Credits
PERFORMING ARTISTS
Kamal Heer
Lead Vocals
Sangtar
Music Director
COMPOSITION & LYRICS
Sangtar
Songwriter
PRODUCTION & ENGINEERING
Sangtar
Producer
Michelle Garuik
Mixing Engineer
Lyrics
ਕੈਂਥੇ ਵਾਲਾ
ਕੈਂਥੇ ਵਾਲਾ
ਕੈਂਠੇ ਵਾਲਾ ਪੁੱਛੇ ਤੇਰਾ ਨਾ
ਕੈਂਥੇ ਵਾਲਾ
ਕੈਂਥੇ ਵਾਲਾ
ਕੈਂਠੇ ਵਾਲਾ ਪੁੱਛੇ ਤੇਰਾ ਨਾ
ਅਹਾ ਹੋਏ ਹੋਏ
ਅਹਾ ਹੋਏ ਹੋਏ
ਕੁੜੀਏ ਨੀ ਸੱਗੀ ਫੁੱਲ ਵਾਲੀਏ
ਹੋਏ ਹੋਏ ਅਹਾ ਅਹਾ
ਕੁੜੀਏ ਨੀ ਸੱਗੀ ਫੁੱਲ ਵਾਲੀਏ
ਕੈਂਠੇ ਵਾਲਾ ਪੁੱਛੇ ਤੇਰਾ ਨਾ
ਧਰਤੀ ਨੂੰ ਫੁੱਲ ਜਾਣ ਲੱਗ ਦੇ
ਪੱਬ ਰੱਖੇ ਜਿਹੜੀ ਜਿਹੜੀ ਥਾਂ
ਕੁੜੀਏ ਨੀ ਸੱਗੀ ਫੁੱਲ ਵਾਲੀਏ
ਕੈਂਠੇ ਵਾਲਾ ਪੁੱਛੇ ਤੇਰਾ ਨਾ
ਹੋਏ ਹੋਏ
ਹੋਏ ਹੋਏ
ਹੋਏ ਹੋਏ
ਹੋਏ
Aha aha
Aha aha
ਕਾਲੀ ਤੇਰੀ ਚੁੰਨੀ ਉੱਤੇ ਜੜੇ ਨੇ ਸਿਤਾਰੇ ਨੀ
ਜੜੇ ਨੇ ਸਿਤਾਰੇ ਨੀ
ਲੱਗਦਾ ਏ ਤਾਰੇ ਜਿਵੇਂ ਅੰਬਰੋਂ ਉਤਾਰੇ ਨੀ
ਅੰਬਰੋਂ ਉਤਾਰੇ ਨੀ
ਜੜੇ ਨੇ ਸਿਤਾਰੇ ਨੀ
ਅੰਬਰੋਂ ਉਤਾਰੇ ਨੀ
ਚੰਨ ਨਾਲੋਂ ਸੋਹਣੀ ਨੀ ਤੂੰ ਲਗਦੀ
ਹੋਏ ਹੋਏ ਅਹਾ ਅਹਾ
ਚੰਨ ਨਾਲੋਂ ਸੋਹਣੀ ਨੀ ਤੂੰ ਲਗਦੀ
ਸਾਰੇ ਤੈਨੂੰ ਤਕਦੇ ਨੇ ਤਾਂ
ਕੁੜੀਏ ਨੀ ਸੱਗੀ ਫੁੱਲ ਵਾਲੀਏ
ਕੈਂਠੇ ਵਾਲਾ ਪੁੱਛੇ ਤੇਰਾ ਨਾ
ਹੋਏ ਹੋਏ ਹੋਏ
ਹੋਏ ਹੋਏ ਹੋਏ
ਸੱਗੀ ਫੁੱਲ ਕਿੰਨੇ ਤੇਰੇ ਸਿਰ ਉੱਤੇ ਜਚਦੇ
ਸਿਰ ਉੱਤੇ ਜਚਦੇ
ਹੁਣ ਜੋ ਚਿਰਾਗ ਸੱਚੀ ਜਾਗੋ ਉੱਤੇ ਮੱਚਦੇ
ਜੱਗੋ ਉੱਤੇ ਮੱਛਦੇ
ਸਿਰ ਉੱਤੇ ਜਚਦੇ
ਜੱਗੋ ਉੱਤੇ ਮੱਛਦੇ
ਚਿੱਤ ਕਰੇ ਦੇਖੀ ਜਾਵਾਂ ਸੋਹਣੀਏ
ਹੋਏ ਹੋਏ ਅਹਾ ਅਹਾ
ਚਿੱਤ ਕਰੇ ਦੇਖੀ ਜਾਵਾਂ ਸੋਹਣੀਏ
ਅੱਖ ਕਦੇ ਕਾਰਾ ਨਾ ਪ੍ਰਾਣ
ਕੁੜੀਏ ਨੀ ਸੱਗੀ ਫੁੱਲ ਵਾਲੀਏ
ਕੈਂਠੇ ਵਾਲਾ ਪੁੱਛੇ ਤੇਰਾ ਨਾ
ਹੋਏ ਹੋਏ
ਹੋਏ ਹੋਏ
ਹੋਏ ਹੋਏ
ਹੋਏ
Aha aha
Aha aha
ਲਗਦੀ ਦਵਿੰਦਰ ਨੂੰ ਸੋਹਣੀ ਜਾ ਤੂੰ ਸੱਸੀ ਨੀ
ਸੋਹਣੀ ਜਾ ਤੂੰ ਸੱਸੀ ਨੀ
ਕਿਹੜੇ ਰੰਗ ਰਹਿੰਦੀ ਏ ਤੂੰ ਹੀਰ ਮੈਨੂੰ ਦੱਸੀ ਨੀ
ਹੀਰ ਮੈਨੂੰ ਦੱਸੀ ਨੀ
ਸੋਹਣੀ ਜਾ ਸੱਸੀ ਨੀ
ਹੀਰ ਮੈਨੂੰ ਦੱਸੀ ਨੀ
ਕਰਕੇ ਇਸ਼ਾਰਾ ਜ਼ਰਾ ਦੱਸਦੇ
ਹੋਏ ਹੋਏ ਅਹਾ ਅਹਾ
ਕਰਕੇ ਇਸ਼ਾਰਾ ਜ਼ਰਾ ਦੱਸਦੇ
ਕੱਢ ਕੇ ਨੀ ਚੁੱੜ੍ਹੇ ਵਾਲੀ ਬਾਹ
ਕੁੜੀਏ ਨੀ ਸੱਗੀ ਫੁੱਲ ਵਾਲੀਏ
ਕੈਂਠੇ ਵਾਲਾ ਪੁੱਛੇ ਤੇਰਾ ਨਾ
ਧਰਤੀ ਨੂੰ ਫੁੱਲ ਜਾਣ ਲੱਗ ਦੇ
ਪੱਬ ਰੱਖੇ ਜਿਹੜੀ ਜਿਹੜੀ ਥਾਂ
ਕੁੜੀਏ ਨੀ ਸੱਗੀ ਫੁੱਲ ਵਾਲੀਏ
ਕੈਂਠੇ ਵਾਲਾ ਪੁੱਛੇ ਤੇਰਾ ਨਾ
ਕੁੜੀਏ ਨੀ ਸੱਗੀ ਫੁੱਲ ਵਾਲੀਏ
ਕੈਂਠੇ ਵਾਲਾ ਪੁੱਛੇ ਤੇਰਾ ਨਾ
Written by: Sangtar

