Clip vidéo

Kalli Ho Gai : Jass Manak (Official Song) Punjabi Songs | GK.DIGITAL | Geet MP3
Regarder le vidéoclip de {trackName} par {artistName}

Apparaît dans

Crédits

INTERPRÉTATION
Jass Manak
Jass Manak
Voix principales
COMPOSITION ET PAROLES
Jass Manak
Jass Manak
Paroles/Composition
PRODUCTION ET INGÉNIERIE
Game Changerz
Game Changerz
Production

Paroles

ਓ, ਦਿਨ ਹੋ ਗਏ ਚਾਰ ਵੇ ਓ, ਰਹਿੰਦੀ ਘਰੋਂ ਬਾਹਰ ਵੇ ਓ, ਦਿਨ ਹੋ ਗਏ ਚਾਰ ਵੇ, ਰਹਿੰਦੀ ਘਰੋਂ ਬਾਹਰ ਵੇ ਇਕ ਤੇਰੇ ਕਰਕੇ, ਤੂੰ ਨਹੀਂ ਤੱਕਦਾ ਨਾ ਪੁੱਛੇ ਹਾਲ-ਚਾਲ ਵੇ, ਗੱਲ ਦਿੱਨਾ ਟਾਲ਼ ਵੇ ਹੁਣ ਮੈਥੋਂ ਤੂੰ ਬਣਾਕੇ ਦੂਰੀ ਰੱਖਦਾ ਹੋ, ਤੈਨੂੰ ਇਕ ਰਾਜ ਕਹਿਣਾ, ਸੋਹਣਿਆ ਵੇ ਮੈਂ ਤੇਰੇ ਨਾਲ ਰਹਿਣਾ, ਸੋਹਣਿਆ ਹੋ, ਤੈਨੂੰ ਇਕ ਰਾਜ ਕਹਿਣਾ, ਵੇ ਮੈਂ ਤੇਰੇ ਨਾਲ ਰਹਿਣਾ ਆ ਕੇ ਆਪਣੇ ਵੀ ਦਿਲ ਦੀ ਤੂੰ ਕਹਿ ਤੇਰੇ ਪਿੱਛੇ ਕੱਲੀ ਹੋ ਗਈ, ਵੇ ਮੈਂ ਝੱਲੀ ਹੋ ਗਈ ਅੱਖਾਂ ਮੇਰੀਆਂ 'ਚ ਪਿਆਰ ਪੜ੍ਹ ਲੈ ਤੇਰੇ ਪਿੱਛੇ ਕੱਲੀ ਹੋ ਗਈ, ਵੇ ਮੈਂ ਝੱਲੀ ਹੋ ਗਈ ਅੱਖਾਂ ਮੇਰੀਆਂ 'ਚ ਪਿਆਰ ਪੜ੍ਹ ਲੈ ਹੋ, ਤੇਰੀ ਕਾਲੀ Range ਵਿਚ ਬੈਠਣਾ ਬੈਠਣਾ ਆ ਤੇਰੀ ਬਣਕੇ ਕੋਈ ਤੇਰੀ ਬੈਠਣ ਨਾ ਦੇਣੀ ਹੋਰ ਮੈਂ ਮੂਹਰੇ ਖੜ੍ਹ ਜਾਊਂ ਸੀਨਾ ਤਣ ਕੇ ਤੇਰੀ ਕਾਲੀ Range ਵਿਚ ਬੈਠਣਾ ਬੈਠਣਾ ਆ ਤੇਰੀ ਬਣਕੇ ਕੋਈ ਤੇਰੀ ਬੈਠਣ ਨਾ ਦੇਣੀ ਹੋਰ ਮੈਂ ਮੂਹਰੇ ਖੜ੍ਹ ਜਾਊਂ ਸੀਨਾ ਤਣ ਕੇ ਨਾ ਤੇਰੇ ਬਿਨਾਂ ਕੋਈ ਹੋਰ, ਸੋਹਣਿਆ ਤੇਰੇ ਪਿਆਰ ਦੀ ਆ ਲੋਰ, ਸੋਹਣਿਆ ਨਾ ਤੇਰੇ ਬਿਨਾਂ ਕੋਈ ਹੋਰ, ਚੜ੍ਹੀ ਪਿਆਰ ਦੀ ਆ ਲੋਰ ਤੂੰ ਵੀ ਦਿਲ ਵਿਚ ਮੈਨੂੰ ਜੜ ਲੈ ਤੇਰੇ ਪਿੱਛੇ ਕੱਲੀ ਹੋ ਗਈ, ਵੇ ਮੈਂ ਝੱਲੀ ਹੋ ਗਈ ਅੱਖਾਂ ਮੇਰੀਆਂ 'ਚ ਪਿਆਰ ਪੜ੍ਹ ਲੈ ਤੇਰੇ ਪਿੱਛੇ ਕੱਲੀ ਹੋ ਗਈ, ਵੇ ਮੈਂ ਝੱਲੀ ਹੋ ਗਈ ਅੱਖਾਂ ਮੇਰੀਆਂ 'ਚ ਪਿਆਰ ਪੜ੍ਹ ਲੈ ਹੋ, ਵੇ ਮੈਂ ਕੱਲੀ-ਕੱਲੀ ਮਾਪਿਆਂ ਦੀ ਧੀ, ਸੋਹਣਿਆ ਕਿਤੇ ਹੋਰ ਜੇ ਵਿਆਹਤੀ ਹੋਊ ਕੀ, ਸੋਹਣਿਆ? ਓ, ਮੇਰੇ ਦਿਲ ਵਿਚ ਇਕ ਕੱਲਾ ਤੂੰ ਐ ਵੱਸਦਾ ਮੇਰਾ ਹੋਰ ਕਿਤੇ ਲੱਗਣਾ ਨਹੀਂ ਜੀਅ, ਸੋਹਣਿਆ ਹੋ, ਇਕ Manak 'ਤੇ ਮਰੀ ਜੱਟੀ ਇਹ ਦੂਰ ਦੁਨੀਆ ਏ ਕਰੀ ਜੱਟੀ ਨੇ ਹੋ, ਇਕ Manak 'ਤੇ ਮਰੀ, ਦੂਰੀ ਦੁਨੀਆ ਏ ਕਰੀ ਤੂੰ ਵੀ ਮਾਣਕਾ ਥੋੜ੍ਹਾ ਜਿਹਾ ਮਰ ਲੈ ਤੇਰੇ ਪਿੱਛੇ ਕੱਲੀ ਹੋ ਗਈ, ਵੇ ਮੈਂ ਝੱਲੀ ਹੋ ਗਈ ਅੱਖਾਂ ਮੇਰੀਆਂ 'ਚ ਪਿਆਰ ਪੜ੍ਹ ਲੈ ਤੇਰੇ ਪਿੱਛੇ ਕੱਲੀ ਹੋ ਗਈ, ਵੇ ਮੈਂ ਝੱਲੀ ਹੋ ਗਈ ਅੱਖਾਂ ਮੇਰੀਆਂ 'ਚ ਪਿਆਰ ਪੜ੍ਹ ਲੈ
Writer(s): Jaspreet Manik, Game Changerz Lyrics powered by www.musixmatch.com
instagramSharePathic_arrow_out