Clip vidéo

Crédits

INTERPRÉTATION
Madhur Sharma
Madhur Sharma
Interprète
COMPOSITION ET PAROLES
Nusrat Fateh Ali Khan
Nusrat Fateh Ali Khan
Composition

Paroles

ਅਸੀ ਨਾਜ਼ੁਕ ਦਿਲ ਦੇ ਲੋਗ ਆਂ ਸਾਡਾ ਦਿਲ ਨਾ, ਯਾਰ, ਦੁਖਾਇਆ ਕਰ ਨਾ ਝੂਠੇ ਵਾਅਦੇ ਕੀਤਾ ਕਰ ਨਾ ਝੂਠੀਂ ਕਸਮਾਂ ਖਾਇਆ ਕਰ ਤੈਨੂੰ ਕਿੰਨੀ ਵਾਰੀ ਮੈਂ ਕਿਹਾ ਐ "ਮੈਨੂੰ ਵੱਲ-ਵੱਲ ਨਾ ਅਜ਼ਮਾਇਆ ਕਰ" ਤੇਰੀ ਯਾਦ ਦੇ ਵਿੱਚ ਮੈਂ ਮਰ ਜਾਣਾ ਸੀ ਤੂੰ ਮੈਨੂੰ ਇੰਨਾ ਯਾਦ ਨਾ ਆਇਆ ਕਰ ਇੰਨਾ ਯਾਦ ਨਾ ਆਇਆ ਕਰ ਜੇ ਤੂੰ ਅੱਖੀਆਂ ਦੇ ਸਾਹਮਣੇ ਨਹੀਂ ਰਹਿਣਾ ਜੇ ਤੂੰ ਅੱਖੀਆਂ ਦੇ ਸਾਹਮਣੇ ਨਹੀਂ ਰਹਿਣਾ ਤੇ, ਬੀਬਾ, ਸਾਡਾ ਦਿਲ ਮੋੜ ਦੇ ਜੇ ਤੂੰ ਅੱਖੀਆਂ ਦੇ ਸਾਹਮਣੇ ਨਹੀਂ ਰਹਿਣਾ ਜੇ ਤੂੰ ਅੱਖੀਆਂ ਦੇ ਸਾਹਮਣੇ ਨਹੀਂ ਰਹਿਣਾ ਤੇ, ਬੀਬਾ, ਸਾਡਾ ਦਿਲ ਮੋੜ ਦੇ ਕਰ ਬੈਠੀਂ, ਸੱਜਣਾ, ਭਰੋਸਾ ਤੇਰੇ ਪਿਆਰ 'ਤੇ ਕਰ ਬੈਠੀਂ, ਸੱਜਣਾ, ਭਰੋਸਾ ਤੇਰੇ ਪਿਆਰ 'ਤੇ ਰੋਣ ਬੈਠੀਂ ਦਿਲ ਵੇ ਮੈਂ ਰੋਣ ਬੈਠੀਂ ਦਿਲ ਵੇ ਮੈਂ ਤੇਰੇ ਏਤਬਾਰ 'ਤੇ ਅਸਾਂ ਨਿੱਤ ਦਾ ਵਿਛੋੜਾ ਨਹੀਓਂ ਸਹਿਣਾ ਤੇ, ਬੀਬਾ, ਸਾਡਾ ਦਿਲ ਮੋੜ ਦੇ ਅਸਾਂ ਨਿੱਤ ਦਾ ਵਿਛੋੜਾ ਨਹੀਓਂ ਸਹਿਣਾ ਤੇ, ਬੀਬਾ, ਸਾਡਾ ਦਿਲ ਮੋੜ ਦੇ ਹੋ, ਸਾਡਾ ਦਿਲ ਮੋੜ ਦੇ, ਸਾਡਾ ਦਿਲ ਮੋੜ ਦੇ ਸਾਡਾ ਦਿਲ ਮੋੜ ਦੇ, ਸਾਡਾ ਦਿਲ ਮੋੜ ਦੇ ਜੇ ਤੂੰ ਅੱਖੀਆਂ ਦੇ ਸਾਹਮਣੇ ਨਹੀਂ ਰਹਿਣਾ ਤੇ, ਬੀਬਾ, ਸਾਡਾ ਦਿਲ ਮੋੜ ਦੇ ਜੇ ਤੂੰ ਅੱਖੀਆਂ ਦੇ ਸਾਹਮਣੇ ਨਹੀਂ ਰਹਿਣਾ ਤੇ, ਬੀਬਾ, ਸਾਡਾ ਦਿਲ ਮੋੜ ਦੇ ਵੱਖ ਰਹਿਣਾ ਪਿਆਰ ਦਾ ਨਹੀਂ, ਚੰਨਾ, ਦਸਤੂਰ ਵੇ ਵੱਖ ਰਹਿਣਾ ਪਿਆਰ ਦਾ ਨਹੀਂ, ਚੰਨਾ, ਦਸਤੂਰ ਵੇ ਸੱਜਣਾ, ਜੁਦਾਈ ਨਹੀਓਂ ਸਾਨੂੰ ਮੰਜ਼ੂਰ ਵੇ ਦੁਖ ਪਿਛਲਾ ਹੀ, ਜੋਗੀ, ਸਾਨੂੰ ਦੇਣਾ ਤੇ, ਬੀਬਾ, ਸਾਡਾ ਦਿਲ ਮੋੜ ਦੇ Hmm, ਸਾਡਾ ਦਿਲ ਮੋੜ ਦੇ, ਸਾਡਾ ਦਿਲ ਮੋੜ ਦੇ ਸਾਡਾ ਦਿਲ ਮੋੜ ਦੇ, ਸਾਡਾ ਦਿਲ ਮੋੜ ਦੇ ਐਵੇਂ ਨਿੱਕਾ ਜਿਹਾ ਮੰਨਣਾ ਨਹੀਂ ਕਹਿਣਾ ਤੇ, ਬੀਬਾ, ਸਾਡਾ ਦਿਲ ਮੋੜ ਦੇ ਐਵੇਂ ਨਿੱਕਾ ਜਿਹਾ ਮੰਨਣਾ ਨਹੀਂ ਕਹਿਣਾ ਤੇ, ਬੀਬਾ, ਸਾਡਾ ਦਿਲ ਮੋੜ ਦੇ ਐਵੇਂ ਨਿੱਕਾ ਜਿਹਾ ਮੰਨਣਾ ਨਹੀਂ ਕਹਿਣਾ ਐਵੇਂ ਨਿੱਕਾ ਜਿਹਾ ਮੰਨਣਾ ਨਹੀਂ ਕਹਿਣਾ ਤੇ, ਬੀਬਾ, ਸਾਡਾ ਦਿਲ ਮੋੜ ਦੇ ਜੇ ਤੂੰ ਅੱਖੀਆਂ ਦੇ ਸਾਹਮਣੇ ਨਹੀਂ ਰਹਿਣਾ ਜੇ ਤੂੰ ਅੱਖੀਆਂ ਦੇ ਸਾਹਮਣੇ ਨਹੀਂ ਰਹਿਣਾ ਤੇ, ਬੀਬਾ, ਸਾਡਾ ਦਿਲ ਮੋੜ ਦੇ ਮੈਂ ਜਾਣ ਕੇ ਚੀਜ਼ ਬੇਗਾਨੀ, ਤੂੰ ਆਪਣੀ ਚੀਜ਼ ਬਣਾ ਬੈਠੀਂ ਮੈਂ ਜਾਣ ਕੇ ਚੀਜ਼ ਬੇਗਾਨੀ, ਤੂੰ ਆਪਣੀ ਚੀਜ਼ ਬਣਾ ਬੈਠੀਂ ਦਿਲ ਦੇਕੇ ਤੈਨੂੰ, ਬੇਦਰਦਾਂ, ਮੈਂ ਉਮਰ ਦੀ ਚਿੰਤਾ ਲਾ ਬੈਠੀਂ ਤੈਨੂੰ ਚਾਹੀਦੇ ਨੇ ਦਿਲ ਵਾਲੇ ਭੇਦ ਖੋਲ੍ਹਨੇ ਅਸਾਂ ਤੇਰੇ ਨਾਲ ਕਈ ਦੁਖ-ਸੁਖ ਫੋਲਨੇ ਤੈਨੂੰ ਚਾਹੀਦੇ ਨੇ ਦਿਲ ਵਾਲੇ ਭੇਦ ਖੋਲ੍ਹਨੇ ਅਸਾਂ ਤੇਰੇ ਨਾਲ ਕਈ ਦੁਖ-ਸੁਖ ਫੋਲਨੇ ਸਾਡੇ ਕੋਲ ਨਹੀਂ ਤੂੰ ਘੜੀ ਪਲ ਬਹਿਣਾ ਸਾਡੇ ਕੋਲ ਨਹੀਂ ਤੂੰ ਘੜੀ ਪਲ ਬਹਿਣਾ ਤੇ, ਬੀਬਾ, ਸਾਡਾ ਦਿਲ ਮੋੜ ਦੇ ਸਾਡਾ ਦਿਲ ਮੋੜ ਦੇ, ਸਾਡਾ ਦਿਲ ਮੋੜ ਦੇ ਸਾਡਾ ਦਿਲ ਮੋੜ ਦੇ, ਸਾਡਾ ਦਿਲ ਮੋੜ ਦੇ (ਦੁਖ ਪਿਛਲਾ ਹੀ, ਜੋਗੀ, ਸਾਨੂੰ ਦੇਣਾ) (ਤੇ, ਬੀਬਾ, ਸਾਡਾ ਦਿਲ ਮੋੜ ਦੇ) (ਦੁਖ ਪਿਛਲਾ ਹੀ, ਜੋਗੀ, ਸਾਨੂੰ ਦੇਣਾ) (ਤੇ, ਬੀਬਾ, ਸਾਡਾ ਦਿਲ ਮੋੜ ਦੇ) (ਦੁਖ ਪਿਛਲਾ ਹੀ, ਜੋਗੀ, ਸਾਨੂੰ ਦੇਣਾ) (ਤੇ, ਬੀਬਾ, ਸਾਡਾ ਦਿਲ ਮੋੜ ਦੇ) (ਦੁਖ ਪਿਛਲਾ ਹੀ, ਜੋਗੀ, ਸਾਨੂੰ ਦੇਣਾ) (ਤੇ, ਬੀਬਾ, ਸਾਡਾ ਦਿਲ ਮੋੜ ਦੇ) (ਦੁਖ ਪਿਛਲਾ ਹੀ, ਜੋਗੀ, ਸਾਨੂੰ ਦੇਣਾ) (ਤੇ, ਬੀਬਾ, ਸਾਡਾ ਦਿਲ ਮੋੜ ਦੇ) (ਦੁਖ ਪਿਛਲਾ ਹੀ, ਜੋਗੀ, ਸਾਨੂੰ ਦੇਣਾ) (ਤੇ, ਬੀਬਾ, ਸਾਡਾ ਦਿਲ ਮੋੜ ਦੇ) ਤੇ, ਬੀਬਾ, ਸਾਡਾ ਦਿਲ ਮੋੜ ਦੇ
Writer(s): Nusrat Fateh Ali Khan, Anwar Jogi Lyrics powered by www.musixmatch.com
instagramSharePathic_arrow_out