Clip vidéo

Peaches (feat. Anne-Marie)
Regarder le vidéoclip de {trackName} par {artistName}

Apparaît dans

Crédits

INTERPRÉTATION
Diljit Dosanjh
Diljit Dosanjh
Chant
Intense
Intense
Interprète
Anne-Marie
Anne-Marie
Chant
COMPOSITION ET PAROLES
Raj Ranjodh
Raj Ranjodh
Paroles/Composition
Anne-Marie
Anne-Marie
Paroles/Composition
PRODUCTION ET INGÉNIERIE
Intense
Intense
Production
Cameron Gower Poole
Cameron Gower Poole
Production

Paroles

ਅੱਖ ਆ ਨੀ ਤੇਰੇ ਲੱਕ 'ਤੇ ਤੇ ਤੂੰ ਕਮਲ਼ੇ ਬਣਾ ਕੇ ਰੱਖਤੇ ਗੱਲਾਂ ਬਿੱਲੋ ਚੱਕਵੀਂ ਜਿਹੀ feel ਦੀਆਂ ਅੱਖ ਤੇਰੀ ਡੂੰਘੀ ਜਿਹੀ ਝੀਲ ਦੀਆਂ ਗੁੱਤ ਤੇਰੀ ਜਿਵੇਂ ਸੱਪ ਨੀ ਮੁੰਡੇ ਲੈਂਦੇ ਤੇਰਾ ਨਾਂ ਬਿੱਲੋ ਜੱਪ ਨੀ ਬੁੱਲ੍ਹੀਆਂ ਨੂੰ ਸੋਹਣੀਏ ਗੁਲਾਬ ਕਹਾਂ ਚੜ੍ਹਿਆ ਹੁਸਨ ਬੇਹਿਸਾਬ ਕਹਾਂ I love peaches, I love you You got me, bae, I got you Figure ਕਾਤਿਲ, ਅੱਖੀਆਂ blue ਲੋੜ ਤੇਰੀ ਰਹਿੰਦੀ ਆ ਨੀ ਲੱਗੀ ਮੁੰਡੇ ਨੂੰ I love peaches, I love you You got me, bae, I got you Figure ਕਾਤਿਲ, ਅੱਖੀਆਂ blue ਲੋੜ ਤੇਰੀ ਰਹਿੰਦੀ ਆ ਨੀ ਲੱਗੀ ਮੁੰਡੇ ਨੂੰ, ahh Your photos so beautiful in my phone And in your photos, is that me? 'Cause I'm looking at you, you're making me lose my self control Just like the moon, I think I love you but you don't know Boy, you don't know what you been doing to me Yeah, you don't know that you kinda help me to breathe It's magical, I'm wanting more You got in deep into my core And now you're always on my mind Even in my dreams, I'll see you there tonight I'm really loving that you're always on my mind Can it be me and you for life? I love peaches, I love you You got me, bae, I got you Figure ਕਾਤਿਲ, ਅੱਖੀਆਂ blue ਲੋੜ ਤੇਰੀ ਰਹਿੰਦੀ ਆ ਨੀ ਲੱਗੀ ਮੁੰਡੇ ਨੂੰ I love peaches, I love you You got me, bae, I got you Figure ਕਾਤਿਲ, ਅੱਖੀਆਂ blue ਲੋੜ ਤੇਰੀ ਰਹਿੰਦੀ ਆ ਨੀ ਲੱਗੀ ਮੁੰਡੇ ਨੂੰ ਅੱਖਾਂ ਉੱਤੇ shade ਤੇਰੇ ਮਹਿੰਗੇ ਪਾਏ ਤੇਰੇ ਫ਼ਬਦੇ ਆਂ ਲਹਿੰਗੇ ਝੁਮਕੇ ਤਾਂ ਗੱਲ੍ਹਾਂ ਨਾਲ਼ ਖਹਿੰਦੇ ਗੱਭਰੂ ਦੀ ਜਾਨ ਕੱਢ ਲੈਂਦੇ ਓ, jean ਵਾਲ਼ੀ jacket'an ਦੇ ਨਾਲ਼ ਚੂੜੀਆਂ ਬੱਲੇ ਨੀ ਰਕਾਨੇ, matching'an ਨੇ ਪੂਰੀਆਂ ਦੋਸਾਂਝਾ ਵਾਲ਼ੇ ਨਾਲ਼ ਦੱਸ ਕਾਹਤੋਂ ਦੂਰੀਆਂ? ਅੱਜ ਪੁੱਛ ਲੈਣਾ ਤੈਨੂੰ ਹੱਥ ਫੜ ਕੇ ਨੀ ਨਸ਼ਾ ਜਿਹਾ full ਹੋ ਗਿਆ ਅੱਜ ਸੋਹਣੀ ਜਿਹੀ ਕੁੜੀ ਨੂੰ touch ਕਰਕੇ ਨਸ਼ਾ ਜਿਹਾ full ਹੋ ਗਿਆ ਸੋਹਣੀ ਜਿਹੀ ਕੁੜੀ ਨੂੰ touch ਕਰਕੇ ਨਸ਼ਾ ਜਿਹਾ full ਹੋ ਗਿਆ I love peaches, I love you You got me, bae, I got you Figure ਕਾਤਿਲ, ਅੱਖੀਆਂ blue ਲੋੜ ਤੇਰੀ ਰਹਿੰਦੀ ਆ ਨੀ ਲੱਗੀ ਮੁੰਡੇ ਨੂੰ I love peaches, I love you You got me, bae, I got you Figure ਕਾਤਿਲ, ਅੱਖੀਆਂ blue ਲੋੜ ਤੇਰੀ ਰਹਿੰਦੀ ਆ ਨੀ ਲੱਗੀ ਮੁੰਡੇ ਨੂੰ I love peaches, I love you You got me, bae, I got you Figure ਕਾਤਿਲ, ਅੱਖੀਆਂ blue ਲੋੜ ਤੇਰੀ ਰਹਿੰਦੀ ਆ ਨੀ ਲੱਗੀ ਮੁੰਡੇ ਨੂੰ
Writer(s): Raj Ranjodh, Aneil Singh Kainth Lyrics powered by www.musixmatch.com
instagramSharePathic_arrow_out