Video musical

Kaali Camaro (Full Video) | Amrit Maan | Latest Punjabi Song 2016 | Speed Records
Mira el video musical de {trackName} de {artistName}

Créditos

PERFORMING ARTISTS
Amrit Maan
Amrit Maan
Lead Vocals
COMPOSITION & LYRICS
Amrit Maan
Amrit Maan
Songwriter

Letra

The man with the beard is back ਗੋਨੇ ਆਲੇ ਆਲਾ Deep Jandu ਹੋ ਗੱਡੀ 150 'ਤੇ ਜਾਵੇ ਬਈ ਕਲੇਜੇ ਫਿਰੇ ਠਾਰਦੀ ਸਾਥੋਂ ਨਹਿਯੋ ਹੁੰਦੀ ਬਿੱਲੋ wait ਸ਼ਨੀਵਾਰ ਦੀ ਗੱਡੀ 150 'ਤੇ ਜਾਵੇ ਕਲੇਜੇ ਫਿਰੇ ਠਾਰਦੀ ਸਾਥੋਂ ਨਹਿਯੋ ਹੁੰਦੀ ਬਿੱਲੋ wait ਸ਼ਨੀਵਾਰ ਦੀ Down Town ਫਿਰਦੇ, ਪੱਕੇ ਹੋਏ ਚਿਰ ਦੇ ਦੇਜਾ ਦਿਲ ਪਤਲੋ ਕਾਤੋਂ ਫਿਰੇ ਸੰਗਦੀ 6-6 ਫੁੱਟ ਜੱਟ ਨੀ, ਬੋਲਦੇ ਆ ਘੱਟ ਨੀ ਸੂਲੀ ਉੱਤੇ ਨੱਡੀਏ Camaro ਕਾਲੀ ਢੰਗਤੀ 6-6 ਫੁੱਟ ਜੱਟ ਨੀ, ਬੋਲਦੇ ਆ ਘੱਟ ਨੀ ਸੂਲੀ ਉੱਤੇ ਨੱਡੀਏ Camaro ਕਾਲੀ ਢੰਗਤੀ ਛੱਡ ਦੇ ਨੀ ਕੇਹੜਾ ਜਿਨੂੰ ਆਪਣਾ ਬਣਾਲੀਏ ਕੰਨ ਲਾਕੇ ਸੁਣੀ ਗੱਲ Calgary ਵਾਲੀਏ ਛੱਡ ਦੇ ਨੀ ਕੇਹੜਾ ਜਿਨੂੰ ਆਪਣਾ ਬਣਾਲੀਏ ਕੰਨ ਲਾਕੇ ਸੁਣੀ ਗੱਲ Calgary ਵਾਲੀਏ ਆਉਂਦੀ ਜਾਂਦੀ ਵੇਖਦੇ, ਬੈਠੇ ਧੁੱਪ ਸੇਕਦੇ ਬਾਬੇ ਦੀ ਆ ਕਿਰਪਾ ਮੰਗ ਕੀ ਐ ਮੰਗਦੀ 6-6 ਫੁੱਟ ਜੱਟ ਨੀ, ਬੋਲਦੇ ਆ ਘੱਟ ਨੀ ਸੂਲੀ ਉੱਤੇ ਨੱਡੀਏ Camaro ਕਾਲੀ 6-6 ਫੁੱਟ ਜੱਟ ਨੀ, ਬੋਲਦੇ ਆ ਘੱਟ ਨੀ ਸੂਲੀ ਉੱਤੇ ਨੱਡੀਏ Camaro ਕਾਲੀ ਢੰਗਤੀ ਡਾਲਰਾਂ ਤੋਂ ਵੱਧ ਯਾਰ ਸੋਹਣੀਏ ਕਮਾਏ ਆ ਨਿਰੇ ਹੀ ਬਾਰੂਦ ਵੈਲੀ ਜਿੰਨੇ ਵੀ ਬਣਾਏ ਆ ਡਾਲਰਾਂ ਤੋਂ ਵੱਧ ਯਾਰ ਸੋਹਣੀਏ ਕਮਾਏ ਆ ਨਿਰੇ ਹੀ ਬਾਰੂਦ ਵੈਲੀ ਜਿੰਨੇ ਵੀ ਬਣਾਏ ਆ ਅੱਖਾਂ 'ਚ ਸੁਰੂਰ ਐ ਪੰਨੀ ਦਾ ਗੁਰੂਰ ਐ ਵੈਲੀਆਂ ਦੀ ਟਾਣੀ ਸਾਡੇ ਮੂਹਰੇ ਨਹੀਓ ਖ਼ੰਗਦੀ 6-6 ਫੁੱਟ ਜੱਟ ਨੀ, ਬੋਲਦੇ ਆ ਘੱਟ ਨੀ ਸੂਲੀ ਉੱਤੇ ਨੱਡੀਏ Camaro ਕਾਲੀ ਢੰਗਤੀ 6-6 ਫੁੱਟ ਜੱਟ ਨੀ, ਬੋਲਦੇ ਆ ਘੱਟ ਨੀ ਸੂਲੀ ਉੱਤੇ ਨੱਡੀਏ Camaro ਕਾਲੀ ਢੰਗਤੀ ਗੋਨਿਆਣੇ ਆਲੇ ਦਾ ਤੇਰੇ ਤੇ ਦਿਲ ਆ ਗਿਆ ਐਵੇ ਨੀ ਤੇਰੇ ਤੇ 7-8 ਗੇੜੇ ਲਾ ਗਿਆ ਗੋਨਿਆਣੇ ਆਲੇ ਦਾ ਤੇਰੇ ਤੇ ਦਿਲ ਆ ਗਿਆ ਐਵੇ ਨੀ ਤੇਰੇ ਤੇ 7-8 ਗੇੜੇ ਲਾ ਗਿਆ ਸ਼ਾਨ ਮਾਨ ਆਖਦੇ ਗੋਰੇ ਬੈਠੇ ਚਾਕਦੇ ਤੈਨੂੰ ਤੱਕ-ਤੱਕ ਕੇ ਲੋਰ ਚੜੇ ਪੰਗ ਦੀ 6-6 ਫੁੱਟ ਜੱਟ ਨੀ, ਬੋਲਦੇ ਆ ਘੱਟ ਨੀ ਸੂਲੀ ਉੱਤੇ ਨੱਡੀਏ Camaro ਕਾਲੀ ਢੰਗਤੀ 6-6 ਫੁੱਟ ਜੱਟ ਨੀ, ਬੋਲਦੇ ਆ ਘੱਟ ਨੀ ਸੂਲੀ ਉੱਤੇ ਨੱਡੀਏ Camaro ਕਾਲੀ ਢੰਗਤੀ ਆਗਿਆ ਨੀ ਓਹੀ ਬਿੱਲੋ ਟੈਮ Camaro ਕਾਲੀ, Camaro ਕਾਲੀ, Camaro ਕਾਲੀ ਡ-ਡ-ਡੰਗ Camaro ਕਾਲੀ, Camaro ਕਾਲੀ, Camaro ਕਾਲੀ ਡ-ਡ-ਡੰਗ
Writer(s): Deep Jandu, Amrit Maan Lyrics powered by www.musixmatch.com
instagramSharePathic_arrow_out