Clip vidéo

Booha : Shree Brar ft. Esha Gupta & Mankirt Aulakh |Jatinder Shah| Latest Punjabi Song 2021
Regarder le vidéoclip de {trackName} par {artistName}

Apparaît dans

Crédits

INTERPRÉTATION
Shree Brar
Shree Brar
Interprète
COMPOSITION ET PAROLES
Shree Brar
Shree Brar
Paroles
Jatinder Shah
Jatinder Shah
Composition

Paroles

ਬੂਹਾ ਮੈਨੂੰ ਢੋਹ ਲੈਣ ਦੇ, ਬੂਹਾ ਮੈਨੂੰ ਢੋਹ ਲੈਣ ਦੇ ਮੈਂ ਅੰਮੀ ਧੋਖਾ ਖਾਈ ਆਂ, ਗਲ਼ ਲੱਗ ਕੇ ਤੂੰ ਰੋ ਲੈਣ ਦੇ ਮੈਂ ਅੰਮੀ ਧੋਖਾ ਖਾਈ ਆਂ, ਗਲ਼ ਲੱਗ ਕੇ ਤੂੰ ਰੋ ਲੈਣ ਦੇ ਹਾਂ, ਗਲ਼ ਲੱਗ ਕੇ ਤੂੰ ਰੋ ਲੈਣ ਦੇ, ਹਾਂ ਧੋਖਾ ਸਾਡੇ ਨਾਲ ਹੋ ਗਿਆ, ਧੋਖਾ ਸਾਡੇ ਨਾਲ ਹੋ ਗਿਆ ਜੀਹਨੇ ਸਾਰਾ ਸ਼ਹਿਰ ਲੁੱਟਿਆ, ਸਾਨੂੰ ਓਸੇ ਨਾ' ਪਿਆਰ ਹੋ ਗਿਆ ਜੀਹਨੇ ਸਾਰਾ ਸ਼ਹਿਰ ਲੁੱਟਿਆ, ਸਾਨੂੰ ਓਸੇ ਨਾ' ਪਿਆਰ ਹੋ ਗਿਆ ਸਾਨੂੰ ਓਸੇ ਨਾ' ਪਿਆਰ ਹੋ ਗਿਆ ਨਾ ਐਨਾ ਛੇਤੀ ਛੱਡ ਵੇ ਮੈਨੂੰ, ਯਾਰੀ ਸਾਲ ਤੇ ਚੱਲ ਲੈਣ ਦੇ ਹਾਲੇ ਨਵੀਂ-ਨਵੀਂ ਲੱਗੀ ਸੋਹਣਿਆ, ਵੇ ਕਰ ਕੋਈ ਗੱਲ ਲੈਣ ਦੇ ਜੇ ਤੂੰ ਸਾਥੋਂ ਪੁੱਛਦਾ ਐ... ਜੇ ਤੂੰ ਸਾਥੋਂ ਪੁੱਛਦਾ ਐ, "ਸਾਡੇ ਦਿਲ 'ਚ ਕੀ ਥਾਂ ਤੇਰਾ?" ੧੦੦ ਵਾਰੀ ਬਿਸਮਿੱਲਾ ਕਰੀਦੈ, ਲੈ ਕੇ ਇਕ ਵਾਰੀ ਨਾਂ ਤੇਰਾ ੧੦੦ ਵਾਰੀ ਬਿਸਮਿੱਲਾ ਕਰੀਦੈ, ਲੈ ਕੇ ਇਕ ਵਾਰੀ ਨਾਂ ਤੇਰਾ ਹੋ, ਲੈ ਕੇ ਇਕ ਵਾਰੀ ਨਾਂ ਤੇਰਾ ਅਸੀਂ ਮਾਹੀਆ ਮਰ ਜਾਂਗੇ, ਤੈਨੂੰ ਸੀ ਇਹੋ ਦੱਸਣਾ ਤੂੰ ਮਾਸ਼ਾ ਅੱਲਾਹ... ਮਾਸ਼ਾ ਅੱਲਾਹ, ਗੋਰੇ ਰੰਗ 'ਤੇ ਕਾਲ਼ੇ ਰੰਗ ਦਾ ਨਾ ਲਾ ਚਸ਼ਮਾ ਤੂੰ ਮਾਸ਼ਾ ਅੱਲਾਹ, ਗੋਰੇ ਰੰਗ 'ਤੇ ਕਾਲ਼ੇ ਰੰਗ ਦਾ ਨਾ ਲਾ ਚਸ਼ਮਾ ਕਾਲ਼ੇ ਰੰਗ ਦਾ ਨਾ ਲਾ ਚਸ਼ਮਾ
Writer(s): Jatinder Shah Lyrics powered by www.musixmatch.com
instagramSharePathic_arrow_out