Clip vidéo

Crédits

INTERPRÉTATION
Diljit Dosanjh
Diljit Dosanjh
Voix principales
Jatinder Shah
Jatinder Shah
Interprète
COMPOSITION ET PAROLES
Jatinder Shah
Jatinder Shah
Composition
Ranbir Singh
Ranbir Singh
Paroles/Composition

Paroles

ਬਦਾਮਾਂ ਜਿਹਾ ਰੰਗ ਉੱਤੋਂ ਅੱਖਾਂ ਭੂਰੀਆਂ ਓ, ਜਾਵੇ ਕਹਿਰ ਕਰਦਾ ਅੜਬ ਸਿਰੇ ਦਾ ਹਥਿਆਰਾਂ ਵਰਗਾ ਨਾ ਕਿਸੇ ਕੋਲ਼ੋਂ ਡਰਦਾ ਅੱਖਾਂ ਨਾਲ਼ ਵਿਰਲੇ ਈ ਹੁੰਦੇ ਜੱਗ 'ਤੇ ਜੋ ਕਰਦੇ ਸ਼ਿਕਾਰ ਜੀ ਐਵੇਂ ਤਾਂ ਨਈਂ ਲੋਕੀ ਸਾਡੀ ਟਹੁਰ ਤੱਕ ਕੇ ਓ, ਕਹਿੰਦੇ ਸਰਦਾਰ ਜੀ ਐਵੇਂ ਤਾਂ ਨਈਂ ਲੋਕੀ ਸਾਡੀ ਟਹੁਰ ਤੱਕ ਕੇ ਓ, ਕਹਿੰਦੇ ਸਰਦਾਰ ਜੀ ਓ, ਝੱਲੇ ਨਾ ਜਵਾਨ ਕਦੇ ਘੂਰ ਅੱਖ ਦੀ ਕਰਦਾ ਜ਼ਮਾਨਾ ਆਪੇ ਗੱਲ ਪੱਖ ਦੀ ਓ, ਝੱਲੇ ਨਾ ਜਵਾਨ ਕਦੇ ਘੂਰ ਅੱਖ ਦੀ ਕਰਦਾ ਜ਼ਮਾਨਾ ਆਪੇ ਗੱਲ ਪੱਖ ਦੀ ਹੋ, ਆਉਂਦਾ ਓਣੇ ਪੈਰੀਂ ਨਿਉਂਦਾ ਮੋੜਨਾ ਨਾ ਰੱਖਦਾ ਉਧਾਰ ਜੀ ਐਵੇਂ ਤਾਂ ਨਈਂ ਲੋਕੀ ਸਾਡੀ ਟਹੁਰ ਤੱਕ ਕੇ ਓ, ਕਹਿੰਦੇ ਸਰਦਾਰ ਜੀ ਐਵੇਂ ਤਾਂ ਨਈਂ ਲੋਕੀ ਸਾਡੀ ਟਹੁਰ ਤੱਕ ਕੇ ਓ, ਕਹਿੰਦੇ ਸਰਦਾਰ ਜੀ ਅਣਖਾਂ ਨਾ' ਤੁਰਦਾ ਏ ਹਿੱਕ ਕੱਢ ਕੇ ਸੋਹਣੀ ਪੱਗ ਲੈਜੇ ਓ, ਪ੍ਰਾਣ ਕੱਢ ਕੇ ਅਣਖਾਂ ਨਾ' ਤੁਰਦਾ ਏ ਹਿੱਕ ਕੱਢ ਕੇ ਸੋਹਣੀ ਪੱਗ ਲੈਜੇ ਓ, ਪ੍ਰਾਣ ਕੱਢ ਕੇ ਜਿਗਰੇ ਵਾਲ਼ਾ ਹੀ ਬੰਦਾ ਲਾ ਸਕਦਾ ਓ, ਗੱਲ ਆਰ-ਪਾਰ ਜੀ (ਐਵੇਂ ਤਾਂ ਨਈਂ, ਐਵੇਂ ਤਾਂ ਨਈਂ) (ਐਵੇਂ ਤਾਂ ਨਈਂ ਲੋਕੀ ਸਾਡੀ ਟਹੁਰ ਤੱਕ ਕੇ (ਓ, ਕਹਿੰਦੇ ਸਰਦਾਰ ਜੀ) ਐਵੇਂ ਤਾਂ ਨਈਂ ਲੋਕੀ ਸਾਡੀ ਟਹੁਰ ਤੱਕ ਕੇ ਓ, ਕਹਿੰਦੇ ਸਰਦਾਰ ਜੀ ਐਵੇਂ ਤਾਂ ਨਈਂ ਲੋਕੀ ਸਾਡੀ ਟਹੁਰ ਤੱਕ ਕੇ ਓ, ਕਹਿੰਦੇ ਸਰਦਾਰ ਜੀ
Writer(s): Jatinder Shah, Baljit Singh Sidhu Lyrics powered by www.musixmatch.com
instagramSharePathic_arrow_out