Music Video

Blackberry Sap (Official Audio) Prem Dhillon | The Kidd | EP No Lookin Back | Punjabi Song 2022
Watch {trackName} music video by {artistName}

Featured In

Credits

PERFORMING ARTISTS
Prem Dhillon
Prem Dhillon
Vocals
COMPOSITION & LYRICS
Prem Dhillon
Prem Dhillon
Songwriter
PRODUCTION & ENGINEERING
The K.I.D.D.
The K.I.D.D.
Producer

Lyrics

ਹਾਂ 40 40 ਲੱਖ ਦੇ ਗੱਡ ਨੀ ਵਿੱਚ ਬੈਠੇ ਹੋਏ ਆਂ ਜੱਟ ਨੀ ਧੱਕੇ ਆਂ ਵੈਰ ਪਾਲਦੇ ਐਵੇਂ ਨਹੀਓਂ ਚਾੜ ਦੇ ਵੱਟ ਨੀ ਦੇਖੀ ਚੱਲ ਨੇਹੜੇ ਨਾਂ ਆਵੀਂ ਕਿਸੇ ਦੇ ਨਾਂ ਮਿੱਟ ਕੁੜੇ ਤੜਕੇ ਉੱਠ ਖਾਦੀ ਆਂ ਨੀ ਵੱਜੀ ਆਂ kick ਕੁੜੇ ਗੱਬਰੂ ਨੇ ਆਉਣ feeling ਨੀ ਲੱਗਦੇ ਸੋਂ sick ਕੁੜੇ ਤੜਕੇ ਉੱਠ ਖਾਦੀ ਆਂ ਨੀ ਵੱਜੀ ਆਂ kick ਕੁੜੇ ਗੱਬਰੂ ਨੇ ਆਉਣ feeling ਨੀ ਲੱਗਦੇ ਸੋਂ sick ਕੁੜੇ ਤੜਕੇ ਉੱਠ ਖਾਦੀ ਆਂ ਨੀ ਤੜਕੇ ਉੱਠ ਖਾਦੀ ਆਂ ਨੀ ਸਮਝੀ ਨਾਂ ਕਲ ਦੇ ਛੋਰੇ Model ਸਾਰੇ 90 ਨੀ ਮਿੱਤਰ੍ਹਾਂ ਦੀ ਹੋਯੀ ਤਲਾਸ਼ੀ ਨਾਜਾਇਜ਼ ਸੀਂ ਲੱਭੇ ਨੀ ਫੋਕਾ ਕੱਢ ਖਾਈਏ ਮਾਸਾ ਪੁੱਛ ਹੌਲੀ ਜਿਹੀ ਬਾਬਾ ਬਈ ਖੁਰਾਕ ਦਾ ਹਿੱਸਾ ਬਣ ਗਈ ਕਿੱਥੋਂ ਪਵੇ ਆਂ ਨਾਗਾ ਜੀ ਖਾ ਕੇ ਫਿਰ ਦੇਈ ਦੇ ਫੈਸਲੇ ਕਿਹੜਾ ਪਾਊਗਾ net ਕੁੜੇ ਤੜਕੇ ਉੱਠ ਖਾਦੀ ਆਂ ਨੀ ਵੱਜੀ ਆਂ kick ਕੁੜੇ ਗੱਬਰੂ ਨੇ ਆਉਣ feeling ਨੀ ਲੱਗਦੇ ਸੋਂ sick ਕੁੜੇ ਤੜਕੇ ਉੱਠ ਖਾਦੀ ਆਂ ਨੀ ਵੱਜੀ ਆਂ kick ਕੁੜੇ ਗੱਬਰੂ ਨੇ ਆਉਣ feeling ਨੀ ਲੱਗਦੇ ਸੋਂ sick ਕੁੜੇ ਮੱਠੀ ਮੱਠੀ ਖ਼ੁਰਕ ਜਿਹੀ ਹੁੰਦੀ ਤੇ ਆਵਾਜ਼ ਵਿੱਚ base ਕੁੜੇ ਮਿੱਤਰ ਆਂ ਨੂੰ police ਆਂ ਕਰਦੀ ਅੱਸੀ ਅਲੱਡ ਆਂ ਨੂੰ chase ਕੁੜੇ ਗਵਾਉਣ ਦਾ ਹਰਜ ਕੋਈ ਨਾਂ ਕੌੜੇ ਜੋ neem ਜਿਹੇ ਲੱਲੀ ਜੋ ਸੱਪ ਲੜਾਯਾ ਅੰਖਾਂ ਤੋੰ ਡਿਮ ਜਿਹੇ ਕੋਈ ਕੋਈ ਦਿਨ ਸੁੱਕਾ ਲੰਘਦਾ ਛਿੱਤਰ ਪਾਉਂਦਾ ਨਿੱਤ ਕੁੜੇ ਤੜਕੇ ਉੱਠ ਖਾਦੀ ਆਂ ਨੀ ਵੱਜੀ ਆਂ kick ਕੁੜੇ ਗੱਬਰੂ ਨੇ ਆਉਣ feeling ਨੀ ਲੱਗਦੇ ਸੋਂ sick ਕੁੜੇ ਤੜਕੇ ਉੱਠ ਖਾਦੀ ਆਂ ਨੀ ਵੱਜੀ ਆਂ kick ਕੁੜੇ ਗੱਬਰੂ ਨੇ ਆਉਣ feeling ਨੀ ਲੱਗਦੇ ਸੋਂ sick ਕੁੜੇ ਹੋ ਛੱਡ ਦੋ ਇਹ ਕੰਮ ਆਂ ਮਾਹੜੇ ਉੱਤੋਂ ਉੱਤੋਂ ਕਹਿੰਦੀਆਂ ਨੇ ਜਿਹੜੀਆਂ ਮਿੱਤਰਾਂ ਆਂ ਨਾਲ ਖੇਗੀਆਂ ਨਾਂ ਕਿਸੇ ਆਂ ਵਹਿੰਦੀਆਂ ਨੇ ਯਾਰਾਂ ਦੇ record ਆਂ ਮਾਹੜੇ ਲਾਉਂਦੇ ਅੰਖ ਬੱਚਾਉਂਦੇ ਨੇ ਹੋ girlfriend ਆਂ ਤੋੰ ਵੀ Block ਮਰਾਉਂਦੇ ਨੀ ਪੱਟੇ ਮੁੰਡੇ ਫਿਰਨ ਸਾਮਾਨ ਨਾਂ ਆਵਿਵਾਸੀ ਨਾਂ ਸ਼ੇਖ ਕੁੜੇ ਤੜਕੇ ਉੱਠ ਖਾਦੀ ਆਂ ਨੀ ਵੱਜੀ ਆਂ kick ਕੁੜੇ ਗੱਬਰੂ ਨੇ ਆਉਣ feeling ਨੀ ਲੱਗਦੇ ਸੋਂ sick ਕੁੜੇ ਤੜਕੇ ਉੱਠ ਖਾਦੀ ਆਂ ਨੀ ਵੱਜੀ ਆਂ kick ਕੁੜੇ ਗੱਬਰੂ ਨੇ ਆਉਣ feeling ਨੀ ਲੱਗਦੇ ਸੋਂ sick ਕੁੜੇ ਹੋ dhillon ਦੀ ਅੱਲੜਾਂ ਨੂੰ ਕਹਿੰਦੇ ਵਚੇ ਤੌੜ ਕੁੜੇ ਸਰੂਰ ਜੇ ਮੱਠਾ ਪੈ ਜੇਹ ਪਾਈਏ ਫਿਰ ਦੌਰ ਕੁੜੇ ਕਦੇ dinner ਕਿਸੇ ਨਾਲ coffee ਚੋਬਰ ਰਹਿਣ ਰੁਚੇ ਨੀ ਸ਼ਰੇਆਮ ਮੈਂ ਕਹਿੰਦੇ ਕੁੜੀਓਂ ਮਾਝੇ ਆਲੇ ਲੁੱਚੇ ਜੀ ਹੋ ਚੂਹੇ ਬਾਜੀ ਆਲੀ ਗੱਲ ਨਾ ਗੀਤ ਸਾਰੇ hit ਕੁੜੇ ਤੜਕੇ ਉੱਠ ਖਾਦੀ ਆਂ ਨੀ ਵੱਜੀ ਆਂ kick ਕੁੜੇ ਗੱਬਰੂ ਨੇ ਆਉਣ feeling ਨੀ ਲੱਗਦੇ ਸੋਂ sick ਕੁੜੇ ਤੜਕੇ ਉੱਠ ਖਾਦੀ ਆਂ ਨੀ ਵੱਜੀ ਆਂ kick ਕੁੜੇ ਗੱਬਰੂ ਨੇ ਆਉਣ feeling ਨੀ ਲੱਗਦੇ ਸੋਂ sick ਕੁੜੇ
Writer(s): Premjeet Singh Dhillon Lyrics powered by www.musixmatch.com
instagramSharePathic_arrow_out