਦਾ
ਤੁਸੀਂ ਲੈਂਦੇ ਵੱਲੋਂ ਸੂਰਜ
ਹਾਂ ਤੁਸੀਂ ਲੈਂਦੇ ਵੱਲੋਂ ਸੂਰਜ
ਚੜ੍ਹਾਇਆ ਨਾ ਕਰੋ, ਚੜ੍ਹਾਇਆ ਨਾ ਕਰੋ ਜੀ
ਟੁੱਟ ਜਾਣ ਗੇ, ਹਾਂ ਟੁੱਟ ਜਾਣ ਗੇ ਜੀ
ਬੋਹਤਾ ਛਿੱਕਾਇਆ ਨਾ ਕਰੋ
ਕੱਚੇ ਕੱਚ ਦੇ ਕੰਗਣ ਬਾਂਹੀ
ਹਾਂ ਕੱਚੇ ਕੱਚ ਦੇ ਕੰਗਣ ਬਾਹੀਂ
ਪਾਇਆ ਨਾ ਕਰੋ, ਹਾਂ ਪਾਇਆ ਨਾ ਕਰੋ ਜੀ
ਟੁੱਟ ਜਾਣ ਗੇ, ਹਾਂ ਟੁੱਟ ਜਾਣ ਗੇ ਜੀ
ਬੋਹਤਾ ਛਿੱਕਾਇਆ ਨਾ ਕਰੋ
ਕੱਚੇ ਕੱਚ ਦੇ ਕੰਗਣ ਬਾਂਹੀ
ਕੱਚੇ ਕੱਚ ਦੇ ਕੰਗਣ ਬਾਂਹੀ
ਕੱਚੇ ਕੱਚ ਦੇ ਕੰਗਣ ਬਾਂਹੀ
Written by: Babu Singh Maan, Jatinder Shah
instagramSharePathic_arrow_out􀆄 copy􀐅􀋲

Loading...