album cover
Tin Rang
7,412
Worldwide
Tin Rang was released on July 27, 2006 by Tips Music Limited as a part of the album Dil Apna Punjabi (Original Motion Picture Soundtrack)
album cover
Release DateJuly 27, 2006
LabelTips Music Limited
Melodicness
Acousticness
Valence
Danceability
Energy
BPM81

Music Video

Music Video

Credits

PERFORMING ARTISTS
Harbhajan Mann
Harbhajan Mann
Actor
Dara Singh
Dara Singh
Actor
Deep Dhillon
Deep Dhillon
Actor
Kanwaljit Singh
Kanwaljit Singh
Actor
Mahek Chahal
Mahek Chahal
Actor
Neeru Bajwa
Neeru Bajwa
Actor
Manohar Singh
Manohar Singh
Conductor
COMPOSITION & LYRICS
Babu Singh Maan
Babu Singh Maan
Songwriter
Sukshinder Shinda
Sukshinder Shinda
Composer
PRODUCTION & ENGINEERING
Tips Films
Tips Films
Producer

Lyrics

[Verse 1]
ਬੇਦੀ ਦਾ ਪੂਰ ਤ੍ਰਿੰਞਣ ਦੀਆਂ ਕੁੜੀਆਂ ਸਾਡਾ ਨਾ ਬਹਿਣਾ ਰਲ ਕੇ
ਜੋ ਪਾਣੀ ਅੱਜ ਪਤਣੋ ਲੰਘ ਗਿਆ ਉਹਨੇ ਫੇਰ ਨੀ ਆਉਣਾ ਪੱਲਕੇ
[Verse 2]
ਸੱਚ ਸਿਆਣੇ ਬੋਲ ਗਾਏ ਰੱਬ ਜਾਏ ਸੱਚੇ ਜਪੇ
ਸੱਚ ਸਿਆਣੇ ਬੋਲ ਗਾਏ ਰੱਬ ਜਾਏ ਸੱਚੇ ਜਪੇ
[Verse 3]
ਤਿੰਨ ਰੰਗ ਨੀ ਲੱਭਣੇ ਬੀਬਾ
ਤਿੰਨ ਰੰਗ ਨੀ ਲੱਭਣੇ ਬੀਬਾ ਹੁਸਨ ਜਵਾਨੀ ਦੇ ਮਾਪੇ
ਤਿੰਨ ਰੰਗ ਨੀ ਲੱਭਣੇ ਤੈਨੂੰ ਹੁਸਨ ਜਵਾਨੀ ਦੇ ਮਾਪੇ
[Verse 4]
ਮਾਵਾਂ ਠੰਡੀਆਂ ਛਾਵਾਂ ਹੁੰਦੀਆਂ ਓਏ ਸਾਰਾ ਆਲਮ ਕਹਿੰਦਾ
ਬਾਬੁਲ ਹੁੰਦਿਆਂ ਵੇਪਰਵਾਹੀਆਂ ਓਏ ਰੱਬ ਯਾਦ ਨਾ ਰਹਿੰਦਾ
ਮਾਵਾਂ ਠੰਡੀਆਂ ਛਾਵਾਂ ਹੁੰਦੀਆਂ ਓਏ ਸਾਰਾ ਆਲਮ (ਕਹਿੰਦਾ)
ਬਾਬੁਲ ਹੁੰਦਿਆਂ ਵੇਪਰਵਾਹੀਆਂ ਓਏ ਰੱਬ ਯਾਦ ਨਾ (ਰਹਿੰਦਾ)
ਮਾਪਿਆਂ ਵਰਗੇ ਦੁਨੀਆ ਤੇ ਕੋਈ
ਮਾਪਿਆਂ ਵਰਗੇ ਦੁਨੀਆ ਤੇ ਕੋਈ
ਹੋਰ ਨਾ ਰਿਸ਼ਤੇ ਨਾਤੇ
[Verse 5]
Oh tin rang
ਓਹ ਤਿੰਨ ਰੰਗ (ਓਹ ਬੱਲੇ ਓਹ ਸ਼ਾਵਾ ਓਹ ਬੱਲੇ)
ਤਿੰਨ ਰੰਗ ਨੀ ਲੱਭਣੇ ਬੀਬਾ ਹੁਸਨ ਜਵਾਨੀ ਦੇ ਮਾਪੇ
ਤਿਨ ਰੰਗ ਨੀ ਲੱਭਣੇ ਬੀਬਾ ਓਏ ਹੁਸਨ ਜਵਾਨੀ ਦੇ ਮਾਪੇ
[Verse 6]
ਚੜ੍ਹੀ ਜਵਾਨੀ ਤੇ ਚੰਨ ਚੜ੍ਹਿਆ ਓਏ ਕਦੇ ਨਾ ਗੁਝੇ ਰਹਿੰਦੇ
ਹੁਸਨ ਹੱਟਾਂ ਤੇ ਮੁਲ ਨਾ ਮਿਲਦੇ ਓਏ ਦੁਨੀਆ ਵਾਲੇ ਕਹਿੰਦੇ
ਛੱਡੀ ਜਵਾਨੀ ਤੇ ਚੰਨ ਚੜ੍ਹਿਆ ਓਏ ਕਦੇ ਨਾ ਗੁਝੇ (ਰਹਿੰਦੇ)
ਹੁਸਨ ਹੱਟਾਂ ਤੇ ਮੁੱਲ ਨਾ ਮਿਲਦੇ ਓਏ ਦੁਨੀਆ ਵਾਲੇ (ਕਹਿੰਦੇ)
[Verse 7]
ਕਿਸ ਦੇ ਲੇਖੀ ਕਿ ਲਿਖ ਦਿੰਦੇ
ਕਿਸ ਦੇ ਲੇਖੀ ਕਿ ਲਿਖ ਦਿੰਦੇ
ਓਹੀ ਜਾਂਦੇ ਆਪੇ
[Verse 8]
Oh tin rang
Tin rang
[Verse 9]
ਤਿੰਨ ਰੰਗ ਨੀ ਲੱਭਣੇ ਬੀਬਾ ਹੁਸਨ ਜਵਾਨੀ ਦੇ ਮਾਪੇ
ਤਿਨ ਰੰਗ ਨੀ ਲੱਭਣੇ ਬੀਬਾ ਓਏ ਹੁਸਨ ਜਵਾਨੀ ਦੇ ਮਾਪੇ
[Verse 10]
ਸਾਡਾ ਨਾ ਬਾਗ਼ੀਂ ਬੁਲਬੁਲ ਬੋਲੇ ਓਏ ਸਾਡਾ ਨਾ ਮੌਜ ਬਹਾਰਾਂ
ਸਾਡਾ ਨਾ ਰਹਿੰਦੀ ਚੜ੍ਹੀ ਜਵਾਨੀ ਓਏ ਸਾਡਾ ਨਾ ਮਹਿਫ਼ਿਲ ਯਾਰਾਂ
ਸਾਡਾ ਨਾ ਬਾਗੀਂ ਬੁਲਬੁਲ ਬੋਲੇ ਓਏ ਸਾਡਾ ਨਾ ਮੌਜ (ਬਹਾਰਾਂ)
ਸਾਡਾ ਨਾ ਰਹਿੰਦੀ ਚੜ੍ਹੀ ਜਵਾਨੀ ਓਏ ਸਾਡਾ ਨਾ ਮਹਿਫ਼ਿਲ (ਯਾਰਾਂ)
[Verse 11]
ਕੌਣ ਸੁੱਖਾਂ ਦੀਆਂ ਕੜੀਆਂ ਗਿਣਦਾ
ਕੌਣ ਸੁੱਖਾਂ ਦੀਆਂ ਕੜੀਆਂ ਗਿਣਦਾ
ਕੌਣ ਖੁਸ਼ੀ ਨੂੰ ਨਾਪੇ
[Verse 12]
Oh tin rang
ਓਹ ਤਿੰਨ ਰੰਗ (ਓਹ ਬੱਲੇ ਓਹ ਸ਼ਾਵਾ ਓਹ ਬੱਲੇ)
[Verse 13]
ਤਿੰਨ ਰੰਗ ਨੀ ਲੱਭਣੇ ਬੀਬਾ ਹੁਸਨ ਜਵਾਨੀ ਦੇ ਮਾਪੇ
ਤਿੰਨ ਰੰਗ ਨੀ ਲੱਭਣੇ ਤੈਨੂੰ (ਓਹ ਹੁਸਨ ਜਵਾਨੀ ਦੇ ਮਾਪੇ)
ਤਿੰਨ ਰੰਗ ਨੀ ਲੱਭਣੇ ਤੈਨੂੰ (ਓਹ ਹੁਸਨ ਜਵਾਨੀ ਦੇ ਮਾਪੇ)
ਤਿੰਨ ਰੰਗ ਨੀ ਲੱਭਣੇ ਤੈਨੂੰ (ਓਹ ਹੁਸਨ ਜਵਾਨੀ ਦੇ ਮਾਪੇ)
Written by: Babu Singh Maan, Sukshinder Shinda
instagramSharePathic_arrow_out􀆄 copy􀐅􀋲

Loading...