Clip vidéo

White Brown Black - Avvy Sra | Karan Aujla | Jaani | Amanninder Singh | Desi Melodies
Regarder le vidéoclip de {trackName} par {artistName}

Crédits

INTERPRÉTATION
Avvy Sra
Avvy Sra
Chant
Karan Aujla
Karan Aujla
Chant
Jaani
Jaani
Interprète
COMPOSITION ET PAROLES
Jaani
Jaani
Paroles/Composition
Jaskaran Singh Aujla
Jaskaran Singh Aujla
Paroles/Composition
PRODUCTION ET INGÉNIERIE
Avvy Sra
Avvy Sra
Production
Jaydden
Jaydden
Ingénierie de mixage

Paroles

Yo, yo, yo, yo, Karan Aujla, Avvy You already know maybe, hahaha! ਹੋ, shoe Versace, ਜੱਟਾਂ ਦੇ ਕਾਕੇ, ਕੰਨੀ ਵਾਲ਼ੀਆਂ ਨੀ ਹੋ, ਬੱਬਰ ਸ਼ੇਰ ਐ, full ਦਲੇਰ ਐ, ਸੱਤ ਦੁਨਾਲ਼ੀਆਂ ਨੀ ਹੋ, shoe Versace, ਜੱਟਾਂ ਦੇ ਕਾਕੇ, ਕੰਨੀ ਵਾਲ਼ੀਆਂ ਨੀ ਹੋ, ਬੱਬਰ ਸ਼ੇਰ ਐ, full ਦਲੇਰ ਐ, ਸੱਤ ਦੁਨਾਲ਼ੀਆਂ ਨੀ ਓ, ਤਿੰਨ ਸ਼ੌਕ ਨੇ, ਪੱਟ ਹੋਣੀਏ, ਜੱਟ ਦੇ ਮੁੰਡੇ ਦੇ ਓ, ਤਿੰਨ ਸ਼ੌਕ ਨੇ, ਪੱਟ ਹੋਣੀਏ, ਜੱਟ ਦੇ ਮੁੰਡੇ ਦੇ ਹੋ, ਘੋੜੇ ਚਿੱਟੇ, ਕੁੜੀਆਂ brown, ਗੱਡੀਆਂ ਕਾਲ਼ੀਆਂ ਨੀ ਹੋ, ਘੋੜੇ ਚਿੱਟੇ, ਕੁੜੀਆਂ brown, ਗੱਡੀਆਂ ਕਾਲ਼ੀਆਂ ਨੀ ਹੋ, shoe Versace, ਜੱਟਾਂ ਦੇ ਕਾਕੇ, ਕੰਨੀ ਵਾਲ਼ੀਆਂ ਨੀ ਹੋ, ਬੱਬਰ ਸ਼ੇਰ ਐ, full ਦਲੇਰ ਐ, ਸੱਤ ਦੁਨਾਲ਼ੀਆਂ ਨੀ ਹੋ, ਘੋੜੇ ਚਿੱਟੇ, ਕੁੜੀਆਂ brown, ਗੱਡੀਆਂ ਕਾਲ਼ੀਆਂ ਨੀ (मन्ने, मन्ने, मन्ने, मन्ने घाघरा दिवाई दो) (हो, मन्ने घाघरा दिवाई दो) (घाघरा दिवाई दो) (हो, मन्ने घाघरा दिवाई दो) Karan Aujla ਜੱਟਾਂ ਦੀ ਹਿੱਕਾਂ 'ਚ ਜੋਰ (ਜੋਰ) Louis ਤੋਂ ਲੈਕੇ Dior (haha!) ਗੱਲਾਂ ਨਾ ਸਾਰੀ, ਤੂੰ ਗੇੜਾ ਤਾਂ ਮਾਰੀ ਤੂੰ ਯਾਰਾਂ ਤੋਂ ਹੁੰਦੀ ਨਹੀਂ bore ਦਿੰਦਾ ਕਿੱਥੇ chance, ਹੁੰਦਾ ਗੋਲ਼ੀਆਂ ਦਾ dance Baby, call me on my phone ਜੇ ਤੂੰ ਕਰਨਾ romance Feel ਕਰੇ shy, ਆਹ ਲੈ ਸ਼ਰਤ ਲਗਾਈ ਮੇਰੀ ਅੱਖਾਂ ਵਿੱਚ ਦੇਖ, ਤੈਨੂੰ ਕਰ ਦਾਂਗੇ high ਨੀ ਦੋ ਵਿੱਚ ਕੋਠੀ, ਖਾਂਦਾ ਮੋਟੀ ਯਾਰ ਨੇ ਪੱਕੇ, ਅਸੀਂ ਨਹੀਂ ਰੱਖੇ ਨੀ ਚਮਚੇ-ਥਾਲ਼ੀਆਂ ਨੀ ਹੋ, ਘੋੜੇ ਚਿੱਟੇ, ਕੁੜੀਆਂ brown, ਗੱਡੀਆਂ ਕਾਲ਼ੀਆਂ ਨੀ ਹੋ, ਘੋੜੇ ਚਿੱਟੇ, ਕੁੜੀਆਂ brown, ਗੱਡੀਆਂ ਕਾਲ਼ੀਆਂ ਨੀ ਹੋ, ਘੋੜੇ ਚਿੱਟੇ, ਕੁੜੀਆਂ brown, ਗੱਡੀਆਂ ਕਾਲ਼ੀਆਂ ਨੀ ਹੋ, ਘੋੜੇ ਚਿੱਟੇ, ਕੁੜੀਆਂ brown, ਗੱਡੀਆਂ ਕਾਲ਼ੀਆਂ ਨੀ (मन्ने, मन्ने, मन्ने, मन्ने घाघरा दिवाई दो) (हो, मन्ने घाघरा दिवाई दो) (घाघरा दिवाई दो) (हो, मन्ने घाघरा दिवाई दो) ਨੀ ਕਿਸੇ ਤੋਂ ਪੱਟਿਆ ਜਾਣਾ ਨਹੀਂ ਟੀਸੀ ਦਾ ਬੇਰ ਆ, ਗੋਰੀਏ ਜੇ ਦੁਨੀਆ ਤੇਰੀ ਜੰਗਲ਼ ਆ ਫਿਰ ਜੱਟ ਸ਼ੇਰ ਆ, ਗੋਰੀਏ ਕਿਸੇ ਦਾ ਡਰ ਨਾ, ਕੋਕਾ ਜੜਨਾ 'ਕੱਠੇ ਹੋ ਗਏ Jaani ਤੇ Karan ਆਂ, ਰੋਜ ਦੀਵਾਲ਼ੀਆਂ ਨੀ ਹੋ, ਤਿੰਨ ਸ਼ੌਕ ਨੇ, ਪੱਟ ਹੋਣੀਏ, ਜੱਟ ਦੇ ਮੁੰਡੇ ਦੇ ਹੋ, ਤਿੰਨ ਸ਼ੌਕ ਨੇ, ਪੱਟ ਹੋਣੀਏ, ਜੱਟ ਦੇ ਮੁੰਡੇ ਦੇ ਹੋ, ਘੋੜੇ ਚਿੱਟੇ, ਕੁੜੀਆਂ brown, ਗੱਡੀਆਂ ਕਾਲ਼ੀਆਂ ਨੀ ਹੋ, ਘੋੜੇ ਚਿੱਟੇ, ਕੁੜੀਆਂ brown, ਗੱਡੀਆਂ ਕਾਲ਼ੀਆਂ ਨੀ ਹੋ, ਘੋੜੇ ਚਿੱਟੇ, ਕੁੜੀਆਂ brown, ਗੱਡੀਆਂ ਕਾਲ਼ੀਆਂ ਨੀ (मन्ने, मन्ने, मन्ने, मन्ने घाघरा दिवाई दो) (हो, मन्ने घाघरा दिवाई दो) Karan Aujla, Avvy, hahaha!
Writer(s): Rajiv Kumar Girdher, Jaskaran Singh Aujla Lyrics powered by www.musixmatch.com
instagramSharePathic_arrow_out