album cover
Yaari
6,896
Punjabi Pop
Yaari was released on March 9, 2019 by Saga Music as a part of the album Yaari - Single
album cover
Release DateMarch 9, 2019
LabelSaga Music
Melodicness
Acousticness
Valence
Danceability
Energy
BPM89

Credits

PERFORMING ARTISTS
Ekam Sudhar
Ekam Sudhar
Performer
COMPOSITION & LYRICS
Snappy
Snappy
Composer
R Nait
R Nait
Lyrics

Lyrics

[Verse 1]
ਓਹ ਤਾਂ ਇਤਿਹਾਸ ਬਣ ਗਈਆਂ
ਕੱਠਿਆਂ ਜੋ ਮਰੀਆਂ ਕੂਕਾਂ
ਯਾਰੀ ਦੇ ਮਸਲੇ ਵਿੱਚ ਨਾ
ਦਿੱਤੀਆਂ ਕਦੇ ਆਉਣ ਮਾਸ਼ੂਕਾਂ
[Verse 2]
ਹੋ ਕਿੰਨੀ ਵਾਰੀ ਲਾਇਆ ਮੂਹਰੇ
ਕਿੰਨੀ ਵਾਰੀ ਲਾਇਆ ਮੂਹਰੇ
ਗਿੱਧਰਾਂ ਦਿਆਂ ਦਰਦਾਂ ਨੂੰ
ਯਾਰੀ ਤੋਂ ਦੂਰ ਹੀ ਰੱਖਿਆ
ਨੋਟਾਂ ਤੇ ਨਾਰਾਂ ਨੂੰ
ਯਾਰੀ ਤੋਂ ਦੂਰ ਹੀ ਰੱਖਿਆ
ਨੋਟਾਂ ਤੇ ਨਾਰਾਂ ਨੂੰ
ਯਾਰੀ ਤੋਂ ਦੂਰ ਹੀ ਰੱਖਿਆ
[Verse 3]
ਅੱਜਕੱਲ੍ਹ ਦੇ ਮਿਰਜ਼ੇਆਂ ਵਾਂਗੂ
ਹਰ ਇਕ ਨਾਲ ਪਿਆਰ ਨੀ ਹੋਊ
ਲੱਭਦੀ ਜੇਹੜੀ ਬੇਬੇ-ਬਾਪੂ ਨੇ
ਓਹੀ ਸਰਦਾਰਨੀ ਹੋਊ
ਬਹੁਤਾਂ ਨੀ ਬੋਝ ਬਣਾਇਆ
ਬਹੁਤਾਂ ਨੀ ਬੋਝ ਬਣਾਇਆ
ਹੋ ਜਿੱਤਾਂ ਤੇ ਹਾਰਾਂ ਨੂੰ
ਯਾਰੀ ਤੋਂ ਦੂਰ ਹੀ ਰੱਖਿਆ
ਨੋਟਾਂ ਤੇ ਨਾਰਾਂ ਨੂੰ
ਯਾਰੀ ਤੋਂ ਦੂਰ ਹੀ ਰੱਖਿਆ
[Verse 4]
ਯਾਰਾਂ ਲਈ ਜਾਨ ਵਾਰੀਦੀ
ਅੱਲ੍ਹੜਾਂ ਨੂੰ ਦਿਲ ਨੀ ਦਿੱਤੇ
ਮੁੜਕੇ ਕੰਪਲੇਂਟ ਆਈ ਨਾ
ਜਿੰਨਾ ਦੇ ਇੰਜੀਨ ਕੀਤੇ
ਰਹਿੰਦੀ ਆ ਰੇਂਜ ਡਰਾਉਂਦੀ
ਰਹਿੰਦੀ ਆ ਰੇਂਜ ਡਰਾਉਂਦੀ
ਲੰਡੂਆਂ ਦਿਆਂ ਕਾਰਾਂ ਨੂੰ
ਯਾਰੀ ਤੋਂ ਦੂਰ ਹੀ ਰੱਖਿਆ
ਨੋਟਾਂ ਤੇ ਨਾਰਾਂ ਨੂੰ
ਯਾਰੀ ਤੋਂ ਦੂਰ ਹੀ ਰੱਖਿਆ
[Verse 5]
ਖੂਬੀ ਆ ਆਰ ਨੈਤ ਦੀ
ਗੱਲਾਂ ਨੂੰ ਤੋਲ ਕੇ ਚਕਦਾ
ਲਿਖਦਾ ਜਦੋ ਧਰਮਪੁਰੇ ਵਾਲਾ
ਸ਼ਬਦਾਂ ਵਿੱਚ ਢਿੱਲ ਨੀ ਰੱਖਦਾ
ਤਾਂ ਹੀ ਤਾਂ ਲੋੜ ਰਹਿੰਦੀ ਆ
ਤਾਂ ਹੀ ਤਾਂ ਲੋੜ ਰਹਿੰਦੀ ਆ
ਏਕਮ ਅਖ਼ਬਾਰਾਂ ਨੂੰ
ਯਾਰੀ ਤੋਂ ਦੂਰ ਹੀ ਰੱਖਿਆ
ਨੋਟਾਂ ਤੇ ਨਾਰਾਂ ਨੂੰ
ਯਾਰੀ ਤੋਂ ਦੂਰ ਹੀ ਰੱਖਿਆ
ਨੋਟਾਂ ਤੇ ਨਾਰਾਂ ਨੂੰ
ਯਾਰੀ ਤੋਂ ਦੂਰ ਹੀ ਰੱਖਿਆ
Written by: R Nait, Snappy
instagramSharePathic_arrow_out􀆄 copy􀐅􀋲

Loading...