Letras

ਅਖਾਂ ਨੂ ਤੇਰੀ ਸੂਰਤ ਜੱਚਗੀ ਦਿਲ ਨੂ ਜਚ ਗਯਾ ਤੂ ਸਜਨਾ ਦੱਸ ਹੋਰਾ ਨੂ ਵੇਖ ਕੀ ਕਰਨੈ ਮੈਨੂ ਲਭ ਗਯਾ ਤੂ ਸਜਨਾ ਕਿੰਝ ਕਹਾਂ ਮੈਂ ਦਿਲ ਦੀਯਾਂ ਗੱਲਾਂ ਦਿਲ ਦੀਯਾਂ ਗੱਲਾਂ ਕਹ ਨਾ ਪਾਵਾਂ ਤੂ ਤਾ ਕੱਲਾ ਰਹ ਪੈਨਾ ਐ ਮੈਂ ਤੇਰੇ ਬਿਨ ਕੀ ਜਾਤਾਂ ਪਾਤਾਂ ਦੇ ਰੌਲੇ ਨੇ ਸਾਰੀਯਾਂ ਬੇੜੀਯਾਂ ਤੋੜਕੇ ਆ ਮੈਂ ਤੇਰੇ ਲਈ ਸਭ ਛਡ ਬੈਠੀ ਤੂ ਵੀ ਸਭ ਕੁਜ ਛੋੜਕੇ ਆ ਲੋਕਾਂ ਲਈ ਤਾ ਚਨ ਪਿਆਰਾ ਮੇਰੇ ਲਈ ਤੇਰਾ ਮੂਹ ਸਜਨਾ ਅਖਾਂ ਨੂ ਤੇਰੀ ਸੂਰਤ ਜਚ ਗਈ ਦਿਲ ਨੂ ਜਚ ਗਯਾ ਅਖਾਂ ਨੂ ਤੇਰੀ ਸੂਰਤ ਜੱਚਗੀ ਦਿਲ ਨੂ ਜਚ ਗਯਾ ਤੂ ਸਜਨਾ ਅਖਾਂ ਨੂ ਤੇਰੀ ਸੂਰਤ ਜੱਚਗੀ ਦਿਲ ਨੂ ਜਚ ਗਯਾ ਤੂ ਸਜਨਾ ਵੇ ਕਿਉਂ ਤੂ ਹਰ ਦਿਨ ਸੋਹਣਾ ਬਣਕੇ ਮੇਰੇ ਮੂਹਰੇ ਆਉਨਾ ਐ ਅਖਾਂ ਵਿਚ ਸਭ ਦਿਸਦਾ ਐ ਕੇ ਤੂ ਵੀ ਮੈਨੂ ਚਾਹੁਨਾ ਐ ਬੋਲਕੇ ਚਾਹੇ ਦਸਦਾ ਨੀ ਪਰ ਫ਼ਿਕਰ ਮੇਰੀ ਤੂ ਕਰਦਾ ਐ ਦੁਨੀਯਾ ਭਰ ਦੀਯਾਂ ਕੁੜੀਯਾਂ ਭੁਲਕੇ ਮੇਰੇ ਉਤੇ ਤੇਰਾ ਮੁੜਨਾ ਤੱਕਣਾ ਰੋਣਾ ਹੱਸਣਾ ਹਰ ਇਕ ਅਦਾ ਕਮਾਲ ਸੁਣੀ ਪਿਆਰ ਚ ਕੈਸਾ ਜਾਦੂ ਐ ਤੇਰੀ ਤਕਣੀ ਕਾਦੀ ਚਾਲ ਸੁਣੀ ਮੇਰਾ ਹੱਥ ਫ਼ੜਕੇ ਤੂ ਦੁਨੀਆ ਵੇਖੇ ਮੈਂ ਤੈਨੂ ਵੇਖੂ ਸਜਨਾ ਅਖਾਂ ਨੂ ਤੇਰੀ ਸੂਰਤ ਜਚਗੀ ਦਿਲ ਨੂ ਜਚ ਗਯਾ ਅਖਾਂ ਨੂ ਤੇਰੀ ਸੂਰਤ ਜੱਚਗੀ ਦਿਲ ਨੂ ਜਚ ਗਯਾ ਤੂ ਸਜਨਾ ਅਖਾਂ ਨੂ ਤੇਰੀ ਸੂਰਤ ਜੱਚਗੀ ਦਿਲ ਨੂ ਜਚ ਗਯਾ ਤੂ ਸਜਨਾ ਵੇ ਮੈਂ ਵੀ ਘੁਮਣੀ ਦੁਨੀਯਾ ਸਾਰੀ, ਘੁਮਣੀ ਹੱਥ ਤੇਰਾ ਫੜਕੇ ਵੇ ਮੈਂ ਸੋਹਣੀ ਤੂੰ ਮੈਥੋਂ ਸੋਹਣਾ, ਵੇਖਣਗੇ ਸਭ ਖੜਕੇ ਵੇ ਤੇਰੇ ਕਹਣ ਤੋਂ ਪੈਹਲਾਂ ਗੱਲਾਂ ਦਿਲ ਤੇਰੇ ਦੀਯਾਂ ਪੜਨੀਯਾਂ ਨੇ ਜੋ ਜੋ ਆਪਾਂ ਸੋਚੇਯਾ ਸਭ ਓ ਚੀਜਾਂ ਕੱਠੇਯਾਂ ਇੰਝ ਹੱਸਦੇ ਰੋਂਦੇ ਨਚਦੇ ਗਾਉਂਦੇ ਸਾਰੀ ਉਮਰ ਲਘਾਉਣੀ ਐ ਤੇਰੀ ਮੇਰੀ ਜੋੜੀ ਸੱਚੀ ਸਭ ਦੁਨੀਯਾ ਤੋਂ ਸੋਹਣੀ ਐ ਤੂੰ ਰਤੀ ਦਾ ਹਿੱਸਾ ਬਣ ਗਿਆ ਵਸ ਗਿਆ ਵਿਚ ਲੂਹ-ਲੂਹ ਸਜਨਾ ਅਖਾਂ ਨੂ ਤੇਰੀ ਸੂਰਤ ਜਚਗੀ ਦਿਲ ਨੂ ਜਚ ਗਯਾ ਅਖਾਂ ਨੂ ਤੇਰੀ ਸੂਰਤ ਜੱਚਗੀ ਦਿਲ ਨੂ ਜਚ ਗਯਾ ਤੂ ਸਜਨਾ ਅਖਾਂ ਨੂ ਤੇਰੀ ਸੂਰਤ ਜੱਚਗੀ ਦਿਲ ਨੂ ਜਚ ਗਯਾ ਤੂ ਸਜਨਾ
Writer(s): Sakshi Ratti, Saarthak Trivedi, Gurdev Artly Lyrics powered by www.musixmatch.com
instagramSharePathic_arrow_out