album cover
Enemy
71.284
Indian Pop
Enemy fue publicado el 27 de mayo de 2016 por T-Series como parte del álbum Enemy - Single
album cover
Fecha de lanzamiento27 de mayo de 2016
Melodicidad
Acústico
Valence
Bailabilidad
Energía
BPM95

Vídeo musical

Vídeo musical

Créditos

PERFORMING ARTISTS
Zack Knight
Zack Knight
Performer
COMPOSITION & LYRICS
Zack Knight
Zack Knight
Composer
PRODUCTION & ENGINEERING
Zack Knight
Zack Knight
Producer

Letras

[Verse 1]
(ਯਾਰੀਆਂ ਯਾਰੀਆਂ)
(ਯਾਰੀਆਂ ਯਾਰੀਆਂ)
[Verse 2]
ਕਿਵੇਂ ਭੁੱਲ ਜਾਣ ਵਾ ਦੱਸ ਦੇ
ਤੇਰੇ ਨਾਲ ਜੋ ਗੁਜ਼ਰੇ ਦਿਨ
ਹੁਣ ਤੇ ਨਹੀਓ ਲੰਘ ਦੀਆਂ ਰਾਤਾਂ
ਚੈਨ ਨੂੰ ਹੁਣ ਤੇਰੇ ਬਿਨ
[Verse 3]
ਇਕ ਵਾਰੀ ਆਜਾ ਸਜਣਾ
ਘਰ ਫੇਰਾ ਪਾ ਜਾ
ਬਿਨ ਤੇਰੇ ਮਾਰ ਨਾ ਜਵਾਂ
ਮੁੱਖ ਤੇ ਦਿਖਲਾਜਾ
[Verse 4]
ਬਿਨ ਤੇਰੇ ਰੁੱਕ ਜਾਂਦੇ ਨੇ ਸਾਹ
ਯਾਰੀਆਂ ਗੋ ਅਹੇਡ ਐਂਡ ਲੀਵ
It won't make a difference
ਯਾਰੀਆਂ ਕੌਜ਼ ਆਈ ਕਾਂਟ ਵੇਟ ਫੋਰ ਯੂ ਤੋਂ ਸੀ
With me and you it's different
ਯਾਰੀਆਂ 'ਕਾਜ਼ ਆਈ ਵਾਨਾ ਨੋ
Know, know, know, know, know, know
Was it for real? was it just me?
In love with the enemy
[Verse 5]
ਅਖੀਆਂ ਤੈਨੂੰ ਲੱਭ ਦੀਆਂ ਨੇ
ਕਿੰਨੂੰ ਦਿਲ ਦਾ ਹਾਲ ਸੁਣਾਵਾਂ
ਲੱਗ ਜਾ ਮੇਰੇ ਸਿੰਨੇ ਨਾਲ
ਤੈਨੂੰ ਮੈਂ ਕੋਲ ਬੁਲਾਵਾਂ
[Verse 6]
ਦਿਲ ਤਕਦਾ ਏ ਤੇਰੀਆਂ ਰਾਹਵਾਂ
ਦੇਂਦਾ ਏ ਸਦਾਵਾਂ
ਦਿਲ ਤਕਦਾ ਏ ਤੇਰੀਆਂ ਰਾਹਵਾਂ
ਦੇਂਦਾ ਏ ਸਦਾਵਾਂ
[Verse 7]
ਜ਼ਹਿਰ ਹਿਜਰ ਦਾ ਮੈਂ ਤਾ ਪੀਤਾ
ਤੂੰ ਮੇਰੇ ਨਾਲ ਚੰਗਾ ਨੀ ਕੀਤਾ
[Verse 8]
ਯਾਰੀਆਂ ਗੋ ਅਹੇਡ ਐਂਡ ਲੀਵ
It won't make a difference
ਯਾਰੀਆਂ ਕੌਜ਼ ਆਈ ਕਾਂਟ ਵੇਟ ਫੋਰ ਯੂ ਤੋਂ ਸੀ
With me and you it's different
ਯਾਰੀਆਂ 'ਕਾਜ਼ ਆਈ ਵਾਨਾ ਨੋ
Know, know, know, know, know, know
Was it for real? was it just me?
In love with the enemy
[Verse 9]
You know you messed up
I can see the pain in your eyes
'cause he can't love you like i would
And we both know i'm right
So when you climb in his bed
Girl, you wish it was me instead
This bed
[Verse 10]
ਬਿਨ ਤੇਰੇ ਰੁੱਕ ਜਾਂਦੇ ਨੇ ਸਾਹ
ਯਾਰੀਆਂ ਗੋ ਅਹੇਡ ਐਂਡ ਲੀਵ
It won't make a difference
ਯਾਰੀਆਂ ਕੌਜ਼ ਆਈ ਕਾਂਟ ਵੇਟ ਫੋਰ ਯੂ ਤੋਂ ਸੀ
With me and you it's different
ਯਾਰੀਆਂ 'ਕਾਜ਼ ਆਈ ਵਾਨਾ ਨੋ
Know, know, know, know, know, know
Was it for real? was it just me?
In love with the enemy
[Verse 11]
Go ahead and leave
It won't make a difference
ਯਾਰੀਆਂ ਕੌਜ਼ ਆਈ ਕਾਂਟ ਵੇਟ ਫੋਰ ਯੂ ਤੋਂ ਸੀ
With me and you it's different
ਯਾਰੀਆਂ, ਨਾਓ ਦੈਟ ਯੂਅਰ ਗੌਨ
Gone, gone, gone, let me know
Was it for real? was it just me?
In love with the enemy
In love with the enemy
[Verse 12]
(ਯਾਰੀਆਂ ਯਾਰੀਆਂ)
(ਯਾਰੀਆਂ ਯਾਰੀਆਂ)
(ਯਾਰੀਆਂ ਯਾਰੀਆਂ)
Written by: Zack Knight
instagramSharePathic_arrow_out􀆄 copy􀐅􀋲

Loading...