Clip vidéo
Concerts à venir de Diljit Dosanjh
Titres les plus populaires de Diljit Dosanjh
Titres similaires
Crédits
INTERPRÉTATION
Diljit Dosanjh
Interprète
COMPOSITION ET PAROLES
Honey Singh
Composition
Satta Kotli Wala
Paroles
Paroles
Diljit
Honey Singh
The Next Level
ਓ, ਜਿੱਥੇ ਕੋਈ ਵੀ ਨਾ ਖੜ੍ਹੇ, ਖੜ੍ਹ ਜਾਈਏ ਹਿੱਕ ਤਾਣ
ਮੂਹਰੇ ਵੈਰੀਆਂ ਦੇ ਅੜ ਜਾਈਏ ਬਣਕੇ ਚਟਾਨ
ਜਿੱਥੇ ਕੋਈ ਵੀ ਨਾ ਖੜ੍ਹੇ...
ਮੂਹਰੇ ਵੈਰੀਆਂ ਦੇ ਅੜ ਜਾਈਏ...
ਹੋ, ਤਾਹੀਂ ਲੋਕੀ ਬੜੇ ਨੇ ਹਿਸਾਬੀ ਸਾਨੂੰ ਆਖਦੇ
ਐਵੇਂ ਤਾਂ ਨਈਂ ਮਿੱਤਰੋ... (burra)
ਓ, ਐਵੇਂ ਤਾਂ ਨਈਂ ਮਿੱਤਰੋ, ਪੰਜਾਬੀ ਸਾਨੂੰ ਆਖਦੇ
ਐਵੇਂ ਤਾਂ ਨਈਂ ਮਿੱਤਰੋ...
ਓ, ਐਵੇਂ ਤਾਂ ਨਈਂ ਮਿੱਤਰੋ, ਪੰਜਾਬੀ ਸਾਨੂੰ ਆਖਦੇ (burra)
ਯਾਰੀ ਵਿੱਚ ਫ਼ਰਜ਼ ਨਿਭਾਈ ਦਾ ਵੀ ਚੰਗਾ ਏ
ਕਰੇ ਜੋ ਗ਼ਦਾਰੀ, ਖੜਕਾਈ ਦਾ ਵੀ ਚੰਗਾ ਏ
ਯਾਰੀ ਵਿੱਚ ਫ਼ਰਜ਼...
ਕਰੇ ਜੋ ਗ਼ਦਾਰੀ...
ਮੂੰਹ ਦੇ ਉੱਤੇ ਹਾਜ਼ਿਰ ਜ਼ਵਾਬੀ ਸਾਨੂੰ ਆਖਦੇ
ਐਵੇਂ ਤਾਂ ਨਈਂ ਮਿੱਤਰੋ... (burra)
ਓ, ਐਵੇਂ ਤਾਂ ਨਈਂ ਮਿੱਤਰੋ, ਪੰਜਾਬੀ ਸਾਨੂੰ ਆਖਦੇ
ਐਵੇਂ ਤਾਂ ਨਈਂ ਮਿੱਤਰੋ...
ਓ, ਐਵੇਂ ਤਾਂ ਨਈਂ ਮਿੱਤਰੋ, ਪੰਜਾਬੀ ਸਾਨੂੰ ਆਖਦੇ (burra)
(Burra)
ਖੇਡੀਏ ਕੱਬਡੀਆਂ ਜਾਂ ਭੰਗੜੇ 'ਚ ਨੱਚੀਏ
ਛੱਡੀਏ ਨਾ ਕਸਰਾਂ, ਧਮਾਲਾਂ ਪਾਕੇ ਹੱਟੀਏ
ਖੇਡੀਏ ਕੱਬਡੀਆਂ...
ਹੋ, ਛੱਡੀਏ ਨਾ ਕਸਰਾਂ...
ਹੋ, ਨੈਣਾਂ ਵਿੱਚੋਂ ਪੀਣੇ ਆਂ, ਸ਼ਰਾਬੀ ਸਾਨੂੰ ਆਖਦੇ
ਐਵੇਂ ਤਾਂ ਨਈਂ ਮਿੱਤਰੋ...
ਓ, ਐਵੇਂ ਤਾਂ ਨਈਂ ਮਿੱਤਰੋ, ਪੰਜਾਬੀ ਸਾਨੂੰ ਆਖਦੇ
ਐਵੇਂ ਤਾਂ ਨਈਂ ਮਿੱਤਰੋ...
ਓ, ਐਵੇਂ ਤਾਂ ਨਈਂ ਮਿੱਤਰੋ, ਪੰਜਾਬੀ ਸਾਨੂੰ ਆਖਦੇ (burra)
ਜਦੋਂ ਕਦੇ ਗੱਲ ਸਾਡੀ ਚੱਲੀ ਏ ਜ਼ੁਬਾਨ ਦੀ
ਕੋਟਲੀ ਦੇ ਸੱਤੇ ਬਾਜ਼ੀ ਲਾ ਦੇਈਏ ਜਾਨ ਦੀ
ਜਦੋਂ ਕਦੇ ਗੱਲ ਸਾਡੀ...
ਕੋਟਲੀ ਦੇ ਸੱਤੇ ਬਾਜ਼ੀ...
ਹੋ, ਫੁੱਲਾਂ ਵਿੱਚੋਂ ਫੁੱਲ ਨੇ ਗੁਲਾਬੀ ਸਾਨੂੰ ਆਖਦੇ
ਐਵੇਂ ਤਾਂ ਨਈਂ ਮਿੱਤਰੋ...
ਓ, ਐਵੇਂ ਤਾਂ ਨਈਂ ਮਿੱਤਰੋ, ਪੰਜਾਬੀ ਸਾਨੂੰ ਆਖਦੇ
ਐਵੇਂ ਤਾਂ ਨਈਂ ਮਿੱਤਰੋ...
ਓ, ਐਵੇਂ ਤਾਂ ਨਈਂ ਮਿੱਤਰੋ, ਪੰਜਾਬੀ ਸਾਨੂੰ ਆਖਦੇ (burra)
(Burra)
(Burra)
Writer(s): Honey Singh, Satta Kotli Wala
Lyrics powered by www.musixmatch.com