Clip vidéo

Tere Jeya Hor Disda - Madhur Sharma | Kiven Mukhde | Nusrat Fateh Ali Khan | Trending 2022
Regarder le vidéoclip de {trackName} par {artistName}

Crédits

INTERPRÉTATION
Madhur Sharma
Madhur Sharma
Interprète
COMPOSITION ET PAROLES
Madhur Sharma
Madhur Sharma
Composition
Nusrat Fateh Ali Khan
Nusrat Fateh Ali Khan
Composition

Paroles

जाम पर जाम पीने से क्या फ़ायदा? रात गुज़री तो सारी उतर जाएगी तेरी नज़रों से पी है, खुदा की क़सम उमर सारी नशे में गुज़र जाएगी ਕਿਵੇਂ ਮੁੱਖੜੇ ਤੋਂ ਨਜ਼ਰਾਂ ਹਟਾਵਾਂ? ਨਹੀਂ ਤੇਰੇ ਜਿਹਾ ਹੋਰ ਦਿਸਦਾ ਦਿਲ ਕਰਦਾ ਮੈਂ ਤੈਨੂੰ ਵੇਖੀ ਜਾਵਾਂ ਦਿਲ ਕਰਦਾ ਮੈਂ ਤੈਨੂੰ ਵੇਖੀ ਜਾਵਾਂ ਨਹੀਂ ਤੇਰੇ ਜਿਹਾ ਹੋਰ ਦਿਸਦਾ ਨਹੀਂ ਤੇਰੇ ਜਿਹਾ ਹੋਰ ਦਿਸਦਾ ਛੇਤੀ ਆਜਾ ਹੁਣ, ਤੱਕਨੀਆਂ ਰਾਹਵਾਂ ਛੇਤੀ ਆਜਾ ਹੁਣ, ਤੱਕਨੀਆਂ ਰਾਹਵਾਂ ਨਹੀਂ ਤੇਰੇ ਜਿਹਾ ਹੋਰ ਦਿਸਦਾ ਨਹੀਂ ਤੇਰੇ ਜਿਹਾ ਹੋਰ ਦਿਸਦਾ ਤੇਰੀਆਂ ਉਡੀਕਾਂ ਵਿੱਚ ਜਿੰਦ ਮੁੱਕ ਚੱਲੀ ਏ ਵੇਖ ਲੈ ਨਿਮਾਣੀ ਤੇਰੇ ਬਿਨਾਂ ਮਰ ਚੱਲੀ ਏ ਤੇਰੀਆਂ ਉਡੀਕਾਂ ਵਿੱਚ ਜਿੰਦ ਮੁੱਕ ਚੱਲੀ ਏ ਵੇਖ ਲੈ ਨਿਮਾਣੀ ਤੇਰੇ ਬਿਨਾਂ ਮਰ ਚੱਲੀ ਏ ਤੂੰ ਜੇ ਆਵੇ, ਤੈਨੂੰ ਸੀਨੇ ਨਾਲ ਲਾਵਾਂ ਤੂੰ ਜੇ ਆਵੇ, ਤੈਨੂੰ ਸੀਨੇ ਨਾਲ ਲਾਵਾਂ ਨਹੀਂ ਤੇਰੇ ਜਿਹਾ ਹੋਰ ਦਿਸਦਾ ਨਹੀਂ ਤੇਰੇ ਜਿਹਾ ਹੋਰ ਦਿਸਦਾ ਤੂੰ ਮੇਰਾ, ਮੈਂ ਤੇਰੀ ਹੋਈ ਤੇਰੇ ਜਿਹਾ ਮੈਨੂੰ ਦਿਸਦਾ ਨਹੀਂ ਕੋਈ ਤੂੰ ਮੇਰਾ, ਮੈਂ ਤੇਰੀ ਹੋਈ ਤੇਰੇ ਜਿਹਾ ਮੈਨੂੰ ਦਿਸਦਾ ਨਹੀਂ ਕੋਈ ਤੇਰੀ ਰਾਹਵਾਂ ਵਿੱਚ, ਹੋ, ਤੇਰੀ ਰਾਹਵਾਂ ਵਿੱਚ ਹੋ, ਤੇਰੀ ਰਾਹਵਾਂ ਵਿੱਚ ਅੱਖੀਆਂ ਬਿਛਾਵਾਂ ਨਹੀਂ ਤੇਰੇ ਜਿਹਾ ਹੋਰ ਦਿਸਦਾ ਨਹੀਂ ਤੇਰੇ ਜਿਹਾ ਹੋਰ ਦਿਸਦਾ ਨਹੀਂ ਤੇਰੇ ਜਿਹਾ ਹੋਰ ਦਿਸਦਾ ਨਹੀਂ ਤੇਰੇ ਜਿਹਾ ਹੋਰ ਦਿਸਦਾ ਕਿਵੇਂ ਮੁੱਖੜੇ ਤੋਂ ਨਜ਼ਰਾਂ ਹਟਾਵਾਂ? ਕਿਵੇਂ ਮੁੱਖੜੇ ਤੋਂ ਨਜ਼ਰਾਂ ਹਟਾਵਾਂ? ਵੇ ਤੇਰੇ ਵਿੱਚੋਂ ਰੱਬ ਦਿਸਦਾ ਵੇ ਤੇਰੇ ਵਿੱਚੋਂ ਰੱਬ ਦਿਸਦਾ ਦਿਲ ਕਰਦਾ ਮੈਂ ਤੈਨੂੰ ਵੇਖੀ ਜਾਵਾਂ ਦਿਲ ਕਰਦਾ ਮੈਂ ਤੈਨੂੰ ਵੇਖੀ ਜਾਵਾਂ ਨੀ ਤੇਰੇ ਵਿੱਚੋਂ ਰੱਬ ਦਿਸਦਾ ਵੇ ਤੇਰੇ ਵਿੱਚੋਂ ਰੱਬ ਦਿਸਦਾ ਦਿਲ ਕਰਦਾ ਮੈਂ ਤੈਨੂੰ ਵੇਖੀ ਜਾਵਾਂ ਵੇ ਤੇਰੇ ਵਿੱਚੋਂ ਰੱਬ ਦਿਸਦਾ ਜੇ ਆਵੇ, ਤੈਨੂੰ ਸੀਨੇ ਨਾਲ ਲਾਵਾਂ ਜੇ ਆਵੇ, ਤੈਨੂੰ ਸੀਨੇ ਨਾਲ ਲਾਵਾਂ ਨਹੀਂ ਤੇਰੇ ਜਿਹਾ ਹੋਰ ਦਿਸਦਾ ਨਹੀਂ ਤੇਰੇ ਜਿਹਾ ਹੋਰ ਦਿਸਦਾ ਨਹੀਂ ਤੇਰੇ ਜਿਹਾ ਹੋਰ ਦਿਸਦਾ ਨਹੀਂ ਤੇਰੇ ਜਿਹਾ ਹੋਰ ਦਿਸਦਾ
Writer(s): Nusrat Fateh Ali Khan, Rahul Jain Lyrics powered by www.musixmatch.com
instagramSharePathic_arrow_out